________________
+12 ਭਾਵਨਾ+12 ਤਿਮਾ+5 ਇੰਦਰੀਆਂ ਤੇ ਕਾਬੂ ਪਾਉਣਾ 25 ਤਿਲੇਖਣਾਂ+3 ਗੁਪਤੀ+ਅਭੀਰਕਹਿ । ਜੈਨ ਤਤਵ ਪ੍ਰਕਾਸ ਵਿਚ 25 ਗੁਣ ਇਸ ਪ੍ਰਕਾਰ ਆਖੇ ਗਏ ਹਨ : 12 ਅੰਗ +1 ਕਰਨ ਸਤਰੀ ਚਰਨ ਸ਼ਤਰੀ 8 ਪ੍ਰਕਾਰ ਦੀ ਧਰਮ ਪ੍ਰਭਾਵਨਾ (ਪ੍ਰਚਾਰ) 3 ਪ੍ਰਕਾਰ ਨਾਲ ਯੋਗਾਂ ਤੇ ਕਾਬੂ ਪਾਉਣਾ ।
| ਸਾਧੂ ਜੈਨ ਧਰਮ ਅਨੁਸਾਰ ਸਾਧੂ ਦੇ 27 ਗੁਣ ਆਖੇ ਗਏ ਹਨ :
5 ਮਹਾਂਵਰਤ 5 ਇੰਦਰੀਆਂ ਨੂੰ ਵਸ ਵਿਚ ਰੱਖਣਾ 4 ਕਸ਼ਾਏ ਤੋਂ ਪਰੇ ਰਹਿਣਾ 3 ਪ੍ਰਕਾਰ ਦੀ ਸਮਾਧਾਰਨਾ (ਮਨ, ਬਚਨ ਤੇ ਸਰੀਰ ਨੂੰ ਧਰਮਾਂ ਵਿਚ ਲਗਾਉਣਾ) 3 ਪ੍ਰਕਾਰ ਦਾ ਸੱਚ (ਭਾਵ ਸੱਚ, ਕਰਨ ਸੱਚ, ਯੋਗ ਸੱਚ) 3 ਰਤਨਾਂ ਦਾ ਪਾਲਨ ਕਰਨਾ ਖਿਮਾ
ਵੈਰਾਗ । ਹਰ ਪ੍ਰਕਾਰ ਦੇ ਕਸ਼ਟ ਸਹਿਣਾ ਮਰਨ ਸਮੇਂ ਨਾ ਡਰਨਾ । ਸ੍ਰੀ ਜੈਨ ਸਿਧਾਂਤ ਬੋਲ ਸੰਗ੍ਰਹਿ ਵਿਚ ਇਹ ਗੁਣ ਇਸ ਪ੍ਰਕਾਰ ਮਿਲਦੇ ਹਨ : 5 ਮਹਾਂਵਰਤ ਰਾਤਰੀ ਭੋਜਨ ਦਾ ਤਿਆਗ 5 ਇੰਦਰੀਆਂ ਨੂੰ ਵਸ ਵਿਚ ਰੱਖਣਾ 3 ਪ੍ਰਕਾਰ ਦਾ ਸੱਚ ਖ਼ਿਮਾ ਵੈਰਾਗ਼ 3 ਪ੍ਰਕਾਰ ਦੀ ਸਮਾਧਾਰਨਾਂ 6 ਪ੍ਰਕਾਰ ਦੇ ਜੀਵਾਂ ਦੀ ਰਖਿਆ (ਜਮੀਨ, ਪਾਣੀ, ਅੱਗ, ਹਵਾ, ਬਨਾਸਪਤੀ ਤੇ ਹਿਲਣ ਚਲਨ ਵਾਲੇ ਜੀਵ ਹਰ ਪ੍ਰਕਾਰ ਦੇ ਕਸ਼ਟ ਸਹਿਨ ਮਰਨ ਸਮੇਂ ਸਮਭਾਵ ਰਖਣਾ=36 ।
156 }