________________
ਲੜੀ ਨੂੰ ਪੂਜ ਦਾ ਨਾਂ
ਖੇਤਰਾਂ ਦਾ ਨਾਂ 1. ਅਚਾਰਿਆ ਵਿਮਲਚੰਦ ਜੀ | ਹੋਸ਼ਿਆਰਪੁਰ, ਅੰਬਾਲਾ, ਪਟੀ, ਵੈਰੋਵਾਲ 2. ਲਾਲ ਰਿਸ਼ੀ ਜੀ ।
ਜਗਰਾਵਾਂ, ਰਾਏਕੋਟ 3. ਆਨੰਦ ਰੂਪ, ਰਿਸ਼ੀ ਜੀ . ਮਾਲੇਰ ਕੋਟਲਾ, ਗੁਜਰਾਂਵਾਲਾ
ਪੂਜ ਦੀਪਚੰਦ ਰਿਸ਼ੀ ਜੀ । ਅਮਰਿਤਸਰ, ਸੁਨਖਤ 5. ਪੂਜ ਰੂਪਾ ਰਿਸ਼ੀ ਜੀ
ਪੱਟੀ, ਜਲੰਧਰ, ਲੁਧਿਆਨਾ 6. ਪੂਜ ਦਾਸ ਰਿਸ਼ੀ
ਅੰਬਾਲਾ ਅਬੁਦਲਾ ਕੀ ਗੱਛਾ, ਥਾਨੇਸਰ 1. ਮਾਨੈਕ ਰਿਸ਼ੀ ਜੀ
ਫਗਵਾੜਾ, ਜੈ, ਟਾਂਡਾ, ਕਰਨਾਲ, ਚੂਦੀਆਂ 8. ਮੰਗਲਰਿਸ਼ੀ ਜੀ
ਜੰਡੀਆਲਾ ਗੁਰੂ 9. ਸਹਜ ਰਿਸ਼ੀ ਜੀ
ਅੰਬਾਲਾ, ਸੰਢੋਰਾ 10. ਧਰਮਾ ਰਿਸ਼ੀ ਜੀ
ਲਾਹੌਰ 11. ਦੁਨੀਚੰਦ ਰਿਸ਼ੀ ਜੀ
ਗੁਜਰਾਂਵਾਲਾ ਜੋਹਰੀ ਰਿਸ਼ੀ ਜੀ
ਪਟਿਆਲਾ, ਸੁਨਾਮ 13. ਦੇਵੀਆ ਰਿਸ਼ੀ ਜੀ
ਸਮਾਨਾ 14. ਪੁਰ ਰਿਸ਼ੀ ਜੀ । ਰਾਹੋ 15. ਭਵਾਨੀਆਂ ਰਿਸ਼ੀ ਜੀ
ਸਾਢੇਰਾਂ 16. ਸਾਧਵੀ ਧਨੋ ਜੀ
ਹੋਸ਼ਿਆਰਪੁਰ 17. ਸਾਧਵੀ ਲਛਮੀ ਜੀ
ਵੇਰਵਾਲਾ 18. ਸਾਧਵੀ ਸੋਖਮਨੀ ਜੀ
ਅੰਬਾਲਾ ਅਚਾਰਿਆ ਵਿਮਲਚੰਦ ਜੀ ਦੇ ਚੇਲੇ ਅਚਾਰਿਆ ਸ੍ਰੀ ਰਾਮ ਚੰਦ ਜੀ ਹੋਏ । ਆਪ ਸੰ: 1880 ਮਾਘ ਸੁਦੀ 5 ਨੂੰ ਅਚਾਰਿਆ ਬਣੇ ! ਆਪਦੇ ਇਸ ਮਹੋਤਸਵ ਉਪਰ ਬਾਹਰਲੇ ਸ਼ਹਿਰਾਂ ਤੋਂ 16 ਸਾਧੂ ਅਤੇ 4 ਸਾਧੋਆਂ ਵੀ ਸ਼ਾਮਲ ਹੋਈਆਂ। ਬਾਹਰਲੇ ਗੱਛਾਂ ਵਿਚ ਖਰਤਰ ਗੱਛ, ਗੁਜਰਾਤੀ ਲੋਕਾਗੱਛ ਅਤੇ ਨਾਗੋਰੀ ਗੱਛ ਪ੍ਰਸਿਧ ਹਨ ।
( 88 )
'