________________
ਚਿੰਤਾ ਸੰਸਾਰ ਵਿੱਚ ਇੱਕ ਵੀ ਮਨੁੱਖ ਇਹੋ ਜਿਹਾ ਨਹੀਂ ਹੋਵੇਗਾ ਕਿ ਜਿਸਨੂੰ ਚਿੰਤਾ ਨਹੀਂ ਹੁੰਦੀ ਹੋਵੇ । ਸਾਧੂ-ਸਾਧਵੀ ਸਭ ਨੂੰ ਕਦੇ ਨਾ ਕਦੇ ਚਿੰਤਾ ਹੁੰਦੀ ਹੀ ਹੈ । ਸਾਧੂ ਨੂੰ ਇਨਕਮਟੈਕੱਸ ਨਹੀਂ ਹੁੰਦਾ, ਸੇਲਜ਼ਟੈਕੱਸ ਨਹੀਂ ਹੁੰਦਾ, ਨਾ ਕਿਰਾਇਆ ਹੁੰਦਾ ਹੈ, ਫਿਰ ਵੀ ਕਦੇ ਨ ਕਦੇ ਚਿੰਤਾ ਹੁੰਦੀ ਹੈ। ਚੇਲੇ ਦੇ ਨਾਲ ਝੰਝਟ ਹੋ ਜਾਵੇ ਤਾਂ ਵੀ ਚਿੰਤਾ ਹੋ ਜਾਂਦੀ ਹੈ। ਆਤਮ ਗਿਆਨ ਬਿਨਾਂ ਚਿੰਤਾ ਜਾਂਦੀ ਨਹੀਂ ਹੈ।
ਇੱਕ ਘੰਟੇ ਵਿੱਚ ਤਾਂ ਤੇਰੀ ਸਾਰੀਆਂ ਚਿੰਤਾਵਾਂ ਮੈਂ ਲੈ ਲੈਂਦਾ ਹਾਂ ਅਤੇ ਗਰੰਟੀ ਦਿੰਦਾ ਹਾਂ ਕਿ ਜੇ ਇੱਕ ਵੀ ਚਿੰਤਾ ਹੋਵੇ ਤਾਂ ਅਦਾਲਤ ਵਿੱਚ ਮੇਰੇ ਤੇ ਕੇਸ ਕਰਨਾ । ਇਸ ਤਰ੍ਹਾਂ ਹਜ਼ਾਰਾਂ ਲੋਕਾਂ ਨੂੰ ਅਸੀਂ ਚਿੰਤਾ ਮੁਕਤ ਕੀਤਾ ਹੈ । ਓਏ ਮੰਗ ! ਜੋ ਮੰਗੇ ਉਹੀ ਦੇਵਾਂ, ਪਰ ਠੀਕ ਤਰ੍ਹਾਂ ਮੰਗੀ, ਇਹੋ ਜਿਹਾ ਕੁਝ ਮੰਗਣਾ ਜੋ ਤੇਰੇ ਕੋਲੋਂ ਕਦੇ ਨਾ ਜਾਏ । ਇਹ ਨਾਸ਼ਵੰਤ ਚੀਜਾਂ ਨਾ ਮੰਗਣਾ | ਸਦਾ ਰਹਿਣ ਵਾਲਾ (ਸ਼ਾਸ਼ਵਤ) ਸੁੱਖ ਮੰਗ ਲੈਣਾ।
| ਸਾਡੀ ਆਗਿਆ ਵਿੱਚ ਰਹੋ ਅਤੇ ਇੱਕ ਵੀ ਚਿੰਤਾ ਹੋਵੇ ਤਾਂ ਫਿਰ ਦਾਵਾ ਦਾਇਰ ਕਰਨ ਦੀ ਖੁੱਲੀ ਛੁੱਟੀ ਦਿੱਤੀ ਹੈ। ਸਾਡੀ ਆਗਿਆ ਵਿੱਚ ਰਹਿਣਾ । ਇੱਥੇ ਸਭ ਮਿਲੇ ਏਦਾਂ ਹੈ ਇਹਨਾਂ ਸਾਰੀਆਂ ਨਾਲ ਸ਼ਰਤ ਕੀ ਰੱਖੀ ਹੈ ਜਾਂਣਦੇ ਹੋ ਤੁਸੀਂ ? ਇੱਕ ਚਿੰਤਾ ਹੋਵੇ ਤਾਂ ਮੇਰੇ ਉੱਤੇ ਦੋ ਲੱਖ ਦਾ ਦਾਵਾ ਦਾਇਰ ਕਰਨਾ। ਪ੍ਰਸ਼ਨ ਕਰਤਾ : ਤੁਹਾਡੇ ਕੋਲੋਂ ਗਿਆਨ ਪਾਇਆ, ਮਨ, ਵਚਨ (ਬਾਣੀ), ਕਾਇਆ (ਸ਼ਰੀਰ) ਤੁਹਾਨੂੰ ਸੌਂਪ ਦਿਤੇ, ਫਿਰ ਚਿੰਤਾ ਹੀ ਨਹੀਂ ਹੁੰਦੀ ਹੈ। ਦਾਦਾ ਸ੍ਰੀ : ਹੋਵੇਗੀ ਹੀ ਨਹੀਂ ।
ਚਿੰਤਾ ਗਈ, ਉਸਦਾ ਨਾਮ ਸਮਾਧੀ । ਉਸ ਕੋਲੋਂ ਫਿਰ ਪਹਿਲਾਂ ਤੋਂ ਕੰਮ ਵੀ ਜ਼ਿਆਦਾ ਹੋਵੇਗਾ, ਕਿਉਂਕਿ ਉਲਝਨ ਨਹੀਂ ਰਹੀ ਨਾ ਫਿਰ ! ਆਫ਼ਿਸ ਜਾ ਕੇ ਬੈਠੇ ਕਿ ਕੰਮ ਹੁੰਦਾ ਰਹਿੰਦਾ ਹੈ। ਘਰ ਦੇ ਵਿਚਾਰ ਨਹੀਂ ਆਉਂਦੇ, ਬਾਹਰ ਦੇ ਵਿਚਾਰ ਨਹੀਂ ਆਉਂਦੇ, ਅਤੇ ਕਿਸੇ ਤਰ੍ਹਾਂ ਦੇ ਵਿਚਾਰ ਹੀ ਨਹੀਂ ਆਉਂਦੇ ਅਤੇ ਪੂਰੀ ਤਰ੍ਹਾਂ ਇੱਕ ਚਿੱਤ ਰਹੀਏ।
ਵਰਤਮਾਨ ਵਿੱਚ ਰਹੀਏ ਉਹ ਸਹੀ ਲੋਕਾਂ ਦੀ ਤਿੰਨ ਸਾਲ ਦੀ ਇਕਲੌਤੀ ਬੇਟੀ ਹੋਵੇ ਤਾਂ, ਮਨ ਵਿੱਚ ਇੰਝ ਹੁੰਦਾ ਹੈ।