________________
ਭੰਡਾਰੀ ਗਿਆਨ ਮੁਨੀ ਜੀ
| ਸ਼੍ਰੀ ਅਰਿਹੰਤ ਮੁਨੀ ਜੀ ' ਸਾਡੀ ਸ਼ਵੇਤਾਂਬਰ ਜੈਨ ਸਥਾਨਕਵਾਸੀ ਪ੍ਰੰਪਰਾਵਾਂ ਦਾ ਅਧਾਰ ਸ੍ਰੀ ਸੁਮਨ ਮੁਨੀ i: ਰਾਹੀਂ ਲਿਖਤ ਪੂਜ ਅਮਰਸਿੰਘ ਜੀ ਮਹਾਂਰਾਜ ਅਤੇ ਪਰੰਪਰਾ ਨਾਂ ਦੀ ਪੁਸਤਕ ਹੈ ਉਸ ਤੋਂ ਬਾਅਦ ਮੁਨੀਆਂ ਦਾ ਜ਼ਿਕਰ ਇਸ ਵਿਚ ਨਹੀਂ ਆਇਆ ।
| ਨੋਟ :- ਖਰਕਰ ਗੱਛ ਪੰਜਾਬ ਵਿਚ ਜੈਨ ਧਰਮ ਦਾ ਇਕ ਪੁਰਾਤਨ ਗੱਛ ਹੈ । ਸੰ. 10 ਸਦੀ ਤੋਂ ਲੈਕੇ ਅਕਬਰ ਦੇ ਸਮੇਂ ਤਕ ਦਾ ਕਾਲ ਇਸ ਗੱਛ ਦੇ ਨੀ ਪ੍ਰਮੁਖ ਰਹੇ ਹਨ । ਪਰ ਅੱਜ ਕਲ ਖਰਤਰ ਗੱਛ ਦੇ ਮੁਨੀਆਂ ਦੀ ਗਿਣਤੀ ਘੱਟ ਹੈ । ਇਨ੍ਹਾਂ ਮੁਨੀਆਂ ਦੀ ਪੱਟਾਵਲੀ ਕਾਫੀ ਕੋਸ਼ਿਸ਼ ਦੇ ਬਾਵਜੂਦ ਨਹੀਂ ਮਿਲ ਸਕੀ । ਪ੍ਰਮੁਖ ਅਚਾਰਿਆਂ ਦੀ ਜਾਣਕਾਰੀ ਮੁਗਲੈ ਕਾਲ ਵਿਚ ਦਿਤੀ ਜਾ ਚੁੱਕੀ ਹੈ । '
'
( 84 )