________________
(1) ਅਰਿਹੰਤ ਦੀ ਭਗਤੀ (2) ਸਿਧ ਦੀ ਭਗਤੀ (3) ਭਾਸ਼ਨ ਦੀ
ਭਗਤੀ (4) ਵਿਰਧ ਦੀ ਭਗਤੀ (5) ਵਿਰਧ ਦੀ ਸੇਵਾ-ਭਗਤੀ (6) ਗਿਆਨੀ ਦੀ ਭਗਤੀ (ਸੇਵਾ)(7) ਤਪੱਸਵੀ ਦੀ ਭਗਤੀ (ਸੇਵਾ) (8) ਗਿਆਨ ਦੀ ਲਗਾਤਾਰ ਵਰਤੋਂ ਕਰਦੇ ਰਹਿਣਾ (9) ਸਮਿਤਵ ਦਾ ਠੀਕ ਪਾਲਨਾ (10) ਗੁਣਵਾਨਾਂ ਦੀ ਸੇਵਾ ਭਗਤੀ (1) ਵਿਧੀ ਪੂਰਵਕੁ 6 ਨਿੱਤ ਕਰਮ ਕਰਨਾ (12) ਸੀਲ ਤੇ ਵਰਤਾਂ ਦਾ ਠੀਕ ਪਾਲਨ ਕਰਨਾ (3) ਉੱਚ ਦਰਜੇ ਦੀ ਵੈਰਾਗ ਭਾਵਨਾ (14) ਤੱਪ ਤੇ ਤਿਆਗ ਦਾ ਉੱਚਾ ਪਾਲਨ (15) ਸੰਘ ਦੇ ਭਲੇ ਦਾ ਕੰਮ ਕਰਨਾ (16) ਗਿਆਨ ਦਾ ਅਭਿਆਸ ਕਰਨਾ (17) ਵੀਰਾਗੀ ਖਚਨਾਂ ਤੇ ਸ਼ਰਧਾ, ਵਿਸ਼ਵਾਸ ਰੱਖਣਾ (18) ਸੁਪਾਤਰ ਦਾਨ ਕਰਨਾ (19) ਜੈਨ ਧਰਮ ਦੇ ਪ੍ਰਚਾਰ ਵਿਚ ਤਨ,
ਮਨ-ਧਨ ਨਾਲ ਸਹਿਯੋਗ ਦੇਣਾ । 16 ਸਪਨੇ ਇਸ ਪ੍ਰਕਾਰ ਹਨ : (1) ਹਾਥੀ (2) ਬੈਲ (3) ਸ਼ੇਰ (4) ਲਛਮੀ (5) ਦੋ ਫੁਲਾਂ ਦੀ
ਮਾਲਾ (6) ਚੰਦਰਮਾ (7) ਸੂਰਜ (8) ਘੜਾ (9) ਦੋ ਮੱਛੀਆਂ ਦਾ ਜੋੜਾ (10) ਖੀਰ ਸਮੁੰਦਰ (1) ਤਲਾ (12) ਸਿੰਘਾਸਨ (13) ਦੇਵ ਵਿਮਾਨ (34) ਨਾਗ ਵਿਮਾਨ (15) ਰਤਨ ਦਾ ਢੇਰ (16) ਧੂੰਏ ਤੋਂ ਰਹਿਤ ਜਲਦੀ ਅੱਗ ।
12 ਚਕਰਵਰਤੀਆਂ ਦੇ ਨਾਂ (1) ਭਾਰਤ (2) ਸਗਲ (3) ਮਗਵਾ (4) ਸਨਤ ਕੁਮਾਰ (5)
ਸਾਂਤੀ ਨਾਥ (6) ਕੁੰਧੂ ਨਾਬ (7) ਅਰ ਨਾਥ (8) ਸੁਭਮ (9) ਪਦਮ (10) ਹਰੀਸੇਨ (11) ਜੈਸੇਨ (12) ਮਦੱਤ ।
9 ਬਲਦੇਵਾਂ ਦੇ ਨਾਂ (1) ਵਿਜੈ (2) ਅਚੋਲ (3) ਧਰਮ (4) ਜੁਭਵ (5) ਸੁਦਰਸਨ (6) ਨੰਦੀ (7) ਨੰਦੀ ਮਿਤਰ (8) ਰਾਮ (9) ਪਦਮ ।
9 ਪ੍ਰਤਿ ਵਾਸੁਦੇਵਾਂ ਦੇ ਨਾਂ (1) ਅਵਸਰਾਰੀ (2) ਤਾਰਕ (3) ਮੇਰਕ (4) ਮਧੂ ਕੋਟਭ (5) ਨਿਸ਼ਭੂ (6) ਬਲੀ (7) ਪ੍ਰਲਾਦ (8) ਰਾਵਨ (9) ਜਰਾਸੰਧ ।
9 ਵਾਸੁਦੇਵਾਂ ਦੇ ਨਾਂ (1) ਪਿਸਟ (2) ਦਿਸ਼ਟ (3) ਸਵੈਭੂ (4) ਪੁਰਸ਼ੋਤਮ (5)
ਸ਼ਸਿੰਹ (6) ਪੁਰਸ਼ ਪੁੰਡਰੀ 7) ਦਤ 8) ਨਰਾਇਣ (9) ਕ੍ਰਿਸ਼ਨ ਭਗਵਾਨ ਮਹਾਂਵੀਰ ਦੇ 11 ਗਨਧਰ (ਪ੍ਰਮੁਖ ਸ਼ਿਸ਼ਾਂ ਦੇ ਨਾਂ (1) ਇੰਦਰ ਭੂਤੀ (ਗੋਤਮ) (2) ਅਗਨੀ ਭੂਤੀ (3) ਵਾਯੂ ਭੂਤੀ (4)
ਵਿਅੱਕਤ ਸਵਾਮੀ (5) ਧਰਮਾ ਸਵਾਮੀ (6) ਮੰਡਿਤ ਪੁਤਰ (7) ਮਰਿਆਂ ਪੁਤਰ (8) ਅੰਕਪਿੜ (9) ਅਚਲ ਭੂਤੀ (10) ►ਤਾਰਿਆ (11) ਪ੍ਰਭਾਸ ॥
[ 159