________________ ਜਿਥੇ ਕਾਰਣ ਉਤਪਨ ਹੋਣ ਤੇ ਵੀ ਸਾਧਵੀਆਂ ਸਾਧਵੀ ਪ੍ਰਮੁੱਖਾਂ ਦੇ ਪਿੱਛੇ ਚੱਲ ਕੇ ਹੀ, ਗੀਤਾਰਥ (ਗਿਆਨੀ) ਸਾਧੂ ਸਾਧਵੀਆਂ ਇਸ ਗੱਛਾਚਾਰ ਕਿਰਣ ਨੂੰ ਸੁਣਕੇ ਅਤੇ ਪੜ੍ਹ ਕੇ ਇਸ ਵਿੱਚ ਜਿਵੇਂ ਆਖਿਆ ਗਿਆ ਹੈ ਉਸੇ ਪ੍ਰਕਾਰ ਕਰਨ, ਉਹ ਗੱਛ ਹੀ ਸੱਚਾ ਰੱਛ ਹੈ। (130) ਜਿਥੇ ਸਾਧਵੀਆਂ “ਇਹ ਮੇਰੀ ਮਾਂ ਹੈ, ਇਹ ਮੇਰੀ ਪੁਤਰੀ ਹੈ, ਇਹ ਮੇਰੀ ਨੂੰਹ ਹੈ, ਇਹ ਮੇਰੀ ਭੈਣ ਹੈ, ਮੈਂ ਇਸ ਦੀ ਮਾਂ ਹਾਂ, ਅਜਿਹੇ ਵਚਨ ਨਹੀਂ ਬੋਲੇ ਜਾਂਦੇ, ਉਹ ਹੀ ਸਹੀ ਰੱਛ ਹੈ।(੧੩੧ ਜੋ ਸਾਧਵੀ ਦਰਸ਼ਨ (ਵਿਸ਼ਵਾਸ ਵਿੱਚ ਅਤਿਚਾਰ ਲਗਾਉਂਦੀ ਹੋਵੇ, ਚਾਰਿਤਰ (ਸਾਧੂ ਨਿਯਮ) ਭੰਗ ਕਰਦੀ ਹੋਵੇ, ਮਿਥਿਆਤਵ (ਝੂਠੇ ਦੇਵ, ਸ਼ਾਸਤਰ, ਧਰਮ ਵਿੱਚ ਵਾਧਾ ਕਰਦੀ ਹੋਵੇ ਅਤੇ ਜੋ ਦੋਵੇਂ ਪੱਖੋਂ ਆਪਣੀ ਤੇ ਸਾਧੂ ਵਰਗ ਦੀ ਆਚਾਰ ਮਰਿਯਾਦਾ ਦੀ ਉਲੰਘਣਾ ਕਰਦੀ ਹੋਵੇ, ਉਹ ਸੱਚੀ ਸਾਧਵੀ ਨਹੀਂ ਹੈ।(੧੩੨) ਹੇ ਗੌਤਮੀ ਸਾਧਵੀਆਂ ਸੰਸਾਰ ਦੇ ਵਾਧੇ ਦਾ ਕਾਰਨ ਬਣ ਸਕਦੀਆਂ ਹਨ। ਇਸ ਲਈ ਸਾਧਵੀਆਂ ਤੋਂ ਧਰਮ ਉਪਦੇਸ਼ ਛੱਡ ਕੇ ਹੋਰ ਗੱਲ ਨਹੀਂ ਕਰਨੀ ਚਾਹੀਦੀ(੧੩੩ ਜੋ ਸਾਧਵੀਆਂ ਇੱਕ ਇੱਕ ਮਹੀਨੇ ਦੀ ਤਪੱਸਿਆ ਕਰਕੇ ਪਾਰਲੇ (ਵਰਤ ਖੋਲ੍ਹਣਾ) ਵਿੱਚ ਵੀ ਇੱਕ ਗਰਾਸ ਹਿਣ ਕਰਦੀਆਂ ਹਨ, ਪਰ ਹਿਸਥਾਂ ਨੂੰ ਲੜਾਉਣ ਲਈ ਪਾਪਕਾਰੀ ਭਾਸ਼ਾ ਦਾ ਇਸਤੇਮਾਲ ਕਰਦੀਆਂ ਹਨ, ਤਾਂ ਉਨ੍ਹਾਂ ਸਾਧਵੀਆਂ ਦੀ ਤਪੱਸਿਆ ਬੇਕਾਰ ਹੋ ਜਾਂਦੀ ਹੈ।(੧੩੪) ਮਹਾਨਸ਼ੀਥ, ਕਲਪ ਸੂਤਰ, ਵਿਵਹਾਰ ਸੂਤਰ ਅਤੇ ਇਸ ਪ੍ਰਕਾਰ ਹੋਰ ਗਰੰਥਾਂ ਵਿਚੋਂ ਸਾਧੂਸਾਧਵੀਆਂ ਲਈ ਰੱਛਾ ਆਚਾਰ ਕਿਰਣਕ ਸੰਗ੍ਰਹਿਤ ਕੀਤਾ ਹੈ ਇਸ ਲਈ ਸਾਧੂ ਸਾਧਵੀ ਉਤਮ ਗਿਆਨ ਦਾ ਸਾਰ ਰੂਪ ਇਸ ਅਤਿ-ਉਤੱਮ ਗੱਛਾਚਾਰ ਕਿਰਣਕ ਨੂੰ ਅਸਵਾਧਿਆਕਾਲ (ਨਾ ਪੜ੍ਹਨਯੋਗ ਸਮਾਂ ਨੂੰ ਛੱਡ ਕੇ ਪੜੀ(੧੩੫-੧੩੬ ਆਪਣੀ ਆਤਮਾ ਦਾ ਕਲਿਆਣ ਚਾਹੁਣ ਵਾਲੇ ਸਾਧੂ-ਸਾਧਵੀਆਂ ਇਸ ਗੱਛਾਚਾਰ ਕਿਣਕ ਨੂੰ ਸੁਣ ਕੇ ਅਤੇ ਪੜ੍ਹ ਕੇ ਇਸ ਵਿੱਚ ਜਿਵੇਂ ਆਖਿਆ ਗਿਆ ਹੈ, ਉਸੇ ਪ੍ਰਕਾਰ ਕਰਨ(੧੩੭) 17