________________
ਗੋਦੋਹੀਕਾ ਆਦਿ ਆਸ਼ਨ ਵਿੱਚ ਵੀ ਉਹਨਾਂ ਅਨੇਕਾਂ ਬਾਰ ਧਿਆਨ ਦੇ ਪ੍ਰਯੋਗ ਕੀਤੇ। ਆਚਾਰੰਗ ਸਤਰ ਅਨੁਸਾਰ ਭਗਵਾਨ ਮਹਾਵੀਰ ਪਹਿਰ ਪਹਿਰ ਤੱਕ ਤਿਰਛੀਗਤੀ ਵੱਲ ਬਿਨਾ ਅੱਖ ਝਪਕਾਏ ਵੇਖ ਕੇ ਧਿਆਨ ਵਿੱਚ ਲੀਨ ਰਹਿੰਦੇ ਸਨ। ਭਗਵਾਨ ਮਹਾਵੀਰ ਅੱਧੀ ਅੱਖ ਖੋਲ ਕੇ ਵੀ ਧਿਆਨ ਕਰਦੇ ਸਨ।
ਭਗਵਾਨ ਮਹਾਵੀਰ ਦੇ ਧਿਆਨ ਦਾ ਸਮਾਂ ਥੋੜਾ ਅਤੇ ਲੰਬਾ ਦੋਹਾਂ ਪ੍ਰਕਾਰ ਦਾ ਹੁੰਦਾ ਸੀ। ਭੱਦਰਤਿਮਾ, ਮਹਾਂ ਭੱਦਰਤਿਮਾ, ਸਰਵੋਤ ਭੱਦਰਤਿਮਾ ਆਦਿ ਪ੍ਰਤਿਮਾਵਾਂ ਦੀ ਸਾਧਨਾ ਕਰਦੇ ਹੋਏ ਭਗਵਾਨ ਮਹਾਵੀਰ ਚਾਰ ਚਾਰ ਪਹਿਰ ਤੱਕ ਪੂਰਵ ਵੱਲ ਮੂੰਹ ਕਰਕੇ ਧਿਆਨ ਵਿੱਚ ਲੀਨ ਰਹਿੰਦੇ ਸਨ। ਆਤਮ ਦਰਸ਼ਨ ਭਗਵਾਨ ਮਹਾਵੀਰ ਦਾ ਨਿਸ਼ਾਨਾ ਸੀ। ਉਸ ਨਿਸ਼ਾਨੇ ਦੀ ਪ੍ਰਾਪਤੀ ਲਈ ਭਗਵਾਨ ਮਹਾਵੀਰ ਨੇ ਧਿਆਨ ਅਤੇ ਤੱਪ ਨੂੰ ਸਾਧਨ ਦੇ ਰੂਪ ਵਿੱਚ ਪ੍ਰਯੋਗ ਕੀਤਾ ਸੀ।
ਭਗਵਾਨ ਮਹਾਵੀਰ ਦੀ ਤੱਪਸਿਆ ਦਾ ਅਧਿਐਨ ਕਰਦੇ ਹੋਏ ਅਸੀਂ ਪਾਉਂਦੇ ਹਾਂ ਕਿ ਉਹਨਾਂ 12 ਸਾਲ ਅਤੇ ਇਕ ਪੱਖ ਦੇ ਸਾਧਨਾ ਸਮੇਂ ਵਿੱਚ ਉਹਨਾਂ 249 ਦਿਨ ਹੀ ਭੋਜਨ ਕੀਤਾ ਬਾਕੀ ਸਮਾਂ ਵਰਤ ਹੀ ਕੀਤੇ ਜਿਹਨਾਂ ਭਗਵਾਨ ਮਹਾਵੀਰ ਦੀ ਤੱਪ ਸਾਰਨੀ ਇਸ ਪ੍ਰਕਾਰ ਹੈ। 1. ਛੇ ਮਹੀਨੇ ਦਾ ਵਰਤ
ਇੱਕ ਵਾਰ 2. ਪੰਜ ਮਹੀਨੇ 25 ਦਿਨ ਦਾ ਵਰਤ
ਇੱਕ ਵਾਰ 3. ਪੰਜ ਮਹੀਨੇ ਦਾ ਵਰਤ
ਇੱਕ ਵਾਰ 4. ਚਾਰ ਮਹੀਨੇ ਦਾ ਵਰਤ
ਨੂੰ ਵਾਰ 5. ਤਿੰਨ ਮਹੀਨੇ ਦਾ ਵਰਤ
ਦੋ ਵਾਰ 6. ਢਾਈ ਮਹੀਨੇ ਦਾ ਵਰਤ 1. ਦੋ ਮਹੀਨੇ ਦਾ ਵਰਤ 8. 12 ਮਹੀਨੇ ਦਾ ਵਰਤ
ਦੋ ਵਾਰ 9. ਇੱਕ ਮਹੀਨੇ ਦਾ ਵਰਤ
ਬਾਰਾਂ ਵਾਰ 10. ਪੰਦਰਾਂ ਦਿਨ ਦਾ ਵਰਤ
ਬਹੱਤਰ ਵਾਰ 11. ਤਿੰਨ ਦਿਨ ਦਾ ਵਰਤ
ਬਾਰਾਂ ਵਾਰ 12. ਦੋ ਦਿਨ ਦਾ ਵਰਤ
229 ਵਾਰ 13. ਭੱਦਰ ਪ੍ਰਤਿਮਾ (ਦੋ ਵਰਤ) 14. ਮਹਾਂ ਭੱਦਰ ਪ੍ਰਤਿਮਾ (ਚਾਰ ਵਰਤ) 15. ਸਰਵੋਤ ਭੱਦਰ ਪ੍ਰਤਿਮਾ (ਦਸ ਵਰਤ)
;kc
P
ਛੇ ਵਾਰ
ਇੱਕ ਵਾਰ
ਵਾਰ
25