________________
ਇਸ ਤੋਂ ਬਾਅਦ ਸਵਦਾਰ ਸੰਤੋਸ਼ ਵਰਤ ਦੇ ਪਜ ਅਤਿਚਾਰ ਜਾਨਣ ਯੋਗ ਤਾਂ ਹਨ । ਪਰ ਗ੍ਰਹਿਣ ਕਰਨ ਯੋਗ ਨਹੀਂ। ਉਹ ਇਸ ਪ੍ਰਕਾਰ ਹਨ । (1) ਇਤਰਿਕ ਪਰਿਹਿਤਾ ਗਮਨ। (ਕੁਝ ਸਮੇਂ ਦੇ ਲਈ ਪਤਨੀ ਦੇ ਰੂਪਵਿਚ ਸਵੀਕਾਰ ਕੀਤੀ ਔਰਤ ਨਾਲ ਭੋਗ ਕਰਨਾ) (2) ਅਪਰਿਗਹਿਤਾ ਗਮਨੋ-ਵੇਸ਼ਯਾ, ਕੰਨਿਆ, ਵਿਧਵਾ ਆਦਿ ਨਾਲ ਭੋਗ ਕਰਨਾ (3) ਅਨੰਗਜ਼ੀ -ਗੈਰ ਕੁਦਰਤੀ ਭੋਗ (ਪਸ਼ੂ), ਨਪੁੰਸਕ ਆਦਿ ਨਾਲ ਭੋਗ ਕਰਨਾ । (4) ਪਰ ਵਿਵਾਹ ਕਰਨੇ (ਆਪਣੀ ਸੰਤਾਨ ਜਾਂ ਪਰਿਵਾਰ ਦੇ ਮੈਂਬਰਾਂ ਤੋਂ ਛੁੱਟ ਹੋਰ ਲੋਕਾਂ ਦੇ ਵਿਆਹ ਰਿਸ਼ਤੇ ਕਰਾਉਣਾ, ਪਸੂਆਂ ਦਾ ਆਪਸੀ ਮੇਲ ਕਰਾਉਣਾ, ਕਿਸੇ ਨੂੰ ਵਿਭਚਾਰ ਲਈ ਉਕਸਾਨਾ, (5) ਕਾਮਭਗ ਤੀਵਰ ਅਭਿਲਾਸ਼-ਕਾਮ ਭੋਗ ਦੀ ਇੱਛਾ ਵਧਾਉਣਾ 148 | ਇਸ ਤੋਂ ਬਾਅਦ ਇੱਛਾ ਪਰਿਮਾਣ ਨਾਮਕ ਵਰਤ ਦੇ ਪੰਜ ਅਤਿਚਾਰ ਜਾਨਣ ਯੋਗ ਤਾਂ ਹਨ ਪਰ ਗ੍ਰਹਿਣ ਕਰਨ ਯੋਗ ਨਹੀਂ। ਉਹ ਇਸ ਪ੍ਰਕਾਰ ਹਨ : (1) ਖੇਤਰ ਵਸਤੂ ਪ੍ਰਮਾਣਿਤ ਅਤਿਮ ਖੇਤ ਅਤੇ ਘਰ ਸਬੰਧੀ ਮਰਿਆਦਾਵਾਂ ਦਾ ਉਲੰਘਣ (2) ਹਰਿਨਯ ਸਵਰਣਪ੍ਰਮਾਣ ਅਤਿਮ-ਸੋਨਾ ਚਾਂਦੀ ਧਾਤਾਂ ਦੀ ਹੱਦ ਨਿਸ਼ਚਤ ਕਰਨਾਂ। (3) ਦਵਿਪਦ ਚਤੁਸ਼ਪਦ ਪ੍ਰਮਾਣ ਅਤਿਮਦਾਸ, ਦਾਸੀ ਅਤੇ ਪਸ਼ੂਆਂ ਸਬੰਧੀ ਮਰਿਆਦਾਵਾਂ ਦਾ ਉਲੰਘਣ (4)
ਪਾਠ ਨੰ: 48 ਦੀ ਟਿਪਣੀ !
1. ਇਤਵਰਿਕ ਪਰਿਹਿਤਾ ਗਮਨ-ਇਸ ਦੇ ਕਈ ਅਰਥ ਹਨ (1) ਥੋੜੇ ਸਮੇਂ ਲਈ ਪਤਨੀ ਰੂਪ ਵਿਚ ਹੁਣ ਕੀਤੀ ਇਸਤਰੀ ਨਾਲ ਸੰਭੋਗ ਕਰਨਾ (2) ਛੋਟੀ ਉਮਰ ਦੀ ਇਸਤਰੀ ਨਾਲ ਸੰਭੋਗ ਕਰਨਾ। ਭਾਵ ਜੋ ਧੰਦਾ ਨਾ ਕਰਦੀ ਹੋਵੇ ਪਰ ਕੁਝ ਸਮੇਂ ਲਈ ਆਪਣੇ ਮਿਤਰਾਂ ਦੇ ਘਰ ਭੋਗ-ਵਿਲਾਸ ਕਰਦੀ ਰਹੇ । ਉਹ ਘਰ ਰਹਿਣ ਕਾਰਣ ਉੱ ਨੇ ਸਮੇਂ ਲਈ ਪਤਨੀ ਮੰਨੀ ਗਈ ਹੈ ਜਿੰਨਾ ਸਮਾਂ ਅਜਿਹਾ ਇਸਤਰੀ ਘਰ ਰਹਿੰਦੀ ਹੈ ਉਹ ਕਿਸੇ ਹੋਰ ਪੁਰਸ਼ ਨਾਲ ਭੋਗ ਨਹੀਂ ਕਰਦੀ । ਇਤਰੀਕ ਦਾ ਅਰਥ ਹੈ ਜੋ ਚੀਜ਼ ਆ ਕੇ ਚਲੀ ਜਾਵੇ ।
(2) ਅਪਰਿਹਤ ਮਨ-ਭਾਵ ਉਹ ਔਰਤ ਜਿਸ ਤੇ ਆਪਣਾ ਕੋਈ ਅਧਿਕਾਰ ਨਾ ਹੋਵੇ ।
(3) ਕਾਮਭਗ ਤੀਵਰ ਅਭਲਾਸ਼ ਤੋਂ ਭਾਵ ਹੈ ਕਾਮਭੋਗ ਨੂੰ ਮਜ਼ਬੂਤ ਬਨਾਉਣ ਲਈ ਦਵਾਈਆਂ ਜਾਂ ਨਸ਼ੇ ਵਰਤਣਾ ।
(4) ਕੁਟਲੇਖ ਕਰਨ : ਝੂਠੇ ਲੇਖ ਲਿਖਣਾ, , ਜਾਲੀ ਦੇਸਖੱਤ ਕਰਨਾ ।
| 31