________________
ਪ੍ਰਕਾਰ ਹੈ
(11) ਨੰਦੀ
(12) ਅਨੁਯੋਗਦਵਾਰ (13) ਦੇਵੰਦਰਸਤਵ
(14) ਤਲਵੈਚਾਰਿਕ (15) ਚੰਦਰ ਵੇਦਯਕ (16) ਸੂਰਯ ਪ੍ਰਗਅਪਤੀ (17) ਪੋਰਸ਼ੀ ਮੰਡਲ (18) ਮੰਡਲ ਪ੍ਰਵੇਸ਼ (19) ਵਿਦਿਆਚਰਨ ਵਿਨਿਸ਼ਚੋ (20) ਗਣੀ ਵਿਦਿਆ (21) ਧਿਆਨ ਵਿਰੁੱਕਤੀ (22) ਮਰਨ ਵਿਰੁੱਕਤੀ (23) ਆਤਮ ਵਿਧੀ (24) ਵੀਤਰਾਗ ਸ਼ਰੁਤ (25) ਸਲੇਖਨਾ ਸ਼ਰੁਤ (26) ਵਿਹਾਰ ਕਲਪ (27) ਚਰਨਵਿਧੀ (28) ਆਤ੍ਰ ਪ੍ਰਤਿਖਿਆਨ (29) ਮਹਾਪ੍ਰਤਿ
ਖਿਆ
ਕਾਲਿਕ 35 ਹਨ
-
(1) ਉੱਤਰਾਧਿਐਨ (2) ਦਸ਼ਾਸ਼ਰੁਤ ਸਕੰਧ (3) ਬ੍ਰਹਮ ਕਲਪ (4) ਵਿਵਹਾਰ (5) ਨਸ਼ਿਥ (6) ਮਹਾਨਸ਼ਿਥ (7) ਰਿਸ਼ੀ ਭਾਸ਼ੀਤ (8) ਜੰਬੂ ਦੀਪ ਪ੍ਰਗਿਆਪਤੀ (9) ਦੀਪਸਾਗਰ ਪ੍ਰਗਿਆਪਤੀ (10) ਚੰਦਰ ਪ੍ਰਗਿਆਪਤੀ (11) ਲਘੁਵਿਮਾਨ ਪ੍ਰਵਿਭਕਤੀ (12) ਮਹਾਵਿਮਾਨ (13) ਅੰਗ ਚੂਲਿਕਾ (14) ਵਰਗ ਚੁਲਿਕਾ (15) ਵਿਆਖਿਆ ਚੁਲਿਕਾ (16) ਅਰੁਣੋਪਪਾਤ (17) ਵਰੁਣੋਪਪਾਤ (18) ਗਰੂਡੋਪਪਾਤ (19) ਧਰਨੋਪਪਾਤ (20) ਵੇਸ਼ਰਮਨਪਪਾਤ (21) ਵੇਲਧਰਪਪਾਤ (22) ਦੇਵੰਦਰਪਪਾਤ (23) ਉਥਾਨ ਸ਼ਰੁਤ (24) ਸਮੁਥਾਨ ਸ਼ਰੁਤ (25) ਨਾਗ ਪ੍ਰਗਿਆਪਨਿਕਾ (26) ਨਿਰਯਵਾਲਿਕਾ (27) ਕਲਪਾਵਤਸਿਕਾ (28) ਪੁਸ਼ਪਿਤਾ (29) ਪੁਸ਼ਪ ਚੂਲਿਕਾ (30) ਵਿਸ਼ਨ ਦਸ਼ਾ (31) ਆਸੀਵਿਸ਼ ਭਾਵਨਾ (32) ਦਰਿਸ਼ਟੀਵਿਸ਼ ਭਾਵਨਾ (33) ਸੁਪਨ ਭਾਵਨਾ (34) ਮਹਾਸੁਪਨ ਭਾਵਨਾ (35) ਤੇਜੋਨਿਸਰਗ ।
ਅੰਗ ਪ੍ਰਵਿਸ਼ਟ 12 ਹਨ ।
(1) ਅਚਾਰੰਗ (2) ਸੂਤਰ ਕ੍ਰਿਤਾਂਗ (3) ਸਥਾਨੰਗ (4) ਸਮਵਾਯਾਂਗ (5) ਵਿਆਖਿਆ ਪ੍ਰਗਿਆਪਤ (6) ਗਿਆਤਾ ਧਰਮ ਕਥਾਂਗ (7) ਉਪਾਸਕ ਦਸ਼ਾਂਗ (8) ਅੰਤਕ੍ਰਿਤਦਸਾਂਗ (9) ਅਨੁਤਰ ਅਪਪਾਤਿਕ (10) ਪ੍ਰਸ਼ਨ ਵਿਆਕਰਨ (11) ਵਿਪਾਕ (12) ਦ੍ਰਿਸ਼ਟੀਵਾਦ : ਦਿਗੰਬਰ ਪਰੰਪਰਾ ਅਨੁਸਾਰ ਆਗਮਾਂ ਦਾ ਵਰਗੀਕਰਨ
ਸ਼ਿਰੀ ਤੱਤਵਾਰਥ ਸੂਤਰ 1-20 ਸ਼ਰੁਤ ਸਾਗਰ ਵਿਰਤਅਨੁਸਾਰ ਇਸ
I xiii