________________
(6) ਦੰਤ ਵਣਿਜ—ਹਾਥੀ ਦੰਦ ਦਾ ਵਿਉਪਾਰ । (7) ਲਾਖ ਵਾਣਿਜ—ਲਾਖ ਆਦਿ ਦਾ ਵਿਉਪਾਰ (8) ਰਸਵਣਿਜ—ਸ਼ਰਾਬ ਆਦਿ ਦਾ ਵਿਉਪਾਰ ॥ (9) ਵਿਸ਼ ਵਣਿਜ—ਸੋਮਲ ਆਦਿ ਜਹਿਰਾਂ ਦਾ ਵਿਉਪਾਰ । (10) ਕੇਸ਼ ਵਣਿਜ-ਬਾਲਾਂ ਦਾ ਵਿਊਪਾਰ ।
(11) ਯੰਤਰ ਪੀੜਨ-ਕੋਹਲੂ, ਚੱਕੀ ਆਦਿ ਚਲਾਉਣ ਦਾ ਕੰਮ। (12) ਨਿਰਲਾਛਣ ਕਰਮ—ਬੈੱਲ ਆਦਿ ਨੂੰ ਖੱਸੀ ਕਰਨ ਦਾ ਕੰਮ
(13) ਦਾਵਾਅਗਨੀ ਦਾਪਨ ਕਰਮ— ਜੰਗਲ ਨੂੰ ਅੱਗ ਲਾਉਣ ਦਾ ਠੇਕਾ ਲੈਣਾ । (14) ਸ਼ਹਰਿਦਤੜਾਗ ਸ਼ੈਸਨ—–ਖੂਹ, ਤਲਾਓ, ਝੀਲ ਆਦਿ ਨੂੰ ਸਕਾਉਣ ਦਾ ਠੇਕਾ ਲੈਣਾ ।
(15) ਅਸਤੀ ਜਨਪੱਸ਼ਨ—ਵੈਸ਼ਿਆ ਆਦਿ ਚ ਰਿਤਰਹੀਨ ਔਰਤਾਂ ਜਾਂ ਸਿਕਾਰੀ ਕੁੱਤੇ ਬਿੱਲੀਆਂ ਆਦਿ ਹਿੰਸਕ ਜੀਵਾਂ ਨੂੰ ਹਿੰਸਾ ਤੇ ਸ਼ਿਕਾਰ ਤੇ ਵਿਭਚਾਰ ਲਈ ਰਖਣ ਦਾ ਵਿਉਪਾਰ 152
ਇਹ ਆਖਣਾ ਸੰਗਤ ਨਹੀਂ ਬੈਠੇਗਾ' ਕਿ ਸਮਾਇਕ ਆਦਿ ਵਰਤ ਨਿਸ਼ਚਿਤ ਸਮੇਂ ਲਈ ਹੁੰਦੇ ਹਨ ਅਤੇ ਨਿਯਤ ਸਮੇਂ ਤੇ ਹੀ ਗ੍ਰਹਿਣ ਕੀਤੇ ਜਾਂਦੇ ਹਨ ਇਹ ਵਰਤ ਆਨੰਦ ਨੇ ਉਸ-ਸਮੇਂ ਗ੍ਰਹਿਣ ਨਹੀਂ ਕੀਤੇ । ਇਸੇ ਪ੍ਰਕਾਰ ਹੋ ਸਕਦਾ ਹੈ, ਬੇਧਿਆਨ ਹੋਣ ਕਾਰਣ ਆਨੰਦ ਨੇ ਦਿਸ਼ਾਵਰਤ ਗ੍ਰਹਿਣ ਨਾ ਕੀਤਾ ਹੋਵੇ . ਫਿਰ ਵੀ ਭਵਿੱਖ ਵਿੱਚ ਗ੍ਰਹਿਣ ਕਰੇਗਾ 1 ਇਸ ਲਈ ਅਭਿਚਾਰਾਂ ਦਾ ਉਪਦੇਸ਼ ਅਜਿਹੀ ਹਾਲਤ ਵਿਚ ਇਸ ਪ੍ਰਕਾਰ ਕਿਹਾ ਕਾਰ ਕਰਾਂਗਾ ਜਾਂ ਅੱਗੇ ਆਉਣ ਵਾਲੇ ਸਮੇਂ ਸ਼ਾਵਕ ਦੇ 12 ਇਸ ਉਸ ਸਮੇਂ ਵਰਤ ਗ੍ਰਹਿਣ ਕਰਨ ਦੀ ਦਰਿਸ਼ਟੀ ਤੋਂ ਜਾਨਣਾ ਚਾਹੀਦਾ ਹੈ । ਇਥੇ ਕਿਸੇ ਪ੍ਰਕਾਰ ਦੀ ਅਸੰਗਤੀ ਨਹੀਂ । ਭਾਵ ਆਨੰਦ ਦੇ ਗ੍ਰਹਿਣ ਕੀਤਾ।
ਭਗਵਾਨ ਨੇ ਗਿਆ ਹੈ ਕਿ ਮੈਂ
ਜਰੂਰੀ ਦੇਣਾ ਸਮਝਿਆ। 12 ਪ੍ਰਕਾਰ ਦੇ ਵਰਤ ਸਵੀਵਰਤ ਗ੍ਰਹਿਣ ਕਰ ਲਵੇ ।
ਬਿਨਾਂ ਪੁਛੇ ਭਗਵਾਨ ਨੇ ਇਹ ਵਰਤ
(2) ਮਨ ਲਵੋ ਕਿਸੇ ਨੇ ਇਕ ਪਾਸੇ 100 ਯੋਜਨ ਅਤੇ ਦੂਸਰੇ ਪਾਸੇ 10 ਯੋਜਨ
34]