________________
ਇਸਦੇ ਬਾਅਦ ਸੂਪ ਵਿਧੀ (ਦਾਲਾਂ) ਦੀ ਹੱਦ ਨਿਸ਼ਚਿਤ ਕੀਤਾ । ਮਟਰ, ਮੂੰਗੀ ਅਤੇ ਉੜਦ ਦੀ ਦਾਲ ਤੋਂ ਛੁੱਟ ਹਰ ਪ੍ਰਕਾਰ ਦੀ ਦਾਲਾਂ ਦਾ ਤਿਆਗ ਕਰ ਦਿੱਤਾ 136
ਇਸਤੋਂ ਬਾਅਦ ਵਿਧੀ (ਘ) ਦੀ ਹੱਦ ਨਿਸ਼ਚਿਤ ਕੀਤੀ । ਦਾਨੇਦਾਰ ਗਾਂ ਦੇ , ਘਿਓ ਤੋਂ ਛੁਟ ਹਰ ਪ੍ਰਕਾਰ ਦੇ ਘਓ ਦਾ ਤਿਆਗ ਕਰ ਦਿਤਾ 37
ਇਸਤੋਂ ਬਾਅਦ ਸਾਕ ਵਿਧੀ (ਸਾਗ) ਦੀ ਹੱਦ ਨਿਸ਼ਚਿਤ ਕੀਤੀ । ਬਾਬੂ ਰੁਚ ਘਈਆ, ਸੋਵਤਿਕ ਅਤੇ ਮੰਡੂਕਕ ਤੋਂ ਛੁਟ ਹਰ ਪ੍ਰਕਾਰ ਦੇ ਸਾਗਾਂ ਦਾ ਤਿਆਗ ਕਰ ਦਿਤਾ ।38।
ਇਸਤੋਂ ਬਾਅਦ ਮਾਧੁਰਕਵਿਧੀ (ਮਿੱਠੇ ਪਦਾਰਥਾਂ) ਦੀ ਹੱਦ ਨਿਸ਼ਚਿਤ ਕੀਤੀ । ਪਾਲੰਗਾ ਨਾਂ ਦੇ ਮਿੱਠੇ ਤੋਂ ਛੁੱਟ ਹਰ ਪ੍ਰਕਾਰ ਦੇ ਮਿੱਠੇ ਦਾ ਤਿਆਗ ਕਰ ਦਿਤਾ ।39
ਇਸਤੋਂ ਬਾਅਦ ਜੇਮਨ ਵਿਧੀ ਜੀਭ ਦੀ ਸੁਆਦ ਲਈ ਖਾਏ ਜਾਨ ਵਾਲੇ) ਪਦਾਰਥਾਂ ਦੀ ਹੱਦ ਨਿਸ਼ਚਿਤ ਕੀਤੀ । ਸੇਧਾ ਅਮਲ ਤੇ ਦਾਲਿਅਮਲ ਤੋਂ ਸਭ ਪ੍ਰਕਾਰ ਦੇ ਪਦਾਰਥਾਂ ਦਾ ਤਿਆਗ ਕਰ ਦਿੱਤਾ 140
ਇਸਤੋਂ ਬਾਅਦ ਪਾਇਆ ਵਿਧੀ (ਪੀਣ ਦੇ ਪਾਣੀ ਦੀ ਹੱਦ ਨਿਸ਼ਚਿਤ ਕੀਤੀ । ਵਰਖਾਂ ਦੇ ਪਾਣੀ ਤੋਂ ਛੁਟ ਹਰ ਕਿਸਮ ਦੇ ਪਾਣੀ ਦਾ ਤਿਆਗ ਕਰ ਦਿਤਾ ।4li
ਪਾਠ ਨੰ: 36 ਦੀ ਟਿੱਪਣੀ
4. ਭੋਜਨ ਵਿਧੀ ਤੋਂ ਭਾਵ ਗੀ ਆਦਿ ਪਾਣੀ ਰਾਹੀਂ ਘ7 ਵਿਚ ਤਲੇ ਚੌਲਾਂ ਰਾਹੀਂ ਬਣਾਇਆ ਸੂਪ । ਕਈ ਥਾਂ ਕਾਠਪਜਾਏ ਦਾ ਅਰਥ ਕਾਂਝੀ ਜਾਂ ਤਿਰਫਲਾ ਦੇ ਕਾੜੇ ਤੋਂ ਵੀ ਲਿਆ ਜਾਂਦਾ ਹੈ ।
1 ਕਲਾਏਵੇ ( ਗੇ) ਦਾ ਭਾਵ ਛੋਲਿਆਂ ਦੇ ਆਕਾਰ ਦੀ ਹਰ ਪ੍ਰਕਾਰ ਦੀ ਦਾਲ ਨੂੰ ਕਲਾਏ ਆਖਦੇ ਹਨ ਵਿਰਕਾਰ ਅਨੁਸਾਰ ਧਰੇ ਰਿ ਧ: मणकाकारा धान्यविशेषा।
2. ਚri Tਬਧ ਸੱਛੇ ਤੋਂ ਭਾਵ ਸਰਦੀ ਵਿਚ ਤਿਆਰ ਕੀਤਾ ਉਤਮ ਗਊ ਦੇ ਘਓ ਦਾ ਸਾਰ । ਵਿਰਕਾਰ ਇਸ ਵਾਰੇ ਇਓਂ ਫਰਮਾਉਂਦੇ ਹਨ ।
साइएणं गोधयमंण्डेणं त्ति शारदिकेन शरत्कालात्पन्नेन गोघृतमंण्डेण गोधृतसारेण ।
ਪਾਠ ਨੰ. 38 ਦੀ ਟਿਪਣੀ ।
1. ਮਾਧੂਰਿਕ ਸ਼ਬਦ ਤੋਂ ਭਾਵ ਗੁੜ, ਚੀਨੀ, ਮਸਰੀ ਆਦਿ ਮਿਠੇ ਤੋਂ ਹੈ । 24 ]