________________
ਦੀ ਉੱਤਪਤੀ ਆਪ ਮਨਦੇ ਹਨ ਆਪਦਾ ਧਰਮ ਪ੍ਰਚਾਰ ਦਾ ਖੇਤਰ ਸਾਰਾ ਪੰਜਾਬ
ਅਤੇ ਉਤਰੀ ਭਾਰਤ ਸੀ। - 45, ਅਚਾਰਿਆ ਧਰਮ ਸੂਰੀ ਜੀ .... 46. ਅਚਾਰਿਆ ਰਤਨ ਸੂਰੀ ਜੀ
47. ਅਚਾਰਿਆ ਦੇਵੇਦੰਰ ਸੂਰੀ ਜੀ 48. ਅਚਾਰਿਆ ਰਹਨ ਪ੍ਰਭ ਸੂਰੀ - 49,. ਅਚਾਰਿਆ ਅਮਰ ਪ੍ਰਭੂ ਸੂਰੀ ਜੀ 50. ਅਚਾਰਿਆ ਗਿਆਨ ਚੰਦਰ ਜੀ , 51. ਅਚਾਰਿਆ ਮਨ ਸ਼ੇਖਰ ਸੂਰੀ ਜੀ 52. ਅਚਾਰਿਆ ਸਾਗਰਚੰਦ ਸੂਰੀ ਜੀ 53. ਅਚਾਰਿਆ ਮਲੈ ਚੰਦਰ ਸੂਰੀ , 54. ਅਚਾਰਿਆ ਵਿਜੈ ਚੰਦਰ ਸੂਰੀ 55. ਅਚਾਰਿਆ ਯਸ਼ਵੰਤ ਸੂਰੀ ਜੀ 56. ਸ੍ਰੀ ਕਲਿਆਣ ਸੂਰੀ ਜੀ 57, "ਅਚਾਰਿਆਂ ਸ਼ਿਵ ਚੰਦਰ ਸੂਰੀ ਜੀ 58. ਅਚਾਰਿਆ ਹੀਰਾਗਰ ਜੀ ਆਪ ਦੀ ਭੱਟ ਲੋਕਾਂ ਸਾਹ ਨਾਲ ਹੋਈ ਸੀ । ਆਪਨੇ
ਉਨ੍ਹਾਂ ਤੋਂ ਪ੍ਰਭਾਵਿਤ ਹੋ ਕੇ ਅਪਣੇ ਗੱਛ ਦਾ ਨਾਰੀ ਗੱਛ ਰਖਿਆ । ਆਪਦਾ ੫ ਜਨਮ ਰਾਜਸਥਾਨ ਦੇ ਨਾਲਈ ਪਿੰਡ ਪਿਤਾ ਮਾਲ ਅਤੇ ਮਾਤਾ ਸ੍ਰੀ ਮਾਣਕ ਦੇਵੀ ਦੇ ਘਰ
ਹੋਈਆਂ । ਆਪਨੇ ਅਪਣੇ ਮਿਤਰ ਦੇ ਰੂਪ ਚੰਦ ਨਾਲ ਸਾਧੂ ਜੀਵਨ ਗਹਿਣ ਕੀਤਾ।
ਆਪਦੇ ਤਿੰਨ ਚਲ ਹੋਏ । ਯਤੀ ਪ੍ਰੰਪਰਾ ਵਲ ਆਪਦਾ ਕਾਫ਼ੀ ਵਿਰੋਧ ਹੋਇਆ । . - ਆਪਦੇ ਕੁੱਝ ਚਲੇ ਧਰਮ ਪ੍ਰਚਾਰ ਕਰਦੇ ਸਿਆਲਕੱਟ ਤੱਕ ਪੁੱਜ ਗਏ । ਆਪਦੇ
ਕੁੱਝ ਚਲੇ ਪੰਜਾਬ ਵਿਚ ਯੂ ਬਣ ਗਏ .. , ਜਿਨ੍ਹਾਂ ਵਿਚੋਂ ਪ੍ਰਸਿਧ ਵੈਦਿਕ ਨੂੰ ਥ
ਰਚਿਤਾ ਗੰਗਾ ਰਾਮ ਜੀ ਵਿਚ ਹਨ, ਜਿਨ੍ਹਾਂ ਗੰਗਾ ਯਤਿ ਨਿਧਾਨ ਗ੍ਰੰਥ ਲਿਖਿਆ । 59. ਸ਼ੀ ਰੂਪ ਚੰਦ ਜੀ- ਆਪਦਾ ਜਨਮ ਸੰਨ 1568 ਨੂੰ ਨਾਗਰ ਰਾਜ ਸਥਾਨ, ਵਿਖੇ
ਹੋਈਆ । ਪਿਤਾ ਰਣੁ ਸਾਹ ਅਤੇ ਮਾਤਾ ਸਿਵਾ ਦੇਵੀ ਜੀ ਸਨ । ਆਪਨੇ ਸ਼ਿਵ ਚੰਦ ਜੀ ਦੇ ਉਪਦੇਸ਼ ਤੋਂ ਪ੍ਰਭਾਵਿਤ ਹੋ ਮੁਨੀ ਧਰਮ ਗ੍ਰਹਿਣ ਕੀਤਾ ਫਿਰ ਸੰਘ ਨੇ ਆਪਨੂੰ
ਅਚਾਰਿਆ ਵੀ ਦਿੱਤੀ। ਆਪ ਸ੍ਰੀ ਹੀਰਾ ਗਰ ਦੇ ਸਾਥੀ ਸਨ। 1. ਕਲ੫ ਸੂਤਰ ਵਿਚ 25ਵੇਂ ਥਾਂ ਤੇ ਇਸ ਪ੍ਰਕਾਰ ਨਾਂ ਆਉਂਦੇ ਹਨ ।
(1) ਸ਼ੀ ਨਾਗ ਸਵਾਮੀ, (2) ਸ੍ਰੀ ਜਹੀਲ ਜੀ, (3) ਵਿਸ਼ਨੂੰ ਜੀ, (25) ਸ੍ਰੀ ਕਾਲਕ ਸਵਾਮੀ (3) (29) ਸ੍ਰੀ ਸੋਧਾਲਿਤ ਭੱਦਰ (30) ਸ੍ਰੀ ਭੱਦਰ (ਵਰਿਧ) (31) ਸੰਘ ਪਾਲਿਤ (2) ਸ੍ਰੀ ਹਸਤੀ (33) ਸ਼੍ਰੀ ਧਰਮ ਜੀ (34) ਸ੍ਰੀ
ਸਿੰਘ ਜੀ : 35) ਸ਼੍ਰੀ ਧਰਮ ਜੀ (36) · ਮਾਂਡੀਲਆ, (37) ਸ੍ਰੀ ਜੰਬੂ ਜੀ, .. (38) ਸ਼੍ਰੀ ਨੰਦੀ ਜੀ, (39) ਦੇਸੀ ਰਣੀ ਸ਼ ਮਣ, (40) ਸਥਿਰ
ਗੁਪਤ ਸ਼ਮਾਸ਼ਮਣ (4) ਕੁਮਾਰ ਧਰਮ ਰ ਣੀ ਅਤੇ ਸ੍ਰੀ ਦੇਵਰਧੀ ਗੁਣੀ ਸਮ ਸ਼ਮਣ (2) ਆਪਦੇ ਤਿਨ ਚਲੇ ਸਨ । (1) ਨਾਗਦਤ, , (2) ਮਾਡਲਚੰਦ ਅਤੇ ਨੇਮਚੰਦ (3) ਬਾਕੀ ਅਚਾਰਿਆਂ ਦਾ ਸੰਖੇਪ ਵਰਨਣ ਹੀ ਪ੍ਰਾਪਤ ਹੁੰਦਾ ਹੈ ।
( 93 )