________________
ਅਸ਼ੀਰਵਾਦ
ਵਿਚੋਂ
ਕਾਫੀ ਸਮੇਂ
ਸ਼੍ਰੀ ਉਪਾਸਕ ਦਸ਼ਾਂਗ ਭਗਵਾਨ ਮਹਾਂਵੀਰ ਦੇ 11 ਅੰਗ ਅਤੇ ਮਹੱਤਵ ਪੂਰਣ ਹੈ। ਰਵਿੰਦਰ ਕੁਮਾਰ ਜੈਨ ਅਤੇ ਪੁਰਸੋਤਮ ਦਾਸ ਜੈਨ ਤੋਂ ਜੈਨ ਸਮਾਜ ਦੀ ਸੇਵਾ ਸਾਰੇ ਪਖੋਂ ਕਰਦੇ ਰਹੇ ਹਨ । ਕਾਫੀ ਸਮੇਂ ਤੋਂ ਮੈਂ ਆਗਮਾਂ ਦੇ ਪੰਜਾਬੀ ਅਨੁਵਾਦ ਬਾਰੇ ਸੋਚਿਆ ਸੀ। ਮੈਨੂੰ ਖੁਸ਼ੀ ਹੈ ਕਿ ਰਵਿੰਦਰ ਕੁਮਾਰ ਜੈਨ ਨੇ ਪਹਿਲਾਂ ਸ਼੍ਰੀ ਉਤਰਾਧਿਐਨ ਸੂਤਰ ਦਾ ਅਨੁਵਾਦ ਛਾਪਿਆ ਸੀ । ਹੁਣ ਸ਼੍ਰੀ ਉਪਾਸਕ ਦਸਾਂਗ ਸੂਤਰ ਦਾ ਪੰਜਾਬੀ ਅਨੁਵਾਦ ਛਪ ਰਿਹਾ ਹੈ ਇਹ ਅਨੁਵਾਦ ਪੰਜਾਬੀ ਪਾਠਕਾਂ ਲਈ ਜੈਨ ਸਾਧੂਆਂ ਅਤੇ ਗ੍ਰਹਿਸਥ ਦੇ ਫਰਕ ਜਾਨਣ ਅਤੇ ਜੈਨ ਗ੍ਰਹਿਸਥ ਦੇ ਫਰਜ ਜਾਨਣ ਵਿਚ ਸਹਾਇਕ ਸਿੱਧ ਹੋਵੇਗਾ ।
ਜੈਨ ਸਥਾਨਕ, ਕੁਰਕਸ਼ੇਤਰ
7 ਅੰਗ ਹੈ
ਭੰਡਾਰੀ ਪਦਮ ਚੰਦ
(ਜੈਨ ਭੂਸ਼ਨ ਭੰਡਾਰੀ ਸ਼੍ਰੀ ਪਦਮ ਚੰਦ ਜੀ ਮਹਾਰਾਜ)