________________
ਸ਼ੀ ਦਿਗੰਵਰ ਜੈਨ ਅਤੇ ਪੰਜਾਬ
ਜੈਨ ਧਰਮ ਦੇ ਦੋ ਪ੍ਰਸਿੱਧ ਫਿਰਕੇ ਹਨ । ਸ਼ਵੇਤਾਂਬਰ (ਚਿਟੇ ਕਪੜਿਆਂ ਵਾਲੇ) ਅਤੇ (2) ਦਿਵਰ (ਵਸਤਰ ਰਹਿਤ) । ਪਿਛਲੇ ਭਾਗ ਵਿਚ ਸਾਰੇ ਅਧਿਐਨ ਦਾ ਅਧਾਰ ਸ਼ਵੇਤਾਂਬਰ ਜੈਨ ਸ੍ਰੀ ਥ, ਆਗਮ, ਸ਼ਿਲਾਲੇਖ, ਪਟਾਵਲੀਆਂ ਰਹੇ । ਬਾਕੀ ਜਿਨ੍ਹਾਂ ਹੋਰ ਅਜੈਨ ਗ ਥਾਂ ਦੇ ਅਧਾਰ ਦੇ ਅਸਾਂ ਜੈਨ ਧਰਮ ਦੀ ਜਾਨਕਾਰੀ ਦਿੱਤੀ ਹੈ ਉਹ ਵੀ ਪੰਜਾਬ ਵਿਚ ਸ਼ਵੇਤਾਂਬਰ ਜੈਨ ਦੀ ਸਥਿਤੀ ਵਾਰੇ ਦਸਦੇ ਹਨ । ਸ਼ਵੇਤਾਂਵਰ ਆਗਮ ਸ੍ਰੀ ਉੱਤਰਾਧਿਐਨ ਸੂਤਰ ਵਿਚ ਸਪਸ਼ਟ ਲਿਖਿਆ ਹੈ * ਪਹਿਲੇ ਅਤੇ ਅਖਰੀ ਤੀਰਥੰਕਰ ਅਚੇਲ (ਵਸਤਰ ਰਹਿਤ ਧਰਮ ਦਾ ਉਪਦੇਸ਼ ਕਰਦੇ ਹਨ ! ਦੂਸਰੇ ਤੀਰਥੰਕਰ ਤੋਂ 23ਵੇਂ ਤੀਰਥੰਕਰ ਸਚੇਲ (ਵਸਤਰ) ਸਹਿਤ ਧਰਮ ਦਾ ਉਪਦੇਸ਼ ਕਰਦੇ ਹਨ । ਵਸਤਰ ਰਹਿਤ ਧਰਮ ਦੀਆਂ ਬਹੁਤੇ ਹੀ ਕਠੋਰ ਧਾਰਮਿਕ ਮਰਿਆਦਾ ਹਨ । ਆਮ ਆਦਮੀ ਇਸਦਾ ਪਾਲਨ ਨਹੀਂ ਕਰ ਸਕਦਾ । ਸਾਰੇ ਤੀਰਥੰਕਰ ਵੀ fਜਨ ਕਲਪ (ਦਿਗੰਵਰ ਜਾਂ ਅਚੈਲ) ਹੁੰਦੇ ਹਨ । ਜਨ ਕਲਪ , ਅਤੇ ਸਥਿਵਰ ਕਲਪ ਦਾ ਉਪਦੇਸ਼ ਤੀਰਥੰਕ ਤਾਂ ਨੇ ਕੀਤਾ ਹੈ । ਸ਼ਵੇਤਾਂਵਰੇ ਫਿਰਕੇ ਵਾਲੇ ਅਚਾਰਿਆ ਜੰਬੂ ਤੋਂ ਬਾਅਦ ਜਿਨ ਕਲਪ ਖਤਮ ਮਨਦੇ
ਸਨ ।
ਗੰਵਰ ਸ਼ਵੇਤਾਂਬਰ ਮਤਭੇਦ
ਭਗਵਾਨ ਮਹਾਵੀਰ ਦੇ ਨਿਰਮਾਨ ਤੋਂ 16 ਸਾਲ ਬਾਅਦ ਅਚਾਰਿਆ ਭੱਦਰ ਵ ਦੇ ਸਮੇਂ ਇਹ ਮੱਤਭੇਦ ਸਾਹਮਣੇ ਆਏ ਉਸ ਸਮੇਂ ਦੇਸ਼ ਵਿਚ 12-12 ਸਾਲ ਦੇ ਕਈ ਅਕਾਲ ਪਏ । ਜੰਨ ਲੋਕ ਪੰਜਾਬ, ਬਿਹਾਰ, ਬੰਗਾਲ ਆਦਿ ਦੇ ਪਵਿਤਰ ਤੀਰਥ ਸਥਾਨਾਂ ਨੂੰ ਛਡਕੇ ਗੁਜਰਾਤ ਅਤੇ ਦੱਖਨੀ ਭਾਰਤ ਵੱਲ ਆਉਣੇ ਸ਼ੁਰੂ ਹੋ ਗਏ । ਦਿਗੰਵਰ ਮਤ ਅਨੁਸਾਰ ਸ਼ਵੇਤਾਂਬਰ ਫਿਰਕੇ ਦੀ ਉਤਪੱਤੀ ਅਚਾਰਿਆ ਸਥੂਲ ਭੱਦਰ ਦੀ ਇਕ ਚੇਲੇ ਨੇ ਕੀਤੀ । ਜਦ ਕਿ ਸ਼ਵੇਤਾਂਬਰ ਪਰਾ ਅਨੁਜਰ ਦਿਗੰ ਵਰ ਫਿਰਕੇ ਦੀ ਉਤਪੱਤੀ ਸ਼ਿਵ ਕੋਟੀ ਨਾਂ ਦੇ ਸਾਧੂ ਨੇ ਕੀਤੀ ਜੋ ਕਿ ਪੁਰਾਤਨ ਪ੍ਰਪੰਰਾ ਨੂੰ ਫੇਰ ਜਿੰਦਾ ਕਰਨਾ ਚਾਹੁੰਦਾ ਸੀ ਪਰ ਉਸ ਸਮੇਂ ਜਿਨ ਕਲਪੀ ਦੀ ਪ੍ਰੰਪਰਾ: ਪੂਰਨ ਖਤਮ ਹੋ ਚੁਕੀ ਸੀ । ਇਸ ਪ੍ਰਕਾਰ ਭਗਵਾਨ ਮਹਾਂਵੀਰ ਤੋਂ ਲੈਕੇ ਦਰਵਾਹੂ ਸਵਾਮੀ ਤੱਕ ਦਾ ਇਤਿਹਾਸ ਦੋਹਾਂ ਪਰਾ ਦਾ ਇਕ ਹੀ ਹੈ । ਬਾਅਦ ਵਿਚ ਕੁੱਝ ਬਾਹੜੀ ਮੱਤ ਭੇਦ ਸਾਹਮਣੇ ਆਏ ਜਿਨ੍ਹਾਂ ਵਿਚੋਂ ਸਭ ਤੋਂ