________________
3. “I' and 'My' are Separate
( ਮੈਂ ਅਤੇ ਮੇਰਾ ਅਲੱਗ)
ਗਿਆਨੀ ਹੀ ਮੈਲਿਕ ਸਪਸ਼ਟੀਕਰਣ ਦੇਣ T' ਭਗਵਾਨ ਹੈ ਅਤੇ ‘My° ਮਾਇਆ ਹੈ। My' is relative to T. I' is real. ਆਤਮਾ ਦੇ ਗੁਣਾਂ ਨੂੰ ਇਸ ‘T ਵਿੱਚ ਮੜੀਏ (ਆਰੋਪਣ ਕਰੀਏ ਤਾਂ ਵੀ ਤੁਹਾਡੀਆਂ ਸ਼ਕਤੀਆਂ ਬਹੁਤ ਵੱਧ ਜਾਣਗੀਆਂ। ਮੂਲ ਆਤਮਾ ਗਿਆਨੀ ਦੇ ਬਿਨਾਂ ਨਹੀਂ ਮਿਲ ਸਕਦਾ। ਪਰ ਇਹ ‘T and My’ ਬਿਲਕੁਲ ਵੱਖਰੇ ਹੀ ਹਨ। ਇਹੋ ਜਿਹਾ ਸਭ ਨੂੰ, ਫਾਰੇਨ ਦੇ ਲੋਕਾਂ ਨੂੰ ਵੀ ਜੇ ਸਮਝ ਆ ਜਾਵੇ ਤਾਂ ਉਹਨਾਂ ਦੀਆਂ ਪੇਸ਼ਾਨੀਆਂ ਬਹੁਤ ਘੱਟ ਜਾਣਗੀਆਂ। ਇਹ ਸਾਇੰਸ ਹੈ । ਅਕ੍ਰਮ ਵਿਗਿਆਨ ਦੀ ਇਹ ਅਧਿਆਤਮਕ research ਦਾ ਬਿਲਕੁਲ ਨਵਾਂ ਹੀ ਤਰੀਕਾ ਹੈ। ਉਹ ਖੁਦ ਮੁਖਤਿਆਰ ਭਾਵ ਹੈ ਅਤੇ ‘My’ ਉਹ ਮਾਲਕੀ ਭਾਵ
ਹੈ।
ਸੈਪਰੇਟ, I' and 'My? | ਤੁਹਾਨੂੰ ਕਿਹਾ ਜਾਵੇ ਕਿ, Separate I' and My’ with a Separator, ਤਾਂ ਕੀ ਤੁਸੀਂ ‘T ਐਂਡ ‘My’ ਨੂੰ ਸੈਪਰੇਟ ਕਰ ਸਕੋਗੇ ? “T ਐਂਡ ‘My' ਨੂੰ ਸੈਪਰੇਟ ਕਰਨਾ ਚਾਹੀਦਾ ਹੈ ਜਾਂ ਨਹੀਂ ? ਜਗਤ ਵਿੱਚ ਕਦੇ ਨਾ ਕਦੇ ਜਾਣਨਾ ਤਾਂ ਪਵੇਗਾ ਨਾ ! ਸੈਪਰੇਟ ‘T ਐਂਡ ‘My’ | ਜਿਵੇਂ ਦੁੱਧ ਦੇ ਲਈ ਸੈਪਰੇਟਰ ਹੁੰਦਾ ਹੈ ਨਾ, ਉਸ ਵਿੱਚੋਂ ਮਲਾਈ ਸੈਪਰੇਟ (ਵੱਖਰੀ) ਕਰਦੇ ਹਾਂ ਨਾ ? ਇਸ ਤਰ੍ਹਾਂ ਹੀ ਇਹ ਵੱਖਰਾ ਕਰਨਾ ਹੈ।
ਤੁਹਾਡੇ ਕੋਲ ‘My’ ਜਿਹੀ ਕੋਈ ਚੀਜ਼ ਹੈ ? •T ਇਕੱਲਾ ਹੈ ਜਾਂ ‘My' ਨਾਲ ਹੈ ? ਪ੍ਰਸ਼ਨ ਕਰਤਾ : “My’ ਨਾਲ ਹੀ ਹੋਵੇਗਾ ਨਾ ! ਦਾਦਾ ਸ੍ਰੀ : ਕੀ ਕੀ ‘My’ ਹੈ ਤੁਹਾਡੇ ਕੋਲ ? ਪ੍ਰਸ਼ਨ ਕਰਤਾ : ਮੇਰਾ ਘਰ ਅਤੇ ਘਰ ਦੀਆਂ ਸਾਰੀਆਂ ਚੀਜਾਂ।
ਦਾਦਾ ਸ੍ਰੀ : ਸਾਰੀਆਂ ਤੁਹਾਡੀਆਂ ਕਰਾਉਂਦੀਆਂ ਹਨ ? ਅਤੇ ਵਾਈਫ ਕਿਸਦੀ ਕਹਾਉਂਦੀ ਹੈ ?