________________ ਐਡਜਸਟ ਐਵਰੀਵੇਅਰ ਸੰਸਾਰ ਵਿੱਚ ਹੋਰ ਕੁਝ ਭਾਵੇਂ ਨਾ ਆਉਂਦਾ ਹੋਵੇ ਤਾਂ ਹਰਜ਼ ਨਹੀਂ ਹੈ, ਪਰ ਐਡਜਸਟ ਹੋਣਾ ਆਉਣਾ ਚਾਹੀਦਾ ਹੈ / ਸਾਹਮਣੇ ਵਾਲਾ 'ਡਿਸਐਡਜਸਟ ਹੁੰਦਾ ਹੈ ਅਤੇ ਸਾਨੂੰ ਐਡਜਸਟ ਹੋਣਾ ਆਉਂਦਾ ਹੈ, ਤਾਂ ਸਾਨੂੰ ਕੋਈ ਦੁੱਖ ਹੀ ਨਹੀਂ ਹੋਏਗਾ / ਇਸ ਲਈ ਐਡਜਸਟਮੈਂਟਾ ਹੋਵੇ, ਉਹੀ ਸਭ ਤੋਂ ਵੱਡਾ ਧਰਮ ਹੈ | ਇਸ ਕਾਲ ਵਿੱਚ ਤਾਂ ਲੋਕਾਂ ਦੀਆਂ ਪ੍ਰਕ੍ਰਿਤੀਆਂ ਵੱਖੋ-ਵੱਖ ਹੁੰਦੀਆਂ ਹਨ, ਇਸ ਲਈ ਐਡਜਸਟ ਹੋਏ ਬਿਨਾਂ ਕਿਵੇਂ ਚੱਲੇਗਾ ? ਅਸੀਂ ਇਸ ਸੰਸਾਰ ਦੀ ਬਹੁਤ ਸੂਖਮ ਖੋਜ ਕੀਤੀ ਸੀ / ਆਖਿਰੀ ਤਰ੍ਹਾਂ ਦੀ ਖੋਜ ਦੇ ਬਾਅਦ ਅਸੀਂ ਇਹ ਸਾਰਿਆਂ ਗੱਲਾਂ ਤੁਹਾਨੂੰ ਦੱਸ ਰਹੇ ਹਾਂ | ਵਿਹਾਰ ਵਿੱਚ ਕਿਸ ਤਰ੍ਹਾਂ ਰਹਿਣਾ, ਇਹ ਵੀ ਸਮਝਾਉਂਦੇ ਹਾਂ ਅਤੇ ਮੋਕਸ਼ (ਮੁਕਤੀ) ਵਿੱਚ ਕਿਵੇਂ ਜਾਈਏ, ਇਹ ਵੀ ਤੁਹਾਨੂੰ ਦੱਸ ਰਹੇ ਹਾਂ / ਤੁਹਾਡੀ ਮੁਸੀਬਤਾਂ (ਮੁਸ਼ਕਿਲਾਂ) ਕਿਸ ਤਰ੍ਹਾਂ ਘੱਟ ਜਾਣ, ਇਹੋ ਸਾਡਾ ਟੀਚਾ ਹੈ। - ਦਾਦਾ ਸ੍ਰੀ $ 7 8 Printed in India dadabhagwan.org Price 10