________________
ਉਹ ਮਿੱਟੀ ਵਿੱਚ ਮਿਲ ਜਾਂਦਾ ਹੈ । ਕ੍ਰੋਧ ਯਾਅਨੀ ਬਲਦੀ ਅੱਗ। ਉਸਨੂੰ ਖ਼ੁਦ ਨੂੰ ਪਤਾ ਨਹੀਂ ਲੱਗਦਾ ਕਿ ਮੈਂ ਮਿੱਟੀ ਵਿੱਚ ਮਿਲਾ ਦਿੱਤਾ। ਕਿਉਂਕਿ ਬਾਹਰ ਦੀਆਂ ਚੀਜ਼ਾਂ ਵਿੱਚ ਕੋਈ ਕਮੀ ਨਹੀਂ ਆਉਂਦੀ, ਪ੍ਰੰਤੂ ਅੰਦਰ ਸਭ ਖਤਮ ਹੋ ਜਾਂਦਾ ਹੈ। ਅਗਲੇ ਜਨਮ ਦੀਆਂ ਜੋ ਸਾਰੀਆਂ ਤਿਆਰੀਆਂ ਹੋਣਗੀਆਂ ਨਾ, ਉਹਨਾਂ ਵਿੱਚੋਂ ਥੋੜਾ ਖ਼ਰਚ ਹੋ ਜਾਂਦਾ ਹੈ। ਅਤੇ ਫਿਰ ਜ਼ਿਆਦਾ ਖ਼ਰਚ ਹੋ ਜਾਏ ਤਾਂ ਕੀ ਹੋਏਗਾ ? ਇੱਥੇ ਮਨੁੱਖ ਸੀ, ਤਦ ਰੋਟੀ ਖਾਂਦਾ ਸੀ ਫਿਰ ਉੱਥੇ ਚਾਰਾ (ਘਾਹ) ਖਾਣ (ਜਾਨਵਰ ਵਿੱਚ) ਜਾਣਾ ਪਏਗਾ । ਇਹ ਰੋਟੀ ਛੱਡ ਕੇ ਚਾਰਾ ਖਾਣ ਜਾਣਾ ਪਏ, ਉਹ ਚੰਗਾ ਕਿਹਾ ਜਾਏਗਾ ?
ਵਾਅ:ਲਡ (ਸੰਸਾਰ) ਵਿੱਚ ਕੋਈ ਮਨੁੱਖ ਧ ਨੂੰ ਨਹੀਂ ਜਿੱਤ ਸਕਦਾ। ਕ੍ਰੋਧ ਦੇ ਦੋ ਰੂਪ ਹਨ, ਇੱਕ ਕਢਾਪਾ (ਕੁੜਨਾ) ਅਤੇ ਦੂਸਰਾ, ਅਜੰਪਾ (ਬੇਚੈਨੀ ਦੇ ਰੂਪ ਵਿੱਚ) । ਜਿਹੜੇ ਲੋਕ ਧ ਨੂੰ ਜਿੱਤਦੇ ਹਨ, ਉਹ ਕਢਾਪਾ (ਕੁੜਨਾ) ਨੂੰ ਜਿੱਤਦੇ ਹਨ। ਇਸ ਵਿੱਚ ਏਦਾਂ ਰਹਿੰਦਾ ਹੈ ਕਿ ਇੱਕ ਨੂੰ ਦਬਾਉਣ ਜਾਈਏ, ਤਾਂ ਦੂਜਾ ਵਧੇਗਾ ਅਤੇ ਕਹੀਏ ਕਿ “ਮੈਂ ਕ੍ਰੋਧ ਨੂੰ ਜਿੱਤ ਲਿਆ`, ਤਾਂ ਫਿਰ ਮਾਨ ਵਧੇਗਾ । ਅਸਲੀਅਤ ਵਿੱਚ ਕ੍ਰੋਧ ਨੂੰ ਪੂਰੀ ਤਰ੍ਹਾਂ ਜਿੱਤਿਆ ਨਹੀਂ ਜਾ ਸਕਦਾ। ਦ੍ਰਿਸ਼ (ਜੋ ਦਿਖਾਈ ਦੇਵੇ ਓਦਾਂ ਹੈ) ਕ੍ਰੋਧ ਨੂੰ ਜਿੱਤ ਲਿਆ, ਇਸ ਤਰ੍ਹਾਂ ਕਿਹਾ ਜਾਏਗਾ।
ਤੰਤ, ਓਹੀ ਕ੍ਰੋਧ ਜਿਹੜੇ ਕ੍ਰੋਧ ਵਿੱਚ ਤੰਤ ਹੋਵੇ, ਉਹੀ ਧ ਕਹਾਉਂਦਾ ਹੈ। ਉਦਾਹਰਣ ਦੇ ਲਈ, ਪਤੀ-ਪਤਨੀ ਰਾਤ ਨੂੰ ਖੂਬ ਝਗੜੇ, ਕ੍ਰੋਧ ਜ਼ਬਰਦਸਤ ਭੜਕ ਉੱਠਿਆ, ਪੂਰੀ ਰਾਤ ਦੋਨੋਂ ਜਾਗਦੇ ਹੋਏ ਪਏ ਰਹੇ। ਸਵੇਰੇ ਪਤਨੀ ਨੇ ਚਾਹ ਦਾ ਪਿਆਲਾ ਜ਼ਰਾ ਪਟਕ ਕੇ ਰੱਖਿਆ, ਤਾਂ ਪਤੀ ਸਮਝ ਜਾਏਗਾ ਕਿ ਹਾਲੇ ਤੱਤ ਹੈ ! ਇਹੀ ਕ੍ਰੋਧ ਹੈ। ਫਿਰ ਭਾਵੇਂ ਹੀ ਤੰਤ ਕਿੰਨੇ ਹੀ ਸਮੇਂ ਦੇ ਲਈ ਹੋਵੇ ! ਓਏ, ਕਈ ਲੋਕਾਂ ਨੂੰ ਤਾਂ ਸਾਰੀ ਜ਼ਿੰਦਗੀ ਰਹਿੰਦਾ ਹੈ ! ਬਾਪ ਬੇਟੇ ਦਾ ਮੂੰਹ ਨਹੀਂ ਵੇਖਦਾ ਅਤੇ ਬੇਟਾ ਬਾਪ ਦਾ ਮੂੰਹ ਨਹੀਂ ਵੇਖਦਾ ! ਕ੍ਰੋਧ ਦਾ ਤੰਤ ਤਾਂ ਵਿਗੜੇ ਹੋਏ ਚਿਹਰੇ ਤੋਂ ਹੀ ਪਤਾ ਚਲ ਜਾਂਦਾ ਹੈ।
ਤੰਤ ਇੱਕ ਐਸੀ ਚੀਜ਼ ਹੈ ਕਿ ਪੰਦਰਾਂ ਸਾਲ ਪਹਿਲਾਂ ਅਪਮਾਨ ਕੀਤਾ ਹੋਵੇ ਅਤੇ