________________
ਯੋਗ ਤੇਲਾਂ ਦਾ ਤਿਆਗ ਕਰ ਦਿਤਾ 125।
ਇਸਤੋਂ ਬਾਅਦ ਵਟਨੇ ਯੋਗ ਚੀਜਾਂ . ਦੀ ਹੱਦ ਨਿਸ਼ਚਿਤ ਕੀਤੀ ਕਣਕ ਦੇ ਆਟੇ ਤੋਂ ਬਣੇ ਸੁਗੰਧਿਤ ਵਟਣੇ ਤੋਂ ਛੂਟ ਹਰ ਪ੍ਰਕਾਰ ਦੇ ਵਟਣੇ ਦਾ ਤਿਆਗ ਕਰਦਾ । ਹਾਂ (26
. ਇਸਤੋਂ ਬਾਅਦ ਇਸ਼ਨਾਨ ਯੋਗ ਪਾਣੀ ਦੀ ਹੱਦ ਨਿਸਚਿਤ ਕੀਤੀ ਅੱਠ ਉੱਠ ਦੇ | ਮੂੰ ਹ ਵਰਗੇ ਵਰਤਨਾਂ ਤੋਂ ਛੂਟ ਬਾਕੀ ਪਾਣੀਆਂ ਦਾ ਤਿਆਗ ਕਰਦਾ ਹਾਂ j271
ਜਿਵੇਂ ਭੋਜਨ, ਪਾਣੀ, ਮਾਲਿਸ ।
(2) ਜੋ ਵਸਤਾਂ ਵਾਰ ਵਾਰ ਕੰਮ ਆਉਂਦੀਆਂ ਹਨ ਉਹ ਪਰਿਭੋਗ ਹਨ ਜਿਵੇਂ ਕਪੜੇ ਭਾਂਡੇ, ਮੰਜਾ ਆਦਿ । ਅਚਾਰੀਆ ਅਭੈ ਦੇਵ ਸੂਰੀ ਨੇ ਉਪਭੋਗ ਪਰਿਭਾਗ ਦੀ ਵਿਆਖਿਆ ਇਸ ਪ੍ਰਕਾਰ ਕੀਤੀ ਹੈ । ਤਕਸੀ ਦਿਸ ਰਿ, ਧ ਰੇ ਧਰ: पुन्येन सेव्यत इत्युपभोगो भवन वसननितादिः । पनिभुज्यत इति परिभोग: आहारकुसुमविलेपनादिः वा व्याख्येय व्यत्ययो इति ।
ਪਾਠ ਨੂੰ 25 ਦੀ ਟਿਪਣੀ !
(2) ਸ਼ਤਪਾਦ ਤੇ ਸ਼ਸਤਰ ਪਾਕ ਤੇਲ ਦੀ ਵਿਧੀ ਵਰਤੀਕਾਰਨੇ ਇਸ ਪ੍ਰਕਾਰ ਆਖੀ ਹੈ ਜੋ ਤੇਲ ਸੋ ਵਸਤਾਂ ਨੂੰ ਲੈਕੇ 100 ਵਾਰ ਪਕਾਇਆਂ ਜਾਵੇ ਉਹ ਸ਼ਤਪਾਕ ਹੈ ਇਸ ਪ੍ਰਕਾਰ ਸ਼ਹਰਪਾਕ ਵਾਰੇ ਸਮਝਣਾ ਚਾਹੀਦਾ ਹੈ ਜਿਸ ਦਾ ਮੂਲ ਸੌ ਕਾਰਸ਼ਾਅਰਪਣ (ਸੋਨੇ ਦੀਆਂ ਮੋਹਰਾਂ ਹੈ ॥ ਫੁਧ ਕਾਰਣਧ ਚਰ ਕਧਰੇਨ ਬਫ਼ ਥਰੇ ਥਧशतेन वा तच्शतपाकम् एवं सहस्त्रपाकमपि ।
(3) ਸੁਗੰਧਤ ਵਟਨਾ ਬਨਾਉਣ ਦਾ ਢੰਗ ਇਸ ਪ੍ਰਕਾਰ ਹੈ । ਨੀਲ ਕਮਲ, ਕੁਸ਼ਟ ਆਦਿ ਦਵਾਈਆਂ ਦੇ ਚੂਰਨ ਤੇ ਕਣਕ ਦਾ ਆਟਾ ਮਿਲਾਕੇ · ਤਿਆਰ ਕੀਤਾ ਜਾਂਦਾ ਹੈ ਵਿਰਤੀ ਕਾਰ ਆਖਦੇ ਹਨ ਗੱਬ ਓ ਬ ਫ਼ਰਧ g uਟਵਿਨi अट्टो त्ति चुर्ण गोधूम वा चूर्णे गन्धयुक्तं तस्माद् ।
ਪਾਠ ਨੂੰ, 27 ਦੀ ਟਿਪਣੀ !
1. ਉੱਠ ਦੇ ਮੂੰਹ ਦੇ ਆਕਾਰ ਦਾ ਪਾਤਰ ਜਿਸਦਾ ਮੂੰਹ ਛੋਟਾ, ਗਰਦਨ ਲੰਬੀ ਹੇਠ . ਦਾ ਹਿੱਸਾ ਵੱਡਾ ਹੁੰਦਾ ਹੈ ।
22 }