________________
व्य
ਪ੍ਰਸ਼ਨ ਕਰਤਾ : ਮੇਰੇ ਤੇ ਮੇਰੇ ਹਜ਼ਲੈਂਡ ਦੇ ਵਿੱਚ ਕ੍ਰੋਧ ਅਤੇ ਬਹਿਸ ਹੋ ਜਾਂਦੀ ਹੈ, ਤੂੰ ਤੂੰ ਮੈਂ ਮੈਂ ਵਗੈਰਾ । ਤਾਂ ਮੈਂ ਕੀ ਕਰਾਂ ? ਦਾਦਾ ਸ੍ਰੀ : ਕ੍ਰੋਧ ਤੂੰ ਕਰਦੀ ਹੈਂ ਜਾਂ ਉਹ ? ਕ੍ਰੋਧ ਕੌਣ ਕਰਦਾ ਹੈ ? ਪ੍ਰਸ਼ਨ ਕਰਤਾ : ਉਹ, ਫਿਰ ਮੇਰੇ ਤੋਂ ਵੀ ਹੋ ਜਾਂਦਾ ਹੈ। ਦਾਦਾ ਸ੍ਰੀ : ਤਾਂ ਤੁਸੀਂ ਅੰਦਰ ਹੀ ਖੁਦ ਨੂੰ ਮਿਹਣਾ ਮਾਰਨਾ, “ਕਿਉਂ ਤੂੰ ਏਦਾਂ ਕਰਦੀ ਹੈਂ ? ਪਹਿਲਾਂ ਕੀਤਾ ਹੋਇਆ ਤਾਂ ਭੁਗਤਣਾ ਹੀ ਹੋਏਗਾ ਨਾ ! ਪਰ ਤੀਕ੍ਰਮਣ ਕਰਨ ਨਾਲ ਇਹ ਸਾਰੇ ਦੋਸ਼ ਖਤਮ ਹੋ ਜਾਂਦੇ ਹਨ। ਵਰਨਾ ਸਾਡੇ ਹੀ ਦਿੱਤੇ ਹੋਏ ਸੰਨ, ਫਿਰ ਸਾਨੂੰ ਭੁਗਤ ਪੈਂਦੇ ਹਨ। ਪਰ ਪ੍ਰਤੀਕ੍ਰਮਣ ਕਰਨ ਨਾਲ ਥੋੜੇ ਠੰਡੇ ਪੈ ਜਾਂਦੇ ਹਨ।
| ਇਹ ਤਾਂ ਇੱਕ ਤਰ੍ਹਾਂ ਦਾ ਪਸ਼ੂਪੁਣਾ ਪ੍ਰਸ਼ਨ ਕਰਤਾ : ਸਾਡੇ ਤੋਂ ਕ੍ਰੋਧ ਹੋ ਜਾਏ ਅਤੇ ਗਾਲ੍ਹ ਕੱਢੀ ਜਾਏ ਤਾਂ ਕਿਸ ਤਰ੍ਹਾਂ ਸੁਧਾਰੀਏ ? ਦਾਦਾ ਸ੍ਰੀ : ਏਦਾਂ ਹੈ ਕਿ ਇਹ ਜੋ ਕ੍ਰੋਧ ਕਰਦਾ ਹੈ ਅਤੇ ਗਾਲ੍ਹ ਕੱਢਦਾ ਹੈ, ਉਸਦਾ ਖੁਦ ਉੱਤੇ ਕੰਟਰੋਲ ਨਹੀਂ ਹੈ, ਇਸ ਲਈ ਇਹ ਸਭ ਹੋ ਜਾਂਦਾ ਹੈ। ਕੰਟਰੋਲ ਕਰਨ ਦੇ ਲਈ ਪਹਿਲਾਂ ਕੁਝ ਸਮਝਣਾ ਚਾਹੀਦਾ ਹੈ। ਜੇ ਸਾਡੇ ਉੱਤੇ ਕੋਈ ਕੋਧ ਕਰੇ, ਤਾਂ ਸਾਡੇ ਤੋਂ ਬਰਦਾਸ਼ਤ ਹੋਏਗਾ ਜਾਂ ਨਹੀਂ, ਇਹ ਸੋਚਣਾ ਚਾਹੀਦਾ ਹੈ। ਅਸੀਂ ਕ੍ਰੋਧ ਕਰੀਏ, ਉਸ ਤੋਂ ਪਹਿਲਾਂ ਸਾਡੇ ਉੱਤੇ ਕੋਈ ਕ੍ਰੋਧ ਕਰੇ ਤਾਂ ਸਾਨੂੰ ਬਰਦਾਸ਼ਤ ਹੋਏਗਾ ? ਚੰਗਾ ਲੱਗੇਗਾ ਜਾਂ ਨਹੀਂ ? ਸਾਨੂੰ ਜਿੰਨਾ ਚੰਗਾ ਲੱਗੇ, ਓਨਾ ਹੀ ਵਰਤਾਓ ਦੂਜਿਆਂ ਦੇ ਨਾਲ ਕਰਨਾ ਚਾਹੀਦਾ ਹੈ।
ਉਹ ਤੈਨੂੰ ਗਾਲ੍ਹ ਕੱਢੇ ਅਤੇ ਤੈਨੂੰ ਪਰੇਸ਼ਾਨੀ ਨਾ ਹੋਵੇ, ਡਿਪ੍ਰੈਸ਼ਨ ਨਾ ਆਏ, ਤਾਂ ਤੁਸੀਂ ਵੀ ਕਰਨਾ, ਨਹੀਂ ਤਾਂ ਬੰਦ ਕਰ ਦੇਣਾ । ਗਾਲ੍ਹਾਂ ਤਾਂ ਕੱਢਣੀਆਂ ਹੀ ਨਹੀਂ ਚਾਹੀਦੀਆਂ ਹਨ। ਇਹ ਤਾਂ ਇੱਕ ਤਰ੍ਹਾਂ ਦਾ ਪਸ਼ੂਪੁਣਾ ਹੈ। ਅੰਡਰਡਿਵੈੱਲਪਡ ਪੀਪਲਜ਼, ਅੱਨਕਲਚਰਡ!
ਤੀਕ੍ਰਮਣ ਇਹੀ ਸੱਚਾ ਮੋਕਸ਼ ਮਾਰਗ ਪਹਿਲਾਂ ਤਾਂ ਦਇਆ ਰੱਖੋ, ਸ਼ਾਂਤੀ ਰੱਖੋ, ਖਿਮਾ ਰੱਖੋ, ਇਹੋ ਜਿਹਾ ਉਪਦੇਸ਼