________________ ਚਿੰਤਾ ਕੰਮ ਦੇ ਲਈ ਰੁਕਾਵਟ ਚਿੰਤਾ ਹੋਣ ਲੱਗੇ ਤਾਂ ਸਮਝਣਾ ਕਿ ਕੰਮ ਵਿਗੜਨ ਵਾਲਾ ਹੈ ਚਿੰਤਾ ਨਾ ਹੋਵੇ ਤਾਂ ਸਮਝਣਾ ਕਿ ਕੰਮ ਨਹੀਂ ਵਿਗੜੇਗਾ ਚਿੰਤਾ ਕੰਮ ਦੇ ਲਈ ਰੁਕਾਵਟ ਹੈ | ਚਿੰਤਾ ਨਾਲ ਵਪਾਰ ਦੀ ਮੌਤ ਆ ਜਾਂਦੀ ਹੈ। ਕੁਝ ਲੋਕ ਤਾਂ ਵਪਾਰ ਦੀ ਚਿੰਤਾ ਜੀ ਕਰਦੇ ਰਹਿੰਦੇ ਹਨ। ਉਹ ਚਿੰਤਾ ਕਿਉਂ ਕਰਦੇ ਹਨ ? ਉਹਨਾਂ ਨੂੰ ਮਨ ਵਿੱਚ ਏਦਾਂ ਲੱਗਦਾ ਹੈ ਕਿ ਮੈਂ ਹੀ ਚਲਾ ਰਿਹਾ ਹਾਂ, ਇਸ ਲਈ ਚਿੰਤਾ ਹੁੰਦੀ ਹੈ | ਇਸਨੂੰ ਚਲਾਉਣ ਵਾਲਾ ਕੌਣ ਹੈ। ਇਹੋ ਜਿਹਾ ਕੁਝ, ਕਿਸੇ ਵੀ ਤਰ੍ਹਾਂ ਦਾ ਸਾਰਨ ਆਧਾਰ ਵੀ ਨਹੀਂ ਲੈਂਦਾ / ਚਿੰਤਾ ਤਾਂ ਸਭ ਤੋਂ ਵੱਡਾ ਈਗੋਇਜ਼ਮ ਹੈ / ਦਾਦਾ ਸ੍ਰੀ * - -- 999Jy Printed in India Price 10 dadabhagwan.org