________________ ਪ੍ਰਤੀਕੂਮਣ ਵਿਧੀ . | ਪ੍ਰਤੱਖ ਦਾਦਾ ਭਗਵਾਨ ਦੀ ਸਾਕਸ਼ੀ ਵਿੱਚ, ਦੇਹਧਾਰੀ * ਦੇ ਮਨ-ਵਚਨਕਾਇਆ ਦੇ ਯੋਗ, ਭਾਵਕਰਮ- ਕਰਮ-ਨੋਕਰਮ ਤੋਂ ਭਿੰਨ ਐਸੇ ਦੇ ਸ਼ੁੱਧ ਆਤਮਾ ਭਗਵਾਨ ! ਤੁਹਾਡੀ ਸਾਕਸ਼ੀ ਵਿੱਚ, ਅੱਜ ਦਿਨ ਭਰ ਵਿੱਚ ਮੇਰੇ ਤੋਂ ਜੋ ਜੋ ** ਦੋਸ਼ ਹੋਏ ਹਨ, ਉਸਦੇ ਲਈ ਮਾਫ਼ੀ ਮੰਗਦਾ ਹਾਂ। ਹਿਰਦੇ ਤੋਂ ਬਹੁਤ ਪਛਚਾਤਾਪ ਕਰਦਾ ਹਾਂ। ਆਲੋਚਨਾ, ਪ੍ਰਤੀਕੂਮਣ, ਤਿਆਖਿਆਨ ਕਰਦਾ ਹਾਂ ਅਤੇ ਇਹੋ ਜਿਹੇ ਦੋਸ਼ ਫਿਰ ਤੋਂ ਕਦੇ ਵੀ ਨਹੀਂ ਕਰਾਂਗਾ, ਇਹ ਦ੍ਰਿੜ ਨਿਸ਼ਚੈ ਕਰਦਾ ਹਾਂ। ਮੈਨੂੰ ਮਾਫ਼ ਕਰੋ, ਮਾਫ਼ ਕਰੋ, ਮਾਫ਼ ਕਰੋ। ਹੇ ਦਾਦਾ ਭਗਵਾਨ ! ਮੈਨੂੰ ਇਹੋ ਜਿਹਾ ਕੋਈ ਵੀ ਦੋਸ਼ ਨਾ ਕਰਨ ਦੀ ਪਰਮ ਸ਼ਕਤੀ ਦਿਓ, ਸ਼ਕਤੀ ਦਿਓ, ਸ਼ਕਤੀ ਦਿਓ। *ਜਿਸਦੇ ਪ੍ਰਤੀ ਦੋਸ਼ ਹੋਇਆ ਹੋਵੇ, ਉਸ ਵਿਅਕਤੀ ਦਾ ਨਾਮ ਲੈਣਾ। * ਜੋ ਜੋ ਦੋਸ਼ ਹੋਏ ਹੋਣ, ਉਹ ਸਾਰੇ ਦੋਸ਼ ਮਨ ਵਿੱਚ ਜਾਹਿਰ ਕਰਨਾ। {ਤੁਸੀਂ ਸ਼ੁੱਧ ਆਤਮਾ ਹੋ ਅਤੇ ਜੋ ਦੋਸ਼ ਕਰਦਾ ਹੈ, ਉਸਦੇ ਕੋਲੋਂ ਪ੍ਰਤੀਕ੍ਰਮਣ ਕਰਵਾਉਣਾ ਹੈ। ਚੰਦੁਭਾਈ ਦੇ ਕੋਲੋਂ ਦੋਸ਼ਾਂ ਦਾ ਪ੍ਰਤੀਕ੍ਰਮਣ ਕਰਵਾਉਣਾ ਹੈ (ਪਾਠਕ ਚੰਦੂਭਾਈ ਦੀ ਜਗਾ ਖੁਦ ਦਾ ਨਾਮ ਸਮਝੇ)} ਦਾਦਾ ਸ੍ਰੀ 1675 1-755-16 97898755169 मूल दीपक से पापक से प्रकटे दीपमाला Printed in India dadabhagwan.org Price ਤੋਂ 50 .