________________
| ਇਸ ਲਈ ਸਾਨੂੰ ਜੋ ਕੋਈ ਮਿਲਿਆ, ਉਸਨੂੰ ਅਧਿਕਾਰੀ ਸਮਝਿਆ ਜਾਂਦਾ ਹੈ। ਉਹ ਕਿਸ ਆਧਾਰ 'ਤੇ ਮਿਲਦਾ ਹੈ ? ਉਹ ਅਧਿਕਾਰੀ ਹੈ, ਇਸੇ ਵਜ੍ਹਾ ਕਾਰਣ ਤਾਂ ਮੈਨੂੰ ਮਿਲਦਾ ਹੈ। ਮੈਨੂੰ ਮਿਲਣ ਤੇ ਵੀ ਜੇ ਉਸਨੂੰ ਪ੍ਰਾਪਤੀ ਨਹੀਂ ਹੁੰਦੀ, ਤਾਂ ਫਿਰ ਉਸਦਾ ਅੰਤਰਾਯ ਕਰਮ ਬਾਧਕ ਹੈ।
| ਕਮ ਵਿਚ ‘ਕਰਨਾ ਹੈ। ਅਤੇ ਅਕ੍ਰਮ ਵਿੱਚ----- ਇੱਕ ਭਾਈ ਨੇ ਇੱਕ ਵਾਰ ਪ੍ਰਸ਼ਨ ਕੀਤਾ ਕਿ ਕ੍ਰਮ ਅਤੇ ਅਕ੍ਰਮ ਵਿੱਚ ਫਰਕ ਕੀ ਹੈ ? ਤਾਂ ਮੈਂ ਦੱਸਿਆ ਕਿ ਭ੍ਰਮ ਭਾਵ ਜਿਵੇਂ ਕਿ ਸਾਰੇ ਕਹਿੰਦੇ ਹਨ ਕਿ ਇਹ ਪੁੱਠਾ (ਗਲਤ) ਛੱਡੋ ਅਤੇ ਸਿੱਧਾ (ਸਹੀ) ਕਰੋ। ਬਾਰ-ਬਾਰ ਇਹੀ ਕਹਿਣਾ, ਉਸਦਾ ਨਾਮ ਮਿਕ ਮਾਰਗ । ਕ੍ਰਮ ਭਾਵ ਸਭ ਛੱਡਣ ਨੂੰ ਕਹਿਣ, ਇਹ ਕਪਟ-ਲੋਭ ਛੱਡੋ ਅਤੇ ਚੰਗਾ ਕਰੋ। ਇਹੀ ਤੁਸੀਂ ਦੇਖਿਆ ਨਾ ਅੱਜ ਤੱਕ ? ਅਤੇ ਇਹ ਅਕ੍ਰਮ ਮਤਲਬ, ਕਰਨਾ ਨਹੀਂ, ਕਰੋਮੀ-ਕਰੋਸੀ-ਕਰੋਤਿ ਨਹੀਂ!
ਅਕ੍ਰਮ ਵਿਗਿਆਨ ਤਾਂ ਬਹੁਤ ਵੱਡਾ ਅਚੰਭਾ ਹੈ । ਇੱਥੇ “ਆਤਮ ਗਿਆਨ ਲੈਣ ਤੋਂ ਬਾਅਦ ਦੂਸਰੇ ਦਿਨ ਤੋਂ ਆਦਮੀ ਵਿੱਚ ਬਦਲਾਅ ਹੋ ਜਾਂਦਾ ਹੈ। ਇਹ ਸੁਣਦੇ ਹੀ ਲੋਕਾਂ ਨੂੰ ਇਹ ਵਿਗਿਆਨ ਸਵੀਕਾਰ ਹੋ ਜਾਂਦਾ ਹੈ ਅਤੇ ਇੱਥੇ ਖਿੱਚੇ ਚਲੇ ਆਉਂਦੇ ਹਨ।
ਅਮ ਵਿੱਚ ਮੂਲ ਰੂਪ ਵਿਚ ਅੰਦਰ ਤੋਂ ਹੀ ਸ਼ੁਰੂਆਤ ਹੁੰਦੀ ਹੈ | ਮਿਕ ਮਾਰਗ ਵਿੱਚ ਸ਼ੁੱਧਤਾ ਵੀ ਅੰਦਰ ਤੋਂ ਨਹੀਂ ਹੋ ਸਕਦੀ, ਉਸਦਾ ਕਾਰਨ ਇਹ ਹੈ ਕਿ ਕੈਪੇਸਿਟੀ ਨਹੀਂ ਹੈ, ਇਹੋ ਜਿਹੀ ਮਸ਼ੀਨਰੀ ਨਹੀਂ ਹੈ ਇਸ ਲਈ ਬਾਹਰ ਦਾ ਤਰੀਕਾ ਅਪਣਾਇਆ ਹੈ ਪਰ ਉਹ ਬਾਹਰ ਦਾ ਤਰੀਕਾ ਅੰਦਰ ਕਦੋਂ ਪਹੁੰਚੇਗਾ ? ਮਨ-ਵਚਨ-ਕਾਇਆ ਦੀ ਏਕਤਾ ਹੋਏਗੀ, ਤਾਂ ਅੰਦਰ ਪਹੁੰਚੇਗਾ ਅਤੇ ਫਿਰ ਅੰਦਰ ਸ਼ੁਰੂਆਤ ਹੋਵੇਗੀ । ਅਸਲ ਵਿੱਚ (ਇਸ ਕਾਲ ਵਿੱਚ) ਮਨ-ਵਚਨ-ਕਾਇਆ ਦੀ ਏਕਤਾ ਨਹੀਂ ਰਹੀ। ਏਕਾਤਮਯੋਗ ਟੁੱਟਣ ਨਾਲ ਅਪਵਾਦ ਰੂਪ ਵਿੱਚ ਪ੍ਰਗਟ ਹੋਇਆ ਅਕ੍ਰਮ
ਜਗਤ ਨੇ ਸਟੈਂਪ ਬਾਇ ਸਟੈਂਪ, ਲੜੀਵਾਰ ਅੱਗੇ ਵੱਧਣ ਦਾ ਮੋਕਸ਼ ਮਾਰਗ ਲੱਭ ਲਿਆ ਹੈ ਪਰ ਉਹ ਉਦੋਂ ਤੱਕ ਹੀ ਸਹੀ ਸੀ ਜਦੋਂ ਤੱਕ ਕਿ ਜੋ ਮਨ ਵਿੱਚ ਹੋਵੇ, ਉਸੇ ਤਰ੍ਹਾਂ ਦਾ ਬਾਈ ਵਿੱਚ ਬੋਲੇ ਅਤੇ ਉਸੇ ਤਰ੍ਹਾਂ ਦਾ ਵਿਹਾਰ ਵਿੱਚ ਵੀ ਹੋਵੇ, ਉਦੋਂ ਤੱਕ ਹੀ ਉਸ ਤਰ੍ਹਾਂ ਦਾ ਮੋਕਸ਼ ਮਾਰਗ ਚੱਲ ਸਕਦਾ ਹੈ, ਨਹੀਂ ਤਾਂ ਇਹ ਮਾਰਗ ਬੰਦ ਹੋ ਜਾਂਦਾ ਹੈ | ਪਰ ਇਸ
18