________________
ਯਤੀ ਵਿਮਲ ਚੰਦ ਅਤੇ ਯਤੀ ਰਾਮ ਚੰਦ ਦੀ
| ਪਟੀਵਲ
(1, ਭੁਨਾ ਰਿਸ਼ੀ (ਸੰ: 1931), (2) ਭੀਦਾ, (3) ਕੁਨਾ, (4) ਭੀਖਾ, (5) ਜਗਮਾਲ, (5 ਸਰਵਰ, (7) ਰਾਏਮਲੇ, (8) ਸਦਰੰਗ, (9) ਸਿੰਘ ਰਾਜ ( 1 ਜੇਠਮਲ, (11) ਮਨੋਹਰ ਰਿਸ਼ੀ, (12 ਨੂੰ ਸੁੰਦਰਦਾਸ ਰਿਸ਼ੀ, (13) ਸਦਾਨੰਦ ਰਿਸ਼ੀ, (14) ਜਸਵੰਤ ਰਿਸ਼ੀ, 15) ਵਰਧਮਾਨ ਰਿਸ਼ੀ, (16) ਮਹਾਸਿੰਘ, (17) ਸ੍ਰੀ ਜੈ ਗੋਪਾਲ (18) ਵਿਮਲ ਚੰਦ ਰਿਸ਼ੀ, (19) ਰੋਮਚੰਦ ਰਿਸ਼ੀ । ਸਮਾਨਾਂ
ਦ ਪਾਛੀ ਸ਼੍ਰੀ ਰੂਪਦੇਵ 19ਵੀਂ ਸਦੀ ਤਕ ਸੰਮਾਨੇ ਦੀ ਗੱਦੀ ਉਪਰ ਵਿਰਾਜਮਾਨ ਸਨ ਇਹ ਸ਼ਮਾਂ ਮਹਾਰਾਜਾ ਕਰਮ ਸਿੰਘ ਪਟਿਆਲੇ ਦਾ ਹੈ । ਇਨ੍ਹਾਂ ਯਤੀਆਂ ਨੇ ਪੁਰਾਤਨ ਹੱਥ ਲਿਖਤਾਂ ਦੀਆਂ ਨਕਲਾਂ ਨਾਲ ਭੰਡਾਰ ਕਰ ਦਿੱਤੇ ।
ਤੱਪਾਗਿੱਛ ਦੇ ਸ਼੍ਰੀ ਵਿਜੈ ਪ੍ਰਭਵ ਸੂਰੀ ਨੇ ਸ: 1723 ਨੂੰ ਦੇਸ਼ ਖਣਕ ਤੋਂ ਯਤੀ ਤੇਜ ਸਾਗਰ ਨੂੰ ਸਮਾਨਾ ਅਤੇ ਲਾਹੌਰ ਦੀਆਂ ਗਈਆਂ ਏ ਭੇਜਿਆ ਸੀ। | ਇਥੇ ਬੜਗੱਛ ਦੇ ਅਚਾਰਿਆ ਭਾਵਦੇਵ ਸੂਰੀ ਨੇ ਵਿਕਰਮੀ ਦੇ 16-17 ਬਤਾਵਦੀ ਵਿਚ 14ਵੇਂ ਤੀਰਥੰਕਰ ਭਗਵਾਨ ਅਨੰਤ ਨਾਥ ਦਾ ਮੰਦਰ ਬਨਾਇਆ ਪ੍ਰਸਿਧ ਅਚਾਰਿਆ ਈਲਦੇਵ ਸੂਰੀ (ਅਕਬਰ ਪ੍ਰਤਿ ਬੰਧਕ) ਨੇ ਇਥੇ ਕਈ ਧਰਮ ਪ੍ਰਚਾਰ ਦੇ ਕੰਮ ਕੀਤੇ । ਇਥੇ ਹੀ ਹਿੰਦੀ, ਪੰਜਾਬੀ, ਅਤੇ ਰਾਜਸਥਾਨੀ ਦੇ ਕਵਿ ਮਾਲਦੇਵ ਨੇ ਅਨੇਕਾਂ ਭਗਤੀ ਪੱਦ ਰਚੇ । ਫਰੀਦਕੋਟ
ਇਹ ਖ਼ਰਭਰ ਗੱਢ ਦੀ ਗੱਦੀ ਸੀ । ਵਿਕਰਮ ਦੀ 19ਵੀਂ ਸਦੀ ਤਕ ਇਥੇ ਦੇਵਚੰਦ ਗੁਲਾਬ ਚੰਦ, ਖੁਲਚੇ ਯਤੀ ਵਿਰਾਜਮਾਨ ਸਨ । ਉਨ੍ਹਾਂ ਇਥੇ ਬਹੁਤ ਸਾਰ ਹੀ ਥਾਂ ਦੀ ਰਚਨਾ ਅਤੇ ਨਕਲਾਂ ਕੀਤੀਆਂ । ਇਸ ਗੱਦੀ ਦਾ ਸੰਬਧ ਭਟਨੇਰ (ਹਨੂਮਾਨ ਗੜ) ਦੀ ਗੱਦੀ ਨਾਲ ਹੈ !
(90 )