________________
ਰੋਪੜ
ਇਹ ਗੱਦੀ ਦ ਤੱਪਾ ਗੱਛ ਨਾਲ ਕਾਫੀ ਸੰਬੰਧਿਤ ਰਹੀ ਹੈ । ਸੰ: 1743 ਤੱਕ · ਇਥੇ ਯਤੀਮ ਵਿਜੈ ਵਿਰਾਜਮਾਨ ਸਨ ।
ਮੁਲਤਾਨ
| ਮੁਲਤਾਨ ਦੀ ਗੱਦੀ ਵੀ ਖਤੱਰ ਗੱਛ ਦੇ ਯਤੀਆਂ ਨਾਲ ਕਾਫੀ ਸੰਬੰਧਿਤ ਰਹੀ ਹੈ । ਅਤੇ ਸੰ: 2000 ਤੱਕ ਇਹ ਕਾਇਮ ਰਹੀ । ਇਸਦੇ ਅੰਤਮ ਯਤੀ ਰਾਏ ਮਲ ਜੀ ਸਨ । ਇਥੇ ਦ ਤਪਾਛ ਦੇ ਯਤੀ ਸ੍ਰੀ ਮੁਕਤ ਸੁੰਦਰ ਸੰ: 1743 ਦੇ ਕਰੀਵ ਵਿਰਾਜਮਾਨ ਰਹੇ ਹਨ ।
ਹਨੁਮਾਨਗੜ
ਭਾਵੇਂ ਇਹ ਸ਼ਹਿਰ ਰਾਜਸਥਾਨ ਨਾਲ ਸੰਬੰਧਿਤ ਹੈ ਪਰ ਇਸ ਗੱਦੀ ਦੇ ਯਤੀਆਂ ਦਾ ਘੇਰਾ ਪੰਜਾਬ ਦੇ ਕਈ ਸ਼ਹਿਰ ਸਨ ਇਥੇ ਇਨ੍ਹਾਂ ਗੱਛਾਂ ਵਾਰੇ ਖੇਤਾ ਚਲਦਾ ਹੈ ।
1. ਬ੍ਰਹਦ ਤਾਗੱਛ ਦੇ ਅਚਾਰਿਆ ਵਿਜੇ ਪ੍ਰਭਵ ਸੂਰੀ ਨੇ ਯਤੀ ਮੁਕਤਸੁੰਦਰ ਨੂੰ ਮੁਲਤਾਨ, ਸਰਸਾ, ਭਟਨੇਰ ਦੀ ਗੱਦੀ ਦਿੱਤੀ ।
2. ਬੜਗਿੱਛ ਦੀ ਗੱਦੀ ਵੀ ਇਬ ਸੀ ਜੋ ਕਿ ਸਮਾਨਾ ਅਤੇ ਸਰਸੇ ਨਾਲ ਵੀ ਸੰਬੰਧਿਤ ਸੀ । ਇਸ ਵਾਰੇ ਪਹਿਲਾਂ ਜਿਕਰ ਆ ਚੁਕਾ ਹੈ । ਸੀ ਭਾਵ ਦੇਵ ਦੇ 28 ਚੇਲੇ ਸਨ । ਉਨ੍ਹਾਂ ਹੋਰ ਗੱਦੀਆਂ ਸਥਾਪਤ ਕੀਤੀਆਂ, ਪਰ ਕਿਸੇ ਦਾ ਜਿਕਰ ਨਹੀਂ ਮਿਲਦਾ ।
3. ਖਰਤਰ ਗੱਛ ਦੇ ਯੁੜੀਆਂ ਦਾ ਸ਼ੰਬੰਧ ਇਥੇ ਵੀ ਰਿਹਾ ਹੈ ਇਹ ਗੱਛ ਦੇ ਅਧੀਨ ਫਰੀਦਕੋਟ, ਮੁਲਤਾਨ, ਸਿਰਸਾ, fਸਾਰ ਅਤੇ ਹਾਸੀ ਦੀਆਂ ਗੰਦੀਆਂ ਸਨ । ਮੁਲਤਾਨ ਵਿਖੇ ਯ ਧਰਮ ਸੁੰਦਰ ਗਣੀ ਨੇ ਇਕ ਬ ਦੀ ਰਚਨਾ ਕੀਤੀ ਸੀ ।
| ਉਪਰੋਕਤ ਗੱਲਾਂ ਤੋਂ ਪਤਾ ਚਲਦਾ ਹੈ ਕਿ ਜਦੋਂ ਭਾਰਤ ਉਪਰ ਮੁਗ਼ਲਾਂ ਦੇ ਹਮਲੇ ਹੋ ਰਹੇ ਸਨ 4 ਜੈਨ ਉਪਸਕਾਂ ਨੇ ਕਿਸ ਤਰਾਂ ਅਪਣਾ ਧਰਮ ਸੁੱਰਖਿਤ ਰਖਿਆ । ਇਨ੍ਹਾਂ ਯਤੀਆਂ ਦੇ ਰਾਜ ਦਰਵਾਰ ਨਾਲ ਡੂੰਘੇ ਸੰਬੰਧ ਸਨ ! ਆਮ ਤੌਂਪੜੀ ਤੋਂ ਲੈ ਕੇ ਮਹਿਲਾਂ ਦੇ ਰਾਜੇ ਇਨ੍ਹਾਂ ਲਈ ਇਕ ਬਰਾਬਰ ਸਨ ਤੇ ਭਾਵੇਂ ਯਤੀਆਂ ਕਾਰਣ ਜੈਨ ਧਰਮ ਦਾ ਤਿਆਗ ਸਵਰੂਪ ਕਾਫੀ ਧੁੰਧਲਾ ਪੈ ਗਿਆ, ਜਿਸਨੂੰ ਵਾਦ ਵਿਚ ਕਈ ਸਾਧੂਆਂ ਨੇ ਅਪਣੇ ਆਚਰਣ ਰਾਹੀਂ ਠੀਕ ਕੀਤਾ । ਜਿਨ੍ਹਾਂ ਦਾ ਪਿਛੋਂ ਵਰਨਣ ਕਰ ਦਿਤਾ ਗਿਆ ਹੈ ।
( 91 )