________________
ਆਪਨੂੰ ਆਤਮਾ ਦੀ ਹੋਂਦ ਜਾਂ ਅਣਹੋਂਦ ਵਾਰੇ ਸ਼ਕ ਸੀ । ਭਗਵਾਨ ਮਹਾਵੀਰ ਆਪਦਾ ਸ਼ਕ ਦੂਰ ਕੀਤਾ । ਆਪਨੂੰ ਮਹਾਵੀਰ ਪ੍ਰਤਿ ਬੇਹੱਦ ਪ੍ਰੇਮ ਸੀ । ਭਗਵਾਨ ਮਹਾਵੀਰ ਨੇ ਆਪ ਦੀ ਹਰ ਸੰਕਾ ਦੂਰ ਕੀਡੀ । ਆਪ ਗਨਧਰਾਂ ਵਿਚ ਪਹਿਲੇ ਗਨਧਰ ਸਨ । ਆਪ ਸਰਲ ਅਤੇ ਸਾਂਤ, ਸੁਭਾਅ ਦੇ ਸਾਂਤ ਸਨ । ਆਪਨੂੰ ਭਗਵਾਨ ਮਹਾਵੀਰ ਨਾਲ ਅਥਾਹ ਪਿਆਰ ਸੀ ਭਗਵਾਨ ਮਹਾਵੀਰ ਦੇ ਪ੍ਰੇਮ ਦਾ ਮੋਹ ਇਨ੍ਹਾਂ ਨੂੰ ਕੇਵਲ ਗਿਆਨੀ ਨਹੀਂ ਸੀ ਬਨਣ ਦਿੱਤਾ । ਭਗਵਾਨ ਮਹਾਵੀਰ ਇਸ ਕਮਜ਼ੋਰੀ ਨੂੰ ਸਮਝਦੇ ਸਨ । ਉਹਨਾਂ ਅਪਣੇ ਨਿਰਵਾਨ ਸਮੇਂ ਗੌਤਮ ਸਵਾਮੀ ਨੂੰ ਕਿਸੇ ਲਾਗਲੇ ਪਿੰਡ ਭੇਜ ਦਿਤਾ ਤਾਕਿ ‘‘ਇਹ ਮੌਤ ਦਾ ਗ਼ਮ ਨਾ ਕਰੋ' ਪਰ ਇਹੋ ਗਮ ਵਿਚ ਆਪ ਨੇ ਸੱਚਾ ਕੇਵਲ ਗਿਆਨ ਪ੍ਰਾਪਤ ਕਰ ਲਿਆ। ਆਪ ਅਤਿਅੰਤ ਨਰਮ ਸਨ 4 ਗਿਆਨ ਦੇ ਧਾਰਕ ਹੋਕੇ ਵੀ ਆਨੰਦ ਜੇਹੇ ਮਾਮੂਲੀ ਵਕ ਤੋਂ ਆਪ ਮੁਆਫੀ ਮੰਗਣ ਗਏ, ਜੋ ਆਪ ਦੀ ਮਹਾਨਤਾ ਨੂੰ ਚਾਰ ਚੰਦ ਲਗਾਉਂਦੀ ਹੈ। ਆਪ ਵਾਰੋ ਵਿਸ਼ੇਸ਼ਕ ਭਾਸ਼ਯ ਨਾਮਕ ਗ੍ਰੰਥ ਵਿਚ ਕਾਫੀ ਵਿਸਥਾਰ ਨਾਲ ਆਉਂਦਾ ਹੈ। ਭਗਵਾਨ ਮਹਾਵੀਰ ਦੇ ਨਿਰਵਾਨ ਤੋਂ ਵਾਅਦ ਸੱਮੁਚੇ ਸੰਘ ਦੀ ਵਾਗਡੋਰ ਆਪ ਦੇ ਹੱਥ ਆ ਗਈ ।
ਕਾਮਦੇਵ—(2) ਵੱਖ ਦੂਸਰਾ ਅਧਿਐਨ ।
ਭੱਦਰਾ—(2) ਕਾਮਦੇਵ ਦੀ ਪਤਨੀ ਦਾ ਨਾਂ ਹੈ । ਇਸ ਵਾਰੇ ਹੋਰ ਵਿਆਖਿਆ ਪ੍ਰਾਪਤ ਨਹੀਂ ਹੁੰਦੀ ।
ਇੱਕ ਦੇਵ—(2) ਇਸਦਾ ਨਾਂ ਪ੍ਰਾਪਤ ਨਹੀਂ, ਪਰ ਸ਼ਕਦਰ ਦੇਵਤਾ ਰਾਹੀਂ ਕਾਮ ਦੇਵ ਵਕ ਦੀ ਪ੍ਰੀਖਿਆ ਲੈਣ ਆਇਆ ਕਈ ਪ੍ਰਕਾਰ ਦੇ ਕਸ਼ਟ ਦਿਤੇ ਪਰ ਵਕ ਅਡੋਲ ਰਿਹਾ। ਆਖਰ ਵਿਚ ਵਕ ' ਤੋਂ ਮੁਆਫੀ ਮੰਗ ਕੇ ਅਪਣੀ ਜਗਾ ਤੇ ਵਾਪਿਸ ਹੋ ਗਿਆ।
ਸ਼ਕਦਰ—(2) ਇਸ ਵਾਰੇ ਦੂਸਰੇ ਅਧਿਐਨ ਵਿਚ ਵਿਸਥਾਰ ਨਾਲ ਟੀਕਾਕਾਰ ਅਭੈਦੇਵ ਸੂਰੀ ਦਾ ਪੁੱਤ ਦਸ ਦਿੱਤਾ ਗਿਆ ਹੈ ।
ਸ਼ੰਖ—(2) ਇਸ ਵਕ ਦਾ ਵਰਨਣ ਸ਼੍ਰੀ ਮਿਲਦਾ ਹੈ । ਇਹ ਵਕ ਤੱਤਵ ਗਿਆਨ ਦਾ ਮਹਾਨ ਸੂਤਰ ਵਿਚ ਭਗਵਾਨ ਮਹਾਵੀਰ ਤੋਂ ਧਾਰਮਿਕ ਜਾਗਰਣ ਦੀ
ਚਲਨੀਪਿਤਾ--(3) ਇਸ ਵਾਰੇ ਵਰਨਣ ਲਈ ਤੀਸਰਾ ਅਧਿਐਨ ਵੇਖੋ ।
ਸ਼ਿਆਮਾ (3) ਗੁਲਨੀਪਿਤਾ ਦੀ ਧਰਮਪਤਨੀ ਇਸ ਸੰਖੇਪ ਵਰਨਣ ਮਿਲਦਾ ਹੈ ।
ਭਗਵਤੀ ਸੂਤਰ ਵਿਚ ਵਿਸਥਾਰ ਨਾਲ ਜਾਨਕਾਰ ਸੀ ਇਸ ਨੇ ਭਗਵਤੀ ਵਿਆਖਿਆ ਪੁੱਛੀ ਹੈ ।
126