________________
60. ਸ੍ਰੀ ਦੀਪਾਗਰ ਜੀ-ਆਪਦਾ ਜਨਮ ਕੋਰਡਾ ਨਿਗਮ (ਰਾਜਸਥਾਨ) ਵਿਖੇ ਖੇਤਸ਼ੀ
ਅਤੇ ਮਾਤਾ ਧਨਵਤੀ ਦੇ ਘਰ ਹੋਈਆ ! ਸ੍ਰੀ ਰੂਪ ਚੰਦ ਜੀ ਤੋਂ ਦੀਖਿਆ ਲੈ ਕੇ ਆਪਨੇ ਰਾਜਸਥਾਨ ਵਿਚ ਹੀ 3500 ਘਰਾਂ ਨੂੰ ਜੈਨ ਧਰਮ ਵਿਚ ਦੇਖੀਅਤ ਕੀਤਾ, ਧਰਮ ਪ੍ਰਚਾਰ ਕਰਦੇ ਆਪ ਲੁਧਿਆਣਾ ਤੱਕ ਪਹੁੰਚੇ । ਦੇਸ਼ ਭਗਤ ਅਤੇ ਪ੍ਰਸਿਧ ਸੇਠ ਭਾਸ਼ਾਹ ਅਤੇ ਉਸ਼ਦਾ ਭਰਾ ਤਾਰਾ ਚੰਦ ਆਪਦੇ ਪ੍ਰਮੁੱਖ ਭਗਤ ਸਨ, ਧਰਮਵਤੀ ਨਾਂ ਦੀ ਇਕ ਧਾਰਮਿਕ ਔਰਤ ਆਪਣੀਆਂ ਤਿੰਨ ਸਹੇਲਿਆਂ ਨਾਲ ਜੈਨ ਸਾਧਵੀ ਬਣੀ । ਜੋ ਅ ਦੇ ਉਪਦੇਸ਼ ਦਾ ਸਿੱਟਾ ਸੀ। ਇਸ ਸਾਧਵੀਂ ਦਾ ਧਰਮ
ਪ੍ਰਚਾਰ ਲੁਧਿਆਣੇ ਦੇ ਆਸ ਪਾਸ ਦਾ ਖੇਤਰ ਸੀ । 61. ਅਚਾਰਿਆ ਵੈਯਸਾਗਰ ਜੀ-ਆਪਦਾ ਜਨਮ ਸਥਾਨ ਨਾਗੋ ਰ ਸੀ ਪਿੱਤਾ ਸ੍ਰੀ ਭੱਲ
ਰਾਜ ਅਤੇ ਮਾਤਾ ਸ੍ਰੀ ਰਤਨ ਵਤੀ ਸੀ । ਦੀਪਾ ਸਾਗਰ ਜੀ ਪਾਸੋਂ ਆਪ ਸਾਧੂ
ਦੀਖਿਆ ਪ੍ਰਾਪਤ ਕੀਤੀ । 62. ਅਚਾਰਿਆ ਵਸਤੂ ਪਾਲ ਜੀ-ਨਾਗਰ ਵ ਸੀ ਸੇਠ ਮਹਾਰਨ ਅਤੇ ਮਾਤਾ ਹਰਸ਼
ਦੇਵੀ ਦੇ ਆਪ ਤਿਆਗ ਸਪੁਤਰ ਸਨ । 63. ਅਚਾਰਿਆਂ ਕਲਿਆਲ ਦਾਸ ਜੀ-ਚਾਚਲਦੇਰ (ਰਾਜਸਥਾਨ) ਦੇ ਸ੍ਰੀ ਸ਼ਿਵਦਾਸ
ਅਤੇ ਮਾਤਾ ਕਮਲਾ ਦੇਵੀ ਦੇ ਲਾਡਲੇ ਸਪੁਤਰ ਸਨ । ਆਪਦਾ ਵਰਦਾਵਾਸ ਲਾਹੌਰ ਵਿਖੇ ਹੋਈਆ । ਆਪਦੇ 10ਉ ਚਲੇ ਸਨ ।
(/
64.
ਅਚਾਰਿਆ ਭੈਰਵਦਾਸ ਜੀ-ਨਾਗੋਰ ਨਿਵਾਸੀ ਸੇਠ ਤੇਜ ਸੀ ਅਤੇ ਲਖਮੀ ਦੇਵੀ
ਦੇ ਸਪੁਤਰ ਸਨ । ਆਪਦੇ 100 ਚੇਲੇ ਸਨ । 65. ਅਚਾਰਿਆ ਨੇਮੀ ਚੰਦਰ- ਬੀਕਾਨੇਰ ਨਿਵਾਸੀ ਰਾਏਚੰਦ ਅਤੇ ਸਜਨਾ ਦੇਵੀ ਦੇ
ਸਪੁਤਰ ਸਨ । ਆਪਦਾ ਸਵਰਗਵਾਸ ਉਦੇਪੁਰ ਵਿਖੇ ਹੋਈਆ । 66. ਆਚਾਰਿਆ ਆਸਕਰਣੀ-ਸ਼ੇਡਤਾ (ਰਾਜ } ਨਿਵਾਸੀ ਲੰਬਧਾਮਲ ਅਤੇ ਮਾਤਾ
ਤਾਰਾਬਾਈ ਦੇ ਸਪੁਤਰ ਸਨ । ਸੰ: 724 ਦੇ ਫਲਗੁਣ ਵਿਚ ਆਪਦਾ ਸਵਰਗ
ਵਾਸ ਹੋਈਆ । 67. ਅਚਾਰਿਆ ਵਰਧਮਾਨ ਜੀ-ਜਾਖਸਰ (ਰਾਜਸਥਾਨ) ਨਿਵਾਸੀ ਸੂਰਮਲ ਅਤੇ ਮਾਤਾ
ਨਾਮਦੇਵੀ ਦੇ ਸਪੁੱਤਰ ਸਨ !
68. ਅਚਾਰਿਆ ਸਦਾਰੰਗ ਨੀਨਾਰ ਨਿਵਾਸੀ ਸੰਠ ਭਾਗ ਚੰਦ ਅਤੇ ਮਾਤਾ ਯਸ਼ ਦਾ
ਦੇਵੀ ਦੇ ਘਰ ਅਪਣਾ ਜਨਮ ਸ਼ੰ. 1705 ਨੂੰ ਹੋਈਆ । 9 ਸਾਲ ਦੀ ਉਮਰ ਵਿਚ ਜੌਨ ਸਾਧੂ ਬਣੇ । 29 ਸਾਲ ਦੀ ਉਮਰ ਦੇ ਵਿਚ ਅਚਾਰਿਆ ਬਣੇ । ਇਸ ਸਮੇਂ
( 4 )