________________
ਸੰਗ੍ਰਹਿ ਗਾਥਾ
(ਇਹ ਗਾਥਾਵਾਂ ਮੂਲ ਆਗਮ ਦਾ ਹਿੱਸਾ ਨਹੀਂ ਹਨ ਸਗੋਂ ਟੀਕਾਕਾਰ ਨੇ ਅਪਣੀ ਟੀਕਾ ਵਿਚ ਸ਼੍ਰੀ ਅਭੈਦੇਵ ਸੂਰੀ ਨੇ ਵਰਨਣ ਕੀਤੀਆਂ ਸਨ) ।
ਵਨਿਜ ਗਰਾਮ ਵਿਚ ਇਕ ਉਪਾਸਕ, ਚੰਪਾ ਵਿਚ ਇਕ ਉਪਾਸਕ, ਬਨਾਰਸ ਵਿਚ ਦੋ ਉਪਾਸਕ, ਕਪਿੰਲਪੁਰ ਵਿਚ ਇਕ ਉਪਾਸਕ, ਪੋਲਾਸਪੁਰ ਵਿਚ ਇਕ ਉਪਾਸਕ, ਰਾਜ ਗ੍ਰਹਿ ਵਿਚ ਇਕ ਅਤੇ ਵਸਤੀ ਨਗਰੀ ਵਿਚ ਦੋ ਉਪਾਸਕ ਪੈਦਾ ਹੋਏ।
ਪਹਿਲੇ ਦੀ ਪਤਨੀ ਦਾ ਨਾਂ ਸਿਵਨੰਦਾ, ਦੂਸਰੇ ਦੀ ਪਤਨੀ ਦਾ ਨਾਂ ਭਦਰਾ, ਤੀਸਰੇ ਦੀ ਪਤਨੀ ਦਾ ਨਾਂ ਸਿਆਮਾ, ਚੌਥੀ ਦੀ ਪਤਨੀ ਦਾ ਨਾਂ ਧੰਨਾ, ਪੰਜਵੀਂ ਦੀ ਪਤਨੀ-ਦਾ ਬਹੁਲਾ, ਛੇਵੀਂ ਪਤਨੀ ਦਾ ਨਾਂ ਪੁਸ਼ਪਾ, ਸਤਵੇਂ ਦੀ ਪਤਨੀ ਦਾ ਨਾਂ ਅਗਨੀਮਿਤਰਾ, ਅਠਵੇਂ ਦੀ ਰੋਵਤੀ ਨਾਂ ਦੀ 13 ਪਤਨੀਆਂ, ਨੌਵੇਂ ਦੀ ਪਤਨੀ ਦਾ ਨਾਂ ਅਸ਼ਵਨੀ ਤੇ ਦਸਵੇਂ ਦੀ ਪਤਨੀ ਦਾ ਨਾਂ ਫਾਲਗੁਣੀ ਸੀ ।
ਪਹਿਲੇ ਦੇ ਜੀਵਨ ਦੀ ਵਿਸ਼ੇਸ਼ ਘਟਨਾ ਅਵਧੀ ਗਿਆਨ ਦੀ ਘਟਨਾ ਤੇ ਗੌਤਮ ਦੀ ਸੰਕਾ, ਦੂਸਰੇ ਦੀ ਪਿਸ਼ਾਚ ਦਾ ਉਪਦ੍ਰਵ, ਤੀਸਰੇ ਦੀ ਪਿਸ਼ਾਚ ਰਾਂਹੀਂ ਮਾਂ ਦੇ ਕਤਲ ਦੀ ਧਮਕੀ ਤੇ ਡੋਲਨਾਂ ਚੌਥ ਦੀ ਪਿਸਾਚ ਰਾਂਹੀਂ 16 ਰੋਗ ਪੈਦਾ ਕਰਨ ਦੀ ਧਮਕੀ ਤੇ ਡੋਲਨਾ, ਪੰਜਵਾਂ ਦੀ ਸੰਪਤੀ ਵਿਖੇਰਨ ਦੀ ਘਟਨਾਂ ਤੋਂ ਡਰਨਾ, ਛੇਵੀਂ ਦਾ ਦੇਵਤੇ ਰਾਂਹੀ ਅੰਗੂਠੀ ਤੇ ਦੁਪਟਾ ਚੁਕ ਕੇ ਗੋਸਾਲਕ ਦੇ ਮਤ ਦੀ ਪ੍ਰਸ਼ੰਸਾ ਕਰਨਾ ਤੇ ਦੇਵਤੋ ਨੂੰ ਲਾਜੁਆਵ ਕਰਨਾ, ਸਤਵਾਂ ਦੀ ਪਤਨੀ ਰਾਂਹੀਂ ਉਸਨੂੰ ਧਰਮ ਵਿਚ ਸਥਿਰ ਕਰਨਾ, ਅਠਵੇਂ ਦੀ ਰੇਵਤੀ ਦਾ ਉਪਦਰਵ, ਨੌਵੇਂ ਤੇ ਦਸਵੇਂ ਦੇ ਜੀਵਨ ਦੀ ਕੋਈ ਘਟਨਾ ਨਹੀਂ ।
"
ਪਹਿਲਾ ਅਰੁਣ, ਦੂਸਰਾ ਅਰੁਣਾਵ, ਤੀਸਰਾ ਅਰੁਣਪ੍ਰਭ ਚੌਥਾ ਅਰੁਣਕਾਤ ਪੰਜਵਾਂ ਅਰੁਣਸ਼ਰੇਸਟ, ਛੇਵਾਂ ਅਰੁਣਧਵੰਜ, ਸਤਵਾਂ ਅਰੁਣਭੂਤ, ਅਠਵਾਂ ਅਰੁਣਾਵਤਸਕ, ਨੌਵਾਂ ਅਰੁਣਾਗਵ ਅਤੇ ਦਸਵਾਂ ਅਰੁਣਕੀਲ ਨਾਮਕ ਦੇਵ ਵਿਮਾਨਾਂ ਵਿਚ ਦੇਵਤੇ ਦੇ ਰੂਪ ਵਿਚ ਪੈਦਾ ਹੋਏ ਸਨ ।
ਪਹਿਲੇ ਦੇ ਗਾਵਾਂ ਦੇ 4 ਬਿਰਜ, ਦੂਸਰੇ ਦੇ 6 ਬਿਰਜ, ਚੌਥੇ ਦੇ 6 ਬ੍ਰਿਜ, ਪੰਜਵੇਂ ਦੇ 6 ਬ੍ਰਿਜ, ਛੇਵੇਂ ਦੇ 6 ਬ੍ਰਿਜ, ਸਤਵਾਂ ਦੇ 8 ਬਿਰਜ, ਨੌਵੇਂ ਦੇ 4 ਬ੍ਰਿਜ, ਤੇ ਦਸਵੀਂ ਦੇ 4 ਬ੍ਰਿਜ ਸਨ
122]
ਤੀਸਰੇ ਦੇ ਅਠ ਬ੍ਰਿਜ, ਦੇ 6 ਬ੍ਰਿਜ, ਅਠਵੇਂ
ਪਹਿਲੇ ਕੋਲ 12 ਕਰੋੜ,