________________
ਮਾਤਾ ਗਿਆਨ ਮਤੀ ਜੀ ਮਹਾਰਾਜ :.
ਆਪ ਦਿਗੰਬਰ ਸੰਪਰਦਾਏ ਦੀ ਪ੍ਰਸਿਧ ਜੈਨ ਸਾਧਵੀ ਹਨ । ਆਪ ਨੇ ਸਾਰੇ ਭਾਰਤ ਵਰਸ਼ ਵਿਚ ਧਰਮ ਪ੍ਰਚਾਰ ਕੀਤਾ । ਆਪ ਨੇ ਹਿੰਦੀ ਆਦਿ ਭਾਸ਼ਾ ਵਿਚ 100 ਤੋਂ ਜ਼ਿਆਦਾ ਥਾਂ ਦੀ ਰਚਨਾ ਕੀਤੀ ਹੈ । ਆਪ ਦਾ ਪ੍ਰਚਾਰ ਖੇਤਰ ਹਰਿਆਣਾ, ਦਿਲੀ ਉੱਤਰ ਪ੍ਰਦੇਸ਼ ਹੈ । ਆਪ ਨੇ ਹਸਤਨਾਪੁਰ ਵਿਖੇ ਜੰਬੂਦੀਪ ਨਾਂ ਦੇ ਤੀਰਥ ਦੀ ਰਚਨਾ ਜੈਨ ਭੂਗਲ ਅਨੁਸਾਰ ਕੀਤੀ ਹੈ ਜੋ ਕਿ ਭਾਰਤ ਦੇ ਵੇਖਣ ਯੋਗ ਤੀਰਥਾਂ ਵਿਚੋਂ ਇਕ ਹੈ ।
#
s.
L87. (((((0) .
( 186.)