________________
ਇਸਤੋਂ ਬਾਅਦ ਉਪਭੋਗ-ਪਰਿਭੋਗ ਪਰਿਮਾਣ ਵਰਤ ਦਾ ਉਪਦੇਸ਼ ਹੈ ਇਹ ਦੇ | ਪ੍ਰਕਾਰ ਦਾ ਹੈ (1) ਭੋਜਨ ਨਾਲ (2) ਕੰਮ ਨਾਲ । ਪਹਿਲੇ ਭੋਚਨ ਸੰਬੰਧੀ ਉਪਭੋਗ ਪਰਿਭੋਗ ਪਰਿਮਾਣ ਵਰਤ ਦੇ ਪੰਜ ਅਤਿਚਾਰ ਹਨ ।
() ਸਚਿਤ ਅਰਜੀਵਾਂ ਵਾਲੀ ਵਸਤੂ ਖਾਨਾਂ । (2) ਸਚਤ ਤਿਵਧਾਹਾਰ ਸਚਤ ਨਾਲ ਲਗੀ ਚੀਜ਼ ਹਿਣ ਕਰਨਾ ।
(3) ਅਪਕਵੇਸ਼ਧੀ ਭਕਸ਼ਣਤਾ--- ਕੱਚੀ ਬਨਾਸਪਤੀ ਭਾਵ ਹਰੀ ਸਬਜ਼ੀ, ਫਲ, ਸਾਗ ਆਦਿ ਖਾਣਾ ।
(4) ਦੁਸ਼ਪਕੋ ਪੰਭਕ ਸੁਨਤ ਪੂਰੀ ਤਰਾਂ ਨਾ ਪੱਕੀ ਹੋਈ ਬਨਾਸਪਤੀ ਖਾਨਾ । (5) ਭੁੱਛੋਸ਼ਲੀਪਕ ਨਤਾ- ਕੱਚੀ ਮੂੰਗਫਲੀ ਖਾਣਾ।
ਕਰਮ (ਕੰਮ) ਸੰਬੰਧੀ ਉਪਭੋਗ ਪਰਿਭੋਗ ਪਰਮਾਨ ਵਰਤ ਦੇ 15 ਕਰਮਾਦਾਨ (ਧੰਦੇ) ਸ਼ਾਵਕ ਨੂੰ ਜਾਨਣ ਯੋਗ ਤਾਂ ਹਨ ਪਰ ਹਿਣ ਕਰਨ ਯੋਗ ਨਹੀਂ ।
(1। ਅੰਗਾਰ ਕਰਮ ਕਲਾ ਬਣਾਕੇ ਵੇਚਣਾ ।
(2) ਬਨਕਰਮ-ਹਰੇ ਜੰਗਲ ਨੂੰ ਕਟਣ ਦਾ ਕੰਮ ਜਾਂ ਸਾਫ ਕਰਨ ਦਾ ਕੰਮ, ਦਿਨਾਂ ਕੁ 'ਰਣ ਅਨੇਕਾਂ ਜੀਵਾਂ ਦਾ ਆਸਰਾਂ ਖਤਮ ਹੋ ਜਾਂਦਾ ਹੈ ਅਤੇ ਜੀਵ ਹਿੰਸਾ ਵੀ . ਹੁੰਦੀ ਹੈ ।
(3) ਸ਼ਾਕਟਿਕ ਕਰਮ-ਗੱਡਾ ਆਦਿ ਸਵਾਰੀਆਂ ਬਨਾ ਕੇ ਵੇਚਨਾ ਅਤੇ ਕਿਰਾਏ ਤੇ ਦੇਣਾ ।
(4) ਭਾਟੀ ਕਰਮ-ਰੱਥ ਗੱਡੇ ਆਦਿ ਕਿਰਾਏ ਤੇ ਦੇਣਾ । (5) ਸਫੋਟਿ ਕਰਮ-ਖਾਨ ਖੋਦਨਾ, ਪੱਥਰ ਤੋੜਨਾ ।
| ਪਾਠ ਨੰ: 51 ਦੀ ਟਿੱਪਣੀ ।
ਇਸਤੋਂ ਭਾਵ ਹੈ ਦਗਵਰਤ ਅਤੇ ਸਿਖਿਆ ਵਰਤ ਭਾਵੇਂ ਪਹਿਲਾਂ ਨਹੀਂ ਕਹੇ ਗਏ ਫਿਰ ਵੀ ਖੋਜ ਕਰ ਲੈਣੀ ਚਾਹੀਦੀ ਹੈ ਨਹੀਂ ਤਾਂ ਅਤਿਆਚਾਰ ਦਾ ਉਪਦੇਸ਼ ਬੇਅਰਥ ਹੋਵੇਗਾ । ਇਸ ਤੋਂ ਬਿਨਾਂ ਪਹਿਲਾਂ ਆਖਿਆ ਗਿਆ ਹੈ ਕਿ ਮੈਂ 12 ਪ੍ਰਕਾਰ ਦੇ ਸ਼ਾਵਕ ਧਰਮ ਨੂੰ ਸਵੀਕਾਰ ਕਰਾਗਾ ਅਤੇ ਅਗੇ ਆਖਿਆ, ਜਾਨ ਵਾਲਾ 12 ਪ੍ਰਕਾਰ ਦਾ ਸ਼ਾਵਕ ਧਰਮ ਗਹਿਣ ਕਰ ਲਿਆ।
[ 33