________________
158 ]
ਨਾਮ ਤੀਰਥੰਕਰ 14, ਅਨੰਤ ਨਾਥ 15. ਧਰਮ ਨਾਥ 16. ਸ਼ਾਂਤੀ ਨਾਥ 17. ਕੰਬ ਨਾਥ 18. ਅਨਾਥ 19. ਮੱਲੀ ਨਾਥ
ਮੁਨੀਸੁਵਰਤ ਨਨਾਥ ਨੇਮਨਾਥ
ਪਾਰਸ਼ਵ ਨਾਥ 24. ਮਹਾਂਵੀਰ ਸਵਾਮੀ
ਜਨਮ ਸਥਾਨ ਅਯੋਧਿਆਂ ਰਤਨਪੁਰ ਹਸਤਨਾਪੁਰ ਹਸਤਨਾ ਹਸਤਨਾਪੁਰ ਮਿਥਿਲਾ ਰਾਜਮ੍ਹਾਂ ਮਿਥਲਾ ਸ਼ਰਿਆਰ ਵਾਰਾਨਸੀ ਖਤਰੀ ਕੁੰਡ ਮ
ਰਾਜਾ/ਪਿਤਾ ਦਾ ਨਾਂ ਰਾਣੀਮਾਤਾ ਦਾ ਨਾਂ ਸਿੰਘਸੇਨ
ਸੁਯਸ਼ਾ ਭਾਨੂੰ
ਵਰਦੇਵੀ ਵਿਸ਼ਵ ਸੇਨ : ਅਰਾ ਦੇਵੀ ਵੱਸੂ
ਸੀ ਦੇਵੀ ਸੁਦਰਸ਼ਨ
ਮਹਾਂ ਦੇਵੀ ਕੁੰਭ ਰਾਜਾ
ਪ੍ਰਭਾਵਤੀ ਸੁਮਿਤਰ
ਪਦਮਾਵਤੀ ਵਿਜੈ
ਵਿਪਰਾ ਦੇਵੀ ਸਮੁਦਰ ਵਿਜੈ ਸ਼ਿਵਾ ਦੇਵੀ ਅਸ਼ਵਸੇਨ
ਵਾਮਾਦੇਵੀ ਸਿਧਾਰਥ
ਤ੍ਰਿਸ਼ਲਾਂ
ਨਿਰਵਾਨ ਵਾਜੇ ਚੰਪਾ ਵਜ਼ਰ ਸਮੇਤ ਸਿਖਰ ਮਿਰਗ
ਸਮੇਤ ਸਿਖਰ ਬਰਾਂ
ਸਮੇਤ ਸਿਖਰ ਸਵੈਮਕ ਸਮੇਤ ਸਿਖਰ ਕਲਸ ਸਮੇਤ ਸਿਖਰ ਕੱਛ ਸਮੇਤ ਸਿਖਰ ਕਮਲ ਸਮੇਤ f- ਖਰ ਸ਼ੰਖ ਸ਼ਤਰੂਜਯਾ ਪਰਤ ਨਾਗ ਸਮੇਤ ਸਿਖਰ ਸ਼ੇਰ ਪਾਵਾਪੁਰੀ
*ਤੀਰਥੰਕਰ ਸ਼ਬਦ ਤੋਂ ਭਾਵ ਹੈ ਤੀਰਥ ਦੀ ਸਥਾਪਨਾ ਕਰਨ ਵਾਲਾ ਅਰਥਾਤ ਧਰਮ ਰੂਪੀ ਚਾਰ ਪ੍ਰਕਾਰ ਦੇ ਤੀਰਥ ਦੀ ਸਥਾਪਨਾ
ਕਰਨ ਵਾਲਾ। ਤੀਰਥੰਕਰ ਦੀ ਆਤਮਾ ਰਾਗ ਦਵੇਸ਼ ਖਾਤਮਾ ਕਰਕੇ ਕੇਵਲ-ਗਿਆਨ, ਕੇਵਲ-ਦਰਸ਼ਨ, 4 ਕਰਮਾਂ ਦਾ ਨਾਸ਼ , ਕਰ ਲੈਂਦਾ ਹੈ । ਕੇਵਲ ਗਿਆਨੀ ਤਾਂ ਇਕ ਯੁਗ ਵਿਚ ਕਈ ਹੋ ਸਕਦੇ ਹਨ ਪਰ ਤੀਰਥੰਕਰ 24 ਹੀ ਹੁੰਦੇ ਹਨ । ਤੀਰਥੰਕਰ ਦੀ ਮਾਤਾ 14 ਜਾਂ 16 ਸੁਪਨੇ ਵੇਖਦੀ ਹੈ । ਤੀਰਥੰਕਰ ਅਪਣੇ ਪਿਛਲੇ ਜਨਮ ਵਿਚ ਅਨੇਕਾਂ ਪ੍ਰਕਾਰ ਦੇ ਤੱਪ ਤੇ ਸਾਧਨਾ ਕਰਦਾ ਹੈ । 20 ਗੱਲਾਂ ਅਜਿਹੀਆਂ ਹਨ ਜਿਨ੍ਹਾਂ ਕਾਰਨ ਤੀਰਥੰਕਰ ਦੇ ਜਨਮ ਦੀ ਯੋਗਤਾ ਪ੍ਰਾਪਤ ਹੁੰਦੀ ਹੈ ।