________________ ਮਾਨਵ ਧਰਮ ਅਪਣਾਓ ਜੀਵਨ ਵਿੱਚ ਮਾਨਵ ਧਰਮ ਭਾਵ ਹਰ ਇੱਕ ਗੱਲ ਵਿੱਚ ਉਸਨੂੰ ਵਿਚਾਰ ਆਏ ਕਿ ਮੇਰੇ ਨਾਲ ਇਹੋ ਜਿਹਾ ਹੁੰਦਾ ਤਾਂ ਕੀ ਹੁੰਦਾ ? ਕਿਸੇ ਨੇ ਮੈਨੂੰ ਗਾਲ਼ ਕੱਢੀ ਉਸ ਸਮੇਂ ਮੈਂ ਵੀ ਉਸਨੂੰ ਗਾਲ਼ ਕੰਢਾ, ਉਸ ਤੋਂ ਪਹਿਲਾਂ ਮੇਰੇ ਮਨ ਵਿੱਚ ਇਸ ਤਰ੍ਹਾਂ ਹੋਣਾ ਚਾਹੀਦਾ ਹੈ ਕਿ “ਜੇ ਮੈਨੂੰ ਹੀ ਏਨਾ ਦੁੱਖ ਹੁੰਦਾ ਹੈ ਤਾਂ ਫਿਰ ਮੇਰੇ ਗਾਲ੍ਹ ਕੱਢਣ ਨਾਲ ਉਸਨੂੰ ਕਿੰਨਾ ਦੁੱਖ ਹੋਵੇਗਾ !' ਇਸ ਤਰ੍ਹਾਂ ਸੋਚ ਕੇ ਉਹ ਸਮਝੌਤਾ ਕਰੇ ਤਾਂ ਨਿਬਟਾਰਾ ਹੋਵੇ। ਇਹ ਮਾਨਵ ਧਰਮ ਦੀ ਪਹਿਲੀ ਨਿਸ਼ਾਨੀ ਹੈ / ਉਹੀ ਮਾਨਵ ਧਰਮ ਸ਼ੁਰੂ ਹੁੰਦਾ ਹੈ | ਇਸ ਲਈ ਇਹ ਕਿਤਾਬ ਛਪਵਾ ਕੇ, ਸਾਰੇ ਸਕੂਲਾਂ ਕਾਲਜਾਂ ਵਿੱਚ ਸ਼ੁਰੂ ਹੋ ਜਾਈ ਚਾਹੀਦੀ ਹੈ | ਸਾਰੀਆਂ ਗੱਲਾਂ ਨੂੰ ਕਿਤਾਬ ਦੇ ਰੂਪ ਵਿੱਚ ਪੜੇ, ਸਮਝੇ ਤਦ ਉਸ ਦੇ ਮਨ ਵਿੱਚ ਇਸ ਤਰ੍ਹਾਂ ਹੋਵੇ ਕਿ ਇਹ ਸਾਰਾ ਜੋ ਅਸੀਂ ਮੰਨਦੇ ਹਾਂ, ਉਹ ਭੁੱਲ ਹੈ / ਹੁਣ ਸੱਚ ਸਮਝ ਕੇ ਮਾਨਵ ਧਰਮ ਦਾ ਪਾਲਣ ਕਰਨਾ ਹੈ | ਮਾਨਵ ਧਰਮ ਤਾਂ ਬਹੁਤ ਉੱਚੀ ਵਸਤੁ ਹੈ // -ਦਾਦਾ ਸ੍ਰੀ y 22 Printed in India Price 10 dadabhagwan.org