________________
ਦੀ ਪ੍ਰਧਾਨਗੀ ਹੇਠ ਇਕ ਵਾਰ ਆਗਮਾਂ ਦਾ ਸੰਪਾਦਨ ਫੇਰ ਕੀਤਾ ਗਿਆ । ਇਸ ਨੂੰ ਮਾਥੁਰੀ ਵਾਚਨਾਂ ਆਖਦੇ ਹਨ । | ਚੌਥ ਵਾਚ -ਮਹਾਂਵੀਰ ਸੰਮਤ 837-840 ਸਮੇਂ ਹੀ ਵੱਲਭੀ (ਗੁਜਰਾਤ) . ਵਿਖੇ ਅਚਾਰਿਆ ਨਾਗਾ ਅਰੁਜਨ ਦੀ ਪ੍ਰਧਾਨਗੀ ਹੇਠ ਇਕ ਵਾਚਨਾਂ ਫੇਰ ਕੀਤੀ ਗਈ । ਉਸ ਸਮੇਂ ਕਾਫੀ ਕੁਝ ਸਾਧੂ ਭੁੱਲ ਚੁਕੇ ਸਨ । | ਪੰਜਵੀਂ ਵਾਚਨਾਂ-880 ਜਾਂ 973 ਮਹਾਂਵੀਰ ਸੰਮਤ ਸਮੇਂ ਵੱਲਭੀ ਵਿਖੇ . ਸ਼ਰਮਣ ਸੰਘ ਅਚਾਰਿਆ ਦੇਵਾ ਰਿਧੀਗਣੀ ਸ਼ਮਾ ਸ਼ਰਮਣ ਦੀ ਪ੍ਰਧਾਨਗੀ ਹੇਠ ਇਕੱਠ ਹੋਇਆ ! ਸਾਰੇ ਆਗਮਾਂ ਨੂੰ ਤਾੜ ਪੱਤਰ ਤੇ ਲਿਖ ਕੇ ਸੁਰੱਖਿਅਤ ਕੀਤਾ ਗਿਆ । ਅੱਜ ਕੱਲ ਉਸੇ ਵਾਚਨਾਂ ਵਿੱਚ ਲਿਖੇ ਰਾਏ ਆਮ ਹੀ ਮਿਲਦੇ ਹਨ । ਇਸ ਤੋਂ ਬਾਅਦ ਕੋਈ ਅਜੋਹੀ ਸੰਗੀਤੀ ਨਹੀਂ ਹੋਈ | ਉਸ ਸਮੇਂ ਤੋਂ ਲੈ ਕੇ ਹੁਣ ਤੱਕ ਅਨੇਕਾਂ ਅਚਾਰਿਆਂ ਨੇ ਸੰਸਕ੍ਰਿਤ, ਪ੍ਰਾਕ੍ਰਿਤ, ਅਪਭਰਸ਼, ਤਾਮਿਲ, ਤੇਲਗੂ, ਕਨਡ, ਕਾਜਸਥਾਨੀ, ਗੁਜਰਾਤੀ ਤੇ ਹਿੰਦੀ ਵਿਚ ਆਗਮ ਤੇ ਅਨੇਕਾਂ ਟੀਕੇ ਦੱਬਾ, ਨਿਉਕਤੀਆਂ, ਚੂਰਨੀਆ, ਭਾਸ਼ਯ ਤੇ ਅਵਚੂਰਨੀਆ ਭਾਰੀ ਸੰਖਿਆ ਵਿੱਚ ਲਿਖੇ ਗਏ । ਅੱਜ ਵੀ ਭਾਰਤ ਦੇ ਬੜੇ ਬੜੇ ਸ਼ਹਿਰਾਂ ਵਿੱਚ ਹਜ਼ਾਰ ਸਾਲ ਪਹਿਲਾਂ ਲਿਖੇ ਗ੍ਰੰਥਾਂ ਦੇ ਭੰਡਾਰ ਮਿਲਦੇ ਹਨ । ਸਵੇਤਾਂਬਰ ਚੈਨ ਪਰੰਪਰਾ ਅਨੁਸਾਰ ਆਗਮਾਂ ਦਾ ਵਰਗੀਕਰਨਾ
ਸ੍ਰੀ ਨੰਦੀ ਸੂਤਰ ਅਨੁਸਾਰ ਆਗਮਾਂ ਦਾ ਵਰਗੀਕਰਨ ਇਸ ਪ੍ਰਕਾਰ ਹੈ :ਆਵਸ਼ਕ 6 ਹਨ (1) ਸਮਾਇਕ (2) ਚਤੁਰਵਿਸ਼ਤਵ (3) ਬੰਦਨ (4) ਤਿਮਨ (3) ਕਯੋਤਸਰਗ (6) ਤਿਖਿਆਨ । ਉਤਰਕਾਲਿਕ 29 ਹਨ। (1) ਸ਼ਵੈਕਾਲਿਕ (2) ਕਲਪਾਕਲਪ (3) ਚੁਲਕਕਲਪ (4) | ਮਹਾਕਲਪ (5) ਔਪਪਾਤਿਕ (6) ਰਾਜਪ੍ਰਨੀਆ (7)
ਜੀਵਾਭਿਗਮ (8) ਗਿਆਪਨਾ (9) ਮਹਾਗਿਆਪਨਾ (10)
ਵਿਸ਼ੇ ਪੱਖੋਂ ਆਗਮਾਂ ਦਾ ਵਰਗੀਕਰਨ ਚਾਰ ਪ੍ਰਕਾਰ ਨਾਲ ਕੀਤਾ ਜਾਂਦਾ ਹੈ । (1) ਚਰਣ-ਕਰਨਾਯੋਗ (ਕਾਲਿਕ ਸ਼ਰੁਤ) (2) ਧਰਮਾਨੂੰਯੋਗ (ਰਿਸ਼ੀ ਭਾਸ਼ਤਿ
ਆਦਿ ਸੂਤਰ) (3) ਗਣਿਤਾਨੁਯੋਗ (ਸੂਰਜ ਪਰਿਆਗਪਤੀ) (4)
ਦਰਵਯਾਨੁਯੋਗ ਦ੍ਰਿਸ਼ਟੀਵਾਦ ਜਾਂ ਸੂਤਰ ਕ੍ਰਿਤਾਂਗ) । xii ] .