SearchBrowseAboutContactDonate
Page Preview
Page 130
Loading...
Download File
Download File
Page Text
________________ ਪ੍ਰਤੀਕ੍ਰਮਣ 119 | ਮਿਕ ਮਾਰਗ ਵਿੱਚ ਆਤਮਾ ਪ੍ਰਾਪਤੀ ਤੋਂ ਬਾਅਦ ਪ੍ਰਤੀਕ੍ਰਮਣ ਨਹੀਂ ਕਰਨਾ ਹੁੰਦਾ। ਪ੍ਰਤੀਕ੍ਰਮਣ ਪੋਆਇਜ਼ਿਨ ਮੰਨਿਆ ਜਾਂਦਾ ਹੈ। ਆਪਣੇ ਇੱਥੇ ਵੀ ਪ੍ਰਤੀਕ੍ਰਮਣ ਨਹੀਂ ਹੈ। ਪ੍ਰਤੀਕ੍ਰਮਣ ਅਸੀਂ ‘ਚੰਦੂਭਾਈ ਤੋਂ ਕਰਵਾਉਂਦੇ ਹਾਂ। ਕਿਉਂਕਿ ਇਹ ਤਾਂ ਅਕ੍ਰਮ ਹੈ, ਇੱਥੇ ਤਾਂ ਸਾਰਾ ਮਾਲ ਭਰਿਆ ਹੈ। ਅਸੀਂ ਤਾਂ ਸਾਹਮਣੇ ਵਾਲੇ ਦੇ ਕਿਸ ਆਤਮਾ ਦੀ ਗੱਲ ਕਰਦੇ ਹਾਂ? ਪਤੀਕਮਣ ਕਿਸ ਨੂੰ ਕਰਦੇ ਹਾਂ, ਉਹ ਜਾਣਦੇ ਹੋ? ਪ੍ਰਤਿਸ਼ਠਿਤ ਆਤਮਾ ਨੂੰ ਨਹੀਂ ਕਰਦੇ, ਅਸੀਂ ਉਸਦੇ ਮੂਲ ਸ਼ੁੱਧ ਆਤਮਾ ਨੂੰ ਕਰਦੇ ਹਾਂ। ਸ਼ੁੱਧ ਆਤਮਾ ਦੀ ਹਾਜਰੀ ਵਿੱਚ ਉਸਦੇ ਨਾਲ ਹੋਇਆ, ਉਸਦੇ ਲਈ ਅਸੀਂ ਪ੍ਰਤੀਕ੍ਰਮਣ ਕਰਦੇ ਹਾਂ। ਉਸ ਸ਼ੁੱਧ ਆਤਮਾ ਤੋਂ ਅਸੀਂ ਮਾਫੀ ਮੰਗਦੇ ਹਾਂ। ਫਿਰ ਉਸਦੇ ਪ੍ਰਤਿਸ਼ਠਿਤ ਆਤਮਾ ਤੋਂ ਸਾਡਾ ਲੈਣਾ-ਦੇਣਾ ਨਹੀਂ ਹੈ। | ਪ੍ਰਤੀਕ੍ਰਮਣ ਵੀ ਅਹੰਕਾਰ ਨੂੰ ਹੀ ਕਰਨਾ ਹੈ, ਪਰ ਚੇਤਾਵਨੀ ਕਿਸਦੀ? ਗਿਆ ਦੀ। ਗਿਆ ਕਹਿੰਦੀ ਹੈ, “ਅਤੀਕ੍ਰਮਣ ਕਿਉਂ ਕੀਤਾ? ਤਾਂ ਤੀਕ੍ਰਮਣ ਕਰੋ। ਸਖਮ ਤੋਂ ਸਖਮ ਦੋਸ਼ ਵੀ ਸਾਡੀ ਦਿਸ਼ਟੀ ਤੋਂ ਬਾਹਰ ਨਹੀਂ ਜਾਂਦਾ। ਸੁਖਮ ਤੋਂ ਸੁਖਮ, ਅਤਿ-ਅਤਿ ਸੂਖਮ ਦੋਸ਼ ਦਾ ਸਾਨੂੰ ਤੁਰੰਤ ਹੀ ਪਤਾ ਚੱਲ ਜਾਂਦਾ ਹੈ। ਤੁਹਾਡੇ ਵਿੱਚੋਂ ਕਿਸੇ ਨੂੰ ਵੀ ਪਤਾ ਨਹੀਂ ਚੱਲੇਗਾ ਕਿ ਮੇਰੇ ਤੋਂ ਦੋਸ਼ । ਹੋਇਆ ਹੈ। ਕਿਉਂਕਿ ਦੋਸ਼ ਸਥੂਲ ਨਹੀਂ ਹੈ। ਪ੍ਰਸ਼ਨ ਕਰਤਾ : ਤੁਹਾਨੂੰ ਸਾਡੇ ਵੀ ਦੋਸ਼ ਦਿਖਾਈ ਦਿੰਦੇ ਹਨ? ਦਾਦਾ ਸ੍ਰੀ : ਸਾਰੇ ਦੋਸ਼ ਦਿਖਾਈ ਦਿੰਦੇ ਹਨ, ਪਰ ਸਾਡੀ ਦ੍ਰਿਸ਼ਟੀ ਦੋਸ਼ਾਂ ਦੇ ਵੱਲ ਨਹੀਂ ਹੁੰਦੀ। ਸਾਨੂੰ ਤੁਰੰਤ ਹੀ ਉਸਦਾ ਪਤਾ ਚਲ ਜਾਂਦਾ ਹੈ। ਪਰ ਸਾਡੀ ਦ੍ਰਿਸ਼ਟੀ ਤਾਂ ਤੁਹਾਡੇ ਸ਼ੁੱਧ ਆਤਮਾ ਦੇ ਵੱਲ ਹੀ ਰਹਿੰਦੀ ਹੈ। ਸਾਡੀ ਦ੍ਰਿਸ਼ਟੀ ਤੁਹਾਡੇ ਉਦੈ ਕਰਮ ਦੇ ਵੱਲ ਨਹੀਂ ਰਹਿੰਦੀ। ਸਾਨੂੰ ਪਤਾ ਚਲ ਹੀ ਜਾਂਦਾ ਹੈ, ਸਭ ਦੇ ਦੋਸ਼ਾਂ ਦਾ ਸਾਨੂੰ ਪਤਾ ਚਲ ਜਾਂਦਾ ਹੈ। ਦੋਸ਼ ਦਿਖਾਈ ਦਿੰਦੇ ਹਨ, ਫਿਰ ਵੀ ਅੰਦਰ ਸਾਨੂੰ ਉਸ ਨਾਲ ਅਸਰ ਨਹੀਂ ਹੁੰਦਾ। | ਸਾਡੇ ਕੋਲ ਤਾਂ ਜਿੰਨੇ ਲੋਕ ਸਜਾ ਦੇ ਯੋਗ ਹਨ, ਉਹਨਾਂ ਦੇ ਲਈ ਵੀ ਮਾਫ਼ੀ ਹੁੰਦੀ ਹੈ! ਅਤੇ ਮਾਫੀ ਵੀ ਸਹਿਜ ਹੁੰਦੀ ਹੈ। ਸਾਹਮਣੇ ਵਾਲੇ ਨੂੰ ਮਾਫੀ ਮੰਗਣੀ ਨਹੀਂ ਪੈਂਦੀ। ਜਿੱਥੇ ਸਹਿਜ ਮਾਫ ਕੀਤਾ ਜਾਂਦਾ ਹੈ, ਉੱਥੇ ਲੋਕ ਸਵੱਛ
SR No.034322
Book TitlePratikraman Abr Punjabi
Original Sutra AuthorN/A
AuthorDada Bhagwan
PublisherDada Bhagwan Aradhana Trust
Publication Year
Total Pages136
LanguagePunjabji
ClassificationBook_Other
File Size36 MB
Copyright © Jain Education International. All rights reserved. | Privacy Policy