________________
ਸਥਾਨੰਗ ਸੂਤਰ (4) ਸਮਵਿਆਯਾਂਗ ਸੂਤਰ (5) ਭਗਵਤੀ ਜਾਂ ਵਿਆਖਿਆ ਪ੍ਰਾਪਤੀ ਸੂਤਰ (6) ਗਿਆਤਾਂ ਧਰਮ ਕਥਾਂਗ ਸੂਤਰ (7) ਉਪਾਸਕ ਦਸ਼ਾਂਗ ਸੂਤਰ (8) ਅੰਤਕਿਦਸ਼ਾਂਗ ਸੂਤਰ (9) ਉਨਉਤਰੋਪਾਤਿਕ ਸੂਤਰ (10) ਪ੍ਰਸ਼ਨ ਵਿਆਕਰਣ ਸੂਤਰ (11) ਵਿਪਾਕ ਸੂਤਰ ।
(2) 12 ਉਪਾਂਗ-ਔਪਪਾਤਿਕ ਸੂਤਰ , (2) ਰਾਜਪ੍ਰਸ਼ਨੀਯ (3) ਜੀਵਾਭਿਗਮ (4) ਗਿਆਪਨਾ (5) ਜੰਬੂਦੀਪ ਪਰਿਗਿਆਪਤੀ (6) ਚੰਦਰ ਗਿਆ| ਪਤੀ (7) ਰਿਆ ਗਿਆਪਤੀ (8) ਨਿਰਿਆਬਲਿਆ (9) ਕਲਪਾਵਤਕਾ (10) ਪੁਸ਼ਪਿਕਾ (11) ਪੁਸ਼ਪਚੁਲਾ (12) ਵਰਿਸ਼ਨੀ ਦਸ਼ਾ ।
(3) 6 ਛੇਦ ਸੂਤਰ-(1) ਨਿਸਿਥ (2) ਮਹਾਨਿਸਿਥ (3) ਵਿਵਹਾਰ (4) ਦਸ਼ਾਸ਼ਰੂਤ ਸਕੰਧ (5) ਤਕਲਪ (6) ਪੰਚਕਲਪ !
(4) 6 ਮੂਲ ਸੂਤਰ-(1) ਉੱਤਰਾਧਿਐਨ (2) ਆਵੱਸ਼ਕ (3) ਦਸ਼ਵੈ| ਕਾਲਿਕ (4) ਪਿੰਡਨਿਯੁਕਤੀ (5) ਨੰਦੀ (6) ਅਨੁਯੰਗ ਦਵਾਰ ॥
(5) 10 ਪਰਿਕਿਰਨਿਕ-(1) ਚਤੁਰ, (2) ਆਤੁਰ ਪ੍ਰਤਿਆਖਿਆਨ (3) ਮਹਾਂ ਤਿਆਖਿਆਨ (4) ਸੰਸ਼ਤਾਕ (5) ਭਕਤ ਤਿਖਿਆਨ (6) ਚੰਦਰ ਕਵੈਦਿਯਕ (7) ਦਵੇਂਦਰੋਸਤਵ (8) ਗਨੀਵਿਦਿਆ (9) ਮਹਾ ਤਿਆਖਿਆਨ (10) ਵੀਰਸਤਵੇਂ ।
| ਪਰ ਜੈਨੀਆਂ ਦੇ ਸ਼ਵੇਤਾਂਬਰ ਸਥਾਨਕ ਵਾਸੀ ਤੇ ਤੇਰਾਪੰਥੀ ਫਿਰਕੇ 32 ਆਗਮਾਂ ਨੂੰ ਹੀ ਪ੍ਰਮਾਣਿਕ ਮੰਨਦੇ ਹਨ । ਉਨ੍ਹਾਂ ਦੇ ਨਾਂ ਇਸ ਪ੍ਰਕਾਰ ਹਨ :
11 ਅੰਗ-(1) ਅਚਾਰੰਗ (2) ਸੂਤਰਤਾਂਗ (3) ਸਥਾਨੰਗ (4) ਸਮਵਾਯਾਂਗ (5) ਭਗਵਤੀ (6) ਗਿਆਤਾ ਧਰਮ ਕਥਾਂਗ (7) ਉਪਾਸਕ ਦਸ਼ਾਂਗ (8) ਅੰਤਕ੍ਰਾਂਗ (9) ਅਨੁਰੋਪਾਤਿਕ ਸੂਤਰ (10) ਪ੍ਰਸ਼ਨ ਵਿਆਕਰਨ (11) ਵਿਪਾਕ
12 ਉਪਾਂਗ-(1) ਐਪਪਾਤਿਕ (2) ਜਸ਼ੀਨੀਆ (3) ਜੀਵਾਭਿਗਮ (4) ਗਿਆਪਨਾ (5) ਸੂਰਜ ਗਿਆ ਪਤੀ (6) ਜੰਬੂਦੀਪ ਗਿਆਪਤੀ (7) ਚੰਦਰ ਗਿਆਪਤੀ (8) ਨਿਰਯਾਂਵਾਲਿਕ (9) ਕਲਪਾਤਸੀਕ (10) ਪੁਸ਼ਪਿਕ (1) ਪੁਸ਼ਪਚਲਿਕਾ (12) ਵਰਿਸ਼ਨੀ ਦਸ਼ਾਂਗ ।
(4) ਮੁਲ ਸੂਤਰ-(1) ਦਸ਼ਵੈਕਾਲਿਕ (2) ਉੱਤਰਾਧਿਐਨ (3) ਨੰਦੀ (4) ਅਨੁਯੋਗਦਵਾਰ ।
(5) ਛੇਦ ਸੂਤਰ-(1) ਨਸ਼ਿਥ (2) ਵਿਵਹਾਰ (3) ਬ੍ਰਤ ਕਲਪ (4) ਦਸ਼ਾਸ਼ਰੂਤ ਸਕੰਧ (5) ਆਵੱਸ਼ਕ ।
| xviii |