________________ | ਕੋਧ ਦੇ ਬਜਾਇ ਸ਼ੀਲ ਦਾ ਤਾਪ ਜ਼ਿਆਦਾ ! | ਇਹ ਚੋਂਥ, ਮਾਨ, ਮਾਇਆ ਅਤੇ ਲੋਭ, ਇਹ ਸਾਰੀਆਂ ਕਮਜ਼ੋਰੀਆਂ ਹਨ | ਜੋ ਬਲਵਾਨ ਹੈ, ਉਸਨੂੰ ਕ੍ਰੋਧ ਕਰਨ ਦੀ ਜ਼ਰੂਰਤ ਹੈਂ ਕਿੱਥੋਂ ਰਹੀ ? ਇਹ ਤਾਂ ਕ੍ਰੋਧ ਦਾ ਜਿੰਨਾ ਤਾਪ ਹੈ ਉਸ ਤਾਪ ਨਾਲ ਸਾਹਮਣੇ ਵਾਲੇ ਨੂੰ ਵੱਸ ਕਰਨ ਜਾਂਦੇ ਹਨ, ਪਰ ਜਿਸਨੂੰ ਥੋਧ ਨਹੀਂ ਹੈ, ਤਾਂ ਉਸਦੇ ਕੋਲ ਕੁਝ ਤਾਂ ਹੋਏਗਾ ਹੀ ਨਾ ? ਉਸਦੇ ਕੋਲ ਸ਼ੀਲ ਨਾਮਕ ਚਰਿੱਤਰ ਹੁੰਦਾ ਹੈ, ਉਸ ਦੇ ਨਾਲ ਜਾਨਵਰ ਤੱਕ ਵੱਸ ਵਿੱਚ ਹੋ ਜਾਂਦੇ ਹਨ। ਜੀਤਾ, ਸ਼ੋਰ, ਦੁਸ਼ਮਣ, ਸਾਰੇ, ਸਾਰਾ ਲਸ਼ਕਰ ਵੱਸ ਵਿੱਚ ਹੋ ਜਾਂਦੇ ਹਨ। ਦਾਦਾ ਭਗਵਾਨ 9799 912115 Printed in India dadabhagwan.org Price 10