________________
ਫਗਣ ਸ਼ੁਕਲਾ 2 ਨੂੰ ਛਾਪਰ ਵਿਖੇ ਹੋਇਆ । ਸੰ. 1966 ''ਭਾਦੋਂ ਪੂਰਨਿਮਾ ਨੂੰ ਆਪ ਅਚਾਰਿਆ ਬਣੇ । ਆਪ ਦੇ ਸਮੇਂ ਵਿਚ ਤੇਰਾਪੰਥ ਸਾਧੂਆਂ ਨੇ ਧਰਮ ਪ੍ਰਚਾਰ ਲਈ ਦੂਰ ਦੂਰ ਯਾਤਰਾ ਕੀਤੀਆਂ । ਆਪ ਦੇ ਬਹੁਤ ਸਾਰੇ ਵਿਦੇਸ਼ੀ ਭੁਗਤ ਸਨ ! ਜਿਨ੍ਹਾਂ ਵਿਚੋਂ ਡਾ. ਹਰਮਨ ਜੈਕਬੀ ਜਰਮਨੀ, ਏਸੀ ਟੋਰੀ (ਇਟਲੀ) ਡਾ. ਗਿਲਕੀ (ਅਮਰੀਕਾ) ਦੇ ਨਾਂ
ਬਧ ਹਨ । ਆਪ ਦੇ ਸਮੇਂ ਤੇਰਾਪੰਥ ਸਾਧੂ, ਸਾਧਵੀਆਂ ਨੇ ਸੰਸਕ੍ਰਿਤ ਪੜਨੀ ਸ਼ੁਰੂ ਕੀਤੀ । ਭਾਵੇਂ ਤੇਰਾ ਪੰਥ ਪ੍ਰਪਰਾ ਵਿਚ ਸੰਸਕ੍ਰਿਤ ਜੈ ਅਚਾਰਿਆ ਦੇ ਸਮੇਂ ਤੋਂ ਸ਼ੁਰੂ ਹੋ ਗਈ ਸੀ । ਅਚਾਰਿਆ ਡਾਲਗਣੀ ਨੇ ਪੰ. ਘਣਸ਼ਿਆਮ ਦਾਸ ਪਾਸੋਂ ਵਿਆਕਰਣ ਸਿਖਿਆ । ਸੰ. 1974 ਵਿਚ ਅਚਾਰਿਆ ਕਾਲ ਗਣੀ ਚੁਰੁ ਆਏ । ਉਨ੍ਹਾਂ ਦੀ ਮੁਲਾਕਾਤ ਪੰ. ਰਘੁਨੰਦਨ ਜੀ ਨਾਲ ਹੋਈ । ਆਪ ਮਹਾਨ ਵੈਦ ਅਤੇ ਸੰਸਕ੍ਰਿਤ ਦੇ ਮਹਾਨ ਵਿਦਵਾਨ ਸਨ । ਆਪ ਦੇ ਸਮੇਂ ਭਿਕਸ਼ੂ ਸ਼ਬਦਾਂ ਨੂੰ ਸ਼ਾਸਨ ਨ ਦੇ ਸੰਸਕ੍ਰਿਤ ਗਰੰਥ ਦੀ ਰਚਨਾ ਹੋਈ । ਉਸ ਸਮੇਂ ਪੰਡਤ ਜੀ ਤੋਂ ਅਨੇਕਾਂ ਤੇਰਾ ਪੰਥ ਸਾਧੂ, ਸਾਧਵੀ ਨੇ ਸੰਸਕ੍ਰਿਤ ਸਿਖੀ । ਜਿਸ ਦਾ ਸਿੱਟਾ ਹੈ ਕਿ ਅਜ ਕਲ ਤੇਰਾ ਪੰਥ ਸਮਾਜ ਵਿਚ ਅਨੇਕਾਂ ਸੰਸਕ੍ਰਿਤ ਬੋਲਣ ਅਤੇ ਲਿਖਣ ਵਾਲੇ ਸਾਧੂ, ਸਾਧਵੀਆਂ ਹਨ । ਇਹ ਪਰਉਪਕਾਰ ਤੇਰਾ ਪੰਥ ਦੇ ਪ੍ਰਸਿਧ ਵਿਦਵਾਨ ਅਚਾਰਿਆ ਕਾਲੂ ਗੁਣੀ ਦਾ ਹੈ ।
ਮੁਨੀ ਚੰਥ ਮਲ, ਨੀ ਭਾਨ ਮਲ, ਮੁਨੀ ਨੱਥ ਮਲ, ਮੁਨੀ ਨਥ ਮਲ (ਦੂਸਰਾ), ਮੁਨੀ ਧਨ ਰਾਜ, ਮੁਨੀ ਚੰਦਨ ਮੁਨੀ, ਨੀ ਸ੍ਰੀ ਡੂਗਰ ਮਲ ਜੀ ਮਹਾਰਾਜ (1) ਮਨੀ ਸ੍ਰੀ ਡ ਗੁਰ ਮਲ ਜੀ, ਮੁਨੀ ਸ੍ਰੀ ਸੋਹਨ ਲਾਲ ਜੀ, ਮਨੀ ਸ੍ਰੀ ਨਥਮਲ ਜੀ (ੲ) ਮਨੀ ਸ੍ਰੀ ਛਤਰ ਮਲ ਜੀ (ਅ) ਮਨੀ ਸ੍ਰੀ ਛਰ ਮਲ ਜੀ, ਮੁਨੀ ਦੁਲਾ ਚੰਦ ਜੀ, ਮਨੀ ਸ੍ਰੀ ਬੁੱਧ ਮਲ ਜੀ, ਮੁਨੀ ਸ੍ਰੀ ਪਦਮ ਚੰਦ ਜੀ,
ਨੀ ਸ਼੍ਰੀ ਨਗ ਰਾਜ ਜੀ, ਨੀ ਸ੍ਰੀ ਧਨਰਾਜ ਜੀ, ਮਨੀ ਸ੍ਰੀ ਮੀਠਾ ਲਾਲ ਜੀ, ਮੁਨੀ ਸ੍ਰੀ ਚੰਪਾਲਾਲ ਜੀ, ਮਨੀ ਸ੍ਰੀ ਮਹੇਂਦਰ ਕੁਮਾਰ ਜੀ, ਮਨੀ ਸ੍ਰੀ ਮੋਹਨ ਲਾਲ ਜੀ ਸਾਂਦਲ, ਮੁਨੀ ਸ਼ੀ ਪੁਸ਼ਪ ਰਾਜ ਜੀ, ਮਨੀ ਸ੍ਰੀ ਮਾਗੀ ਲਾਲ ਜੀ, ਮਨੀ ਸ੍ਰੀ ਸੁਖ ਲਾਲ ਜੀ ਮੁਨੀ ਬੱਡ ਰਾਜ ਜੀ, ਮਨੀ ਸ੍ਰੀ ਰਾਕੇਸ਼ ਕੁਮਾਰ ਜੀ, ਮਨੀ ਸ੍ਰੀ ਚੰਦ ਜੀ, ਸਾਧਵੀ ਫੁਲਕਵਰ, ਸਾਧਵੀ ਮੋਹਨ ਕੁਮਾਰੀ, ਸਾਧਵੀ ਮਾਲੂ ਜੀ, ਸਾਧ ਜਤਨ ਕਵਰ ਜੀ ਸਾਧਵੀ ਮਾਨ ਕੰਵਰ, ਸਾਧਵੀ ਸੋਹਨ ਜੀ, ਸਾਧਵੀ ਮੰਜੂਲਾ ਜੀ, ਸਾਧਵੀ ਕਨਕਪ੍ਰਭਾ ਜੀ, ਸਾਧਵੀ ਕਾਨਕੰਵਰ ਜੀ, ਸਾਧਵੀ. ਕਨਕ ਜੀ, ਸਾਧਵੀ ਸ੍ਰੀ ਯਸੱਧਰਾ, ਸਾਧਵੀ ਕਮਲ ਸ੍ਰੀ ਜੀ, ਸਾਧਵੀ ਸ੍ਰੀ ਸੁਨੇਹ ਕੁਮਾਰੀ ਜੀ ਆਦਿ ਦੇ ਨਾਂ ਸਿਧ ਹਨ । ਕਿਸੇ ਵੀ ਪਰੰਪਰਾ ਵਿਚ ਸ਼ਾਇਦ ਹੀ ਇਨੇ ਸੰਸਕ੍ਰਿਤ ਤੇ ਪ੍ਰਾਕ੍ਰਿਤ ਭਾਸ਼ਾਵਾਂ ਦੇ ਲੇਖਕਾਂ ਦੀ ਗਿਣਤੀ ਹੋਵੇ । ਅਸਲ ਵਿਚ ਤੇਰਾ ਪੰਥ ਦਾ ਸਾਹਿਤਿਕ ਯੁਗ ਆਚਾਰਿਆ ਕਾਲੂ ਗਣੀ ਤੋਂ ਸ਼ੁਰੂ ਹੁੰਦਾ ਹੈ ।
ਆਪ ਦਾ ਸਵਰਗਵਾਸ ਸੰਵਤ 1993 ਭਾਦੋਂ ਸ਼ਕਲਾਂ 6 ਨੂੰ ਹੋਇਆ ।
(99 )