________________
ਕਰਨੇ ਪੈਣਗੇ। ਪੇਗੇ। ਸਹਿ
ਦਿਖਾਸਕਤਾ ਵਿੱਚ ਹੀ
120
ਪ੍ਰਤੀਕ੍ਰਮਣ (ਸਾਫ) ਹੋ ਜਾਂਦੇ ਹਨ। ਅਤੇ ਜਿੱਥੇ ਕਿਹਾ ਜਾਂਦਾ ਹੈ ਕਿ, “ਸਾਹਿਬ, ਮਾਫ ਕਰਨਾ। ਉੱਥੇ ਹੀ ਮੈਲੇ ਹੁੰਦੇ ਹਨ। ਜਿੱਥੇ ਸਹਿਜ ਮਾਫੀ ਮਿਲ ਜਾਵੇ, ਉੱਥੇ ਤਾਂ ਬਹੁਤ ਹੀ ਸਵੱਛ, ਸਾਫ਼ ਹੋ ਜਾਂਦੇ ਹਨ। | ਜਦੋਂ ਤੱਕ ਅਸੀਂ ਸਹਿਜਕਤਾ (ਸਹਿਜ ਸੁਭਾਅ ਵਿੱਚ ਹੁੰਦੇ ਹਾਂ, ਉਦੋਂ ਤੱਕ ਸਾਨੂੰ ਵੀ ਪ੍ਰਤੀਕ੍ਰਮਣ ਨਹੀਂ ਹੁੰਦਾ। ਸਹਿਜਕਤਾ (ਸਹਿਜ ਸੁਭਾਅ) ਵਿੱਚ ਤੁਹਾਨੂੰ ਵੀ ਪ੍ਰਤੀਕ੍ਰਮਣ ਨਹੀਂ ਕਰਨੇ ਪੈਣਗੇ। ਸਹਿਜਕਤਾ ਵਿੱਚ ਫਰਕ ਆਇਆ ਕਿ ਪ੍ਰਤੀਕੁਮਣ ਕਰਨੇ ਪੈਣਗੇ। ਤੁਸੀਂ ਸਾਨੂੰ ਜਦੋਂ ਵੀ ਦੇਖੋਗੇ ਉਦੋਂ ਸਹਿਜਕਤਾ ਵਿੱਚ ਹੀ ਦੇਖੋਗੇ। ਜਦੋਂ ਵੀ ਦੇਖੋ ਅਸੀਂ ਉਸੇ ਸੁਭਾਅ ਵਿੱਚ ਦਿਖਾਈ ਦਿੰਦੇ ਹਾਂ। ਸਾਡੀ ਸਹਿਜਕਤਾ ਵਿੱਚ ਫਰਕ ਨਹੀਂ ਆਉਂਦਾ। | ਅਸੀਂ ਤੁਹਾਨੂੰ ਪੰਜ ਆਗਿਆਵਾਂ ਦਿੰਦੇ ਹਾਂ। ਕਿਉਂਕਿ ਗਿਆਨ ਤਾਂ ਦਿੱਤਾ ਹੈ, ਪਰ ਤੁਸੀਂ ਉਸਨੂੰ ਖੋ ਬੈਠੋਗੇ। ਸੋ ਜੇ ਇਹਨਾਂ ਪੰਜ ਆਗਿਆਵਾਂ ਵਿੱਚ ਰਹੋਗੇ ਤਾਂ ਮੋਕਸ਼ ਵਿੱਚ ਜਾਵੋਗੇ। ਅਤੇ ਛੇਵਾਂ ਕੀ ਕਿਹਾ? ਕਿ ਜਿੱਥੇ ਅਤੀਕ੍ਰਮਣ ਹੋ ਜਾਵੇ, ਉੱਥੇ ਤੀਕ੍ਰਮਣ ਕਰੋ। ਆਗਿਆ ਦਾ ਪਾਲਣ ਕਰਨਾ ਭੁੱਲ ਜਾਵੋ ਤਾਂ ਪ੍ਰਤੀਕ੍ਰਮਣ ਕਰਨਾ। ਭੁੱਲ ਤਾਂ ਹੋ ਹੀ ਸਕਦੀ ਹੈ, ਇਨਸਾਨ ਹਾਂ। ਪਰ ਭੁੱਲ ਗਏ ਉਸਦਾ ਪ੍ਰਤੀਕ੍ਰਮਣ ਕਰਨਾ ਕਿ “ਹੇ ਦਾਦਾ ਭਗਵਾਨ! ਇਹ ਦੋ ਘੰਟੇ ਭੁੱਲ ਗਿਆ, ਤੁਹਾਡੀ ਆਗਿਆ ਭੁੱਲ ਗਿਆ। ਪਰ ਮੈਂ ਤਾਂ ਆਗਿਆ ਦਾ ਪਾਲਣ ਕਰਨਾ ਹੈ। ਮੈਨੂੰ ਮਾਫ਼ ਕਰਨਾ। ਤਾਂ ਪਿਛਲਾ ਸਭ ਕੁੱਝ ਪਾਸ, ਪੂਰੇ ਸੌ ਦੇ ਸੌ ਅੰਕ | ਇਹ “ਅਮ ਵਿਗਿਆਨ ਹੈ। ਵਿਗਿਆਨ ਯਾਨੀ ਤੁਰੰਤ ਫਲੁ ਦੇਣਵਾਲਾ। ਜਿੱਥੇ ਕਰਤਾਪਨ ਨਹੀਂ ਹੈ, ਉਹ ‘ਵਿਗਿਆਨ ਅਤੇ ਜਿੱਥੇ ਕਰਤਾਪਨ ਹੈ, ਉਹ ‘ਗਿਆਨ !
ਜੋ ਵਿਚਾਰਸ਼ੀਲ ਵਿਅਕਤੀ ਹੈ ਉਸਨੂੰ ਏਦਾਂ ਤਾਂ ਲੱਗੇਗਾ ਨਾ ਕਿ ਅਸੀਂ ਕੁੱਝ ਵੀ ਨਹੀਂ ਕੀਤਾ, ਫਿਰ ਵੀ ਇਹ ਕੀ ਹੈ?! ਇਹ ਅਕੁਮ ਵਿਗਿਆਨ ਦੀ ਬਲਿਹਾਰੀ ਹੈ। ਅਮ’ ਕੁਮ-ਬਮ ਨਹੀ।
ਜੈ ਸਚਿਦਾਨੰਦ