________________
ਦਾ ਚੱਕਰ ਚੱਲੇ, ਉਦੋਂ ਤੋਂ ਚਿੰਤਾ ਸ਼ੁਰੂ ਹੋ ਜਾਂਦੀ ਹੈ | ਵਿਚਾਰਾਂ ਦੇ ਕਾਰਨ ਘੁਟਨ ਹੋਣ ਲੱਗੇ, ਤਾਂ ਉੱਥੇ ਰੁੱਕ ਜਾਣਾ ਚਾਹੀਦਾ ਹੈ |
ਅਸਲ ਵਿੱਚ ‘ਕਰਤਾ ਕੌਣ ਹੈ ਇਹ ਨਾ ਸਮਝਣ ਕਰਕੇ ਚਿੰਤਾ ਹੁੰਦੀ ਹੈ | ਕਰਤਾ ਸਾਇੰਟਿਫਿਕ ਸਰਕਮਸਟੈਨਸ਼ਿਅਲ ਐਵੀਡੈਂਸ ਹਨ, ਵਿਸ਼ਵ ਵਿੱਚ ਕੋਈ ਸਵਤੰਤਰ ਕਰਤਾ ਹੈ ਹੀ ਨਹੀਂ, ਸਿਰਫ਼ ਨਿਮਿਤ ਹੈ |
ਚਿੰਤਾ ਸਦਾ ਦੇ ਲਈ ਜਾਵੇਗੀ ਕਿਵੇਂ ? ਕਰਤਾ ਪਦ ਛੁੱਟੇਗਾ ਉਦੋਂ ! ਕਰਤਾ ਪਦ ਛੁੱਟੇਗਾ ਕਦੋਂ ? ਆਤਮ ਗਿਆਨ ਪ੍ਰਾਪਤ ਕਰਾਂਗੇ ਉਦੋਂ ॥
ਡਾ. ਨੀਰੂ ਭੈਣ ਅਮੀਨ