________________
ਤੋਂ ਲੈਕੇ ਉਤਰ ਪ੍ਰਦੇਸ਼ ਦੇ ਲਖਨਉ ਉਜੈਨ (M, P.) ਤੋਂ ਰਾਜਸਥਾਨ ਦੇ ਜੈਸਲ ਮੈਰ ਤਕ ਘ ਮਕੇ ਧਰਮ ਪ੍ਰਚਾਰ ਕੀਤਾ । ਆਪਦਾ , ਸਵਰਗਵਾਸ ਸੰ: 1920 ਨੂੰ ਲੋਹਾ ਮੰਡੀ ਆਗਰੇ ਵਿਖੇ ਹੋਈਆਂ । ਆਪਨੇ 45 ਦੇ ਕਰੀਬ ਗ ਥ ਲਿਖੇ । ਆਗਰੇ ਵਿਖੇ ਆਪਦੀ ਯਾਦਗਾਰ ਵਿਚ ਇਕ ਕਾਲੇਜ, ਹਸਪਤਾਲ ਅਤੇ ਸੜਕ ਦਾ ਨਾਂ ਵੀ ਚਲ ਰਿਹਾ ਹੈ ।
75. ਪੂਜ ਕੰਵਰ ਸੈਨ ਜੀ -ਆਪ ਵਾਰੇ ਬਹੁਤ ਘੱਟ ਜਾਣਕਾਰੀ ਪ੍ਰਾਪਤ ਹੈ । ਸੰ: 1872
ਨੂੰ ਆਪ ਪਿੰਡ ਹਾਰੂ ਸਰਾਏ (ਉੱਤਰ ਪ੍ਰਦੇਸ਼ , ਵਿਚ ਆਪ ਸ੍ਰੀ ਰਤਨ ਮੁਨੀ ਨੂੰ ਮਿਲੇ ਸੰ:1875 ਵਿਚ ਮਾਂਲਤ ਕੋਟਲਾ ਵਿਖੇ ਵੀ ਅਪ ਵੈਰਾਗ ਸਨੁ ਆਪਨੇ ਕਈ 'ਥ ਲਿਖੇ । : ਸੰ: 1938 ਵਿਚ ਆਪਦਾ, ਸਵਰਗਵਾਸ ਹੋ ਗਿਆ । , ਆਪਦੇ ਅਨੇਕਾਂ ਚੇਲੇ ਸਨ ।
76. ਸ੍ਰੀ ਰਿਸ਼ੀ ਰਾਚ, ਜੀ -ਉੱਤਰ ਪ੍ਰਦੇਸ਼ ਦੇ ਸੌਰਾਈ ਨਿਵਾਸੀ ਧਨਪਤ ਸਿੰਘ ਅਤੇ
ਅਯੋਧਿਆ ਦੇਵੀ ਦੇ ਆਪ ਸਪੁਤਰ ਸਨ । ਬਚਪਨ ਵਿਚ ਆਪਦਾ ਨਾਂ ਲੇਖਰਾਜ , ਸੀ। 15-16 ਸਾਲ ਦੀ ਉਮਰ ਵਿਚ ਆਪ ਪੂਜ ਕੰਵਰ ਸੈਨ ਦੇ ਪਾਮ ਸਾਧੂ ਬਣੇ
ਆਪਨੇ ਭਾਰਤੀ ਦਰਸ਼ਨਾਂ ਅਤੇ ਅਨੇਕਾਂ ਭਾਸ਼ਾਵਾਂ ਦੇ ਸ਼ਾਸਤਰਾਂ ਦਾ ਡੂੰਗਾ ਅਧਿਐਨ ਕੀਤਾ । ਅਨੇਕਾਂ ਮੁਨੀਰਾਜਾਂ ਨੂੰ ਸ਼ਾਸਤਰ ਲਿਖ ਕੇ ਭੇਂਟ ਕੀਤੇ । ਕਈ ਨਵੇਂ ਗ ਥ
ਵੀ ਵਿਖੇ ! ਆਪਦਾ ਪ੍ਰਚਾਰ ਖੇਤਰ ਦਿਲੀ, ਜਮੁਨਾਨਗਰ, , ਹਰਿਆਣਾ ਤੇ ਪੰਜਾਬ · ਸੀ । ਸੰ 1968 ਵਿਚ ਆਪਦਾ ਸਵਰਗਵਾਸ ਹੋ ਗਿਆ ।
77. ਗਣੀ ਸਿਆਮ ਲਾਲ ਜੀ-ਆਪਦਾ ਜਨਮ ਸੰ: 1947 ਨੂੰ ਜੇਠ 11 ਨੂੰ ਸੋਹਣੀ . ਦੇ ਚੌਧਰੀ ਟੋਡਝਲ ਅਤੇ ਰਾਮਪਿਆਰੀ ਮਾਤਾ ਦੇ ਘਰ ਹੋਈਆ । ਆਪਨੇ ਜੈਨ ਸ਼ਾਸਤਰਾਂ ਤੋਂ ਛੁੱਟ ਭਾਰਤੀ ਦਰਸ਼ਨਾਂ ਅਤੇ : ਕਈ ਭਾਸ਼ਾਵਾਂ ਦਾ ਅਧਿਐਨ ਕੀਤਾ । ਅਨੇਕਾਂ ਥਾਂ ਲਿਖਕੇ ਭਰਮ ਪ੍ਰਚਾਰ ਕੀਤਾ | ਆਪਨੇ ਸਮਾਜਿਕਾਂ ਬੁਰਾਇਆ ਵਿਚ ਸਮਾਜ ਨੂੰ ਤਿਆਰ ਕੀਤਾ । ਆਪਦਾ, ਵਿਸ਼ਾਲ ਪਰਿਵਾਰ ਹੈ । ਜਿਨ੍ਹਾਂ ਵਿਚੋਂ ਕੁਝ . ਦਾ ਵਰਨਣ ਆਧੁਨਿਕ ਕਾਲ ਵਿਚ ਆਵੇਗਾ। ਆਪਦਾ ਪ੍ਰਚਾਰ ਬਤਰ ਸਮੁੱਚਾ ਉਤਰਭਾਰਤ ਹੈ ।
: 96 )