________________ ਸੇਵਾ ਦੇ ਫਲ... ਸੰਸਾਰ ਦਾ ਕੰਮ ਕਰੋ, ਤੁਹਾਡਾ ਕੰਮ ਹੁੰਦਾ ਹੈ ਰਹੇਗਾ | ਸੰਸਾਰ ਦਾ ਕੰਮ ਕਰਨ ਨਾਲ ਤੁਹਾਡਾ ਕੰਮ ਆਪਣੇ ਆਪ ਹੁੰਦਾ ਹੀ ਰਹੇਗਾ ਅਤੇ ਤਦ ਤੁਹਾਨੂੰ ਹੈਰਾਨੀ ਹੋਵੇਗੀ। ਮਨੁੱਖ ਨੇ ਜਦੋਂ ਤੋਂ ਕਿਸੇ ਨੂੰ ਸੁੱਖ ਦੇਣਾ ਸ਼ੁਰੂ ਕੀਤਾ ਤਦ ਤੋਂ ਧਰਮ ਦੀ ਸ਼ੁਰੂਆਤ ਹੋਈ। ਖੁਦ ਦਾ ਸੁੱਖ ਨਹੀਂ, ਪਰ ਸਾਹਮਣੇ ਵਾਲੇ ਦੀ ਅੜਚਣ ਕਿਵੇਂ ਦੂਰ ਹੋਵੇ ਇਹੋ ਖ਼ਿਆਲ ਰਹੇ, ਉਦੋਂ ਹੀ ਕਰੁਣਾ ਦੀ ਸ਼ੁਰੂਆਤ ਹੁੰਦੀ ਹੈ / ਸਾਨੂੰ ਬਚਪਨ ਤੋਂ ਹੀ ਸਾਹਮਣੇ ਵਾਲੈ ਦੀ ਅੜਚਣ ਦੂਰ ਕਰਨ ਦੀ ਚਾਹ ਹੈ। ਖੁਦ ਦੇ ਲਈ ਵਿਚਾਰ ਵੀ ਨਾ ਆਏ ਉਹ ਕਰੁਣਾ ਕਹਾਏ / ਉਸ | ਨਾਲ ਹੀ ਗਿਆਨੀ ਪ੍ਰਗਟ ਹੋਵੇਗਾ | * ਦਾਦਾ ਸ੍ਰੀ Printed in India dadabhagwan.org Price 10