________________
ਦਸਵਾਂ ਅਧਿਐਨ (ਦਸਵੇਂ ਅਧਿਐਨ ਦਾ ਸਰੂ ਦਾ ਵਾਰਤਾਲਾਪ ਪਹਿਲੇ ਅਧਿਐਨ ਦੀ ਤਰ੍ਹਾਂ ਹੀ ਹੈ ।) ਸੁਧਰ ਸਵਾਮੀ ਫਰਮਾਂਦੇ ਹਨ, ਦੇ ਜੰਬੂ ਉਸ ਕਾਲ ਉਸ ਸਮੇਂ ਵਸਤੀ ਨਾਂ ਦੀ ਨਗਰੀ ਸੀ । ਕੋਸਟਕ ਨਾਂ ਦਾ ਚੇਤਯ ਸੀ । ਜਿਤਸ਼ਤਰੂ ਨਾਂ ਦਾ ਰਾਜਾ ਰਾਜ ਕਰਦਾ ਸੀ ਉਸ ਵਸਤੀ ਨਾਂ ਦੀ ਨਗਰੀ ਵਿਚ ਹੀ ਲੀਹ ਪਿਤਾ ਨਾਂ ਦਾ ਗਾਥਾਪਤੀ ਰਹਿੰਦਾ ਸੀ । ਉਹ ਧਨ, ਅਨਾਚ ਨਾਲ ਭਰਪੂਰ ਸੀ ਉਸ ਦੀਆਂ 4 ਕਰੋੜ ਸੋਨੇ ਦੀਆਂ ਮੋਹਰਾਂ ਖਜਾਨੇ ਵਿਚ 4 ਕਰੌੜ ਸੋਨੇ ਦੀਆਂ ਮੋਹਰਾਂ ਵਿਉਪਾਰ ਵਿਚ ਤੇ 4 ਕਰੋੜ ਸੋਨੇ ਦੀਆਂ ਮੋਹਰਾਂ ਘਰੇਲੂ ਸਾਜ਼ ਸਮਾਨ ਵਿਚ ਲਗੀਆਂ ਹੋਈਆਂ ਸਨ ਦਸ-ਦਸ ਹਜਾਰ ਦੀ ਸੰਖਿਆ ਵਾਲੇ ਗਾਵਾਂ ਦੇ 4 ਸਨ ਫਾਲਗੁਨੀ ਨਾਂ ਦੀ ਪਤਨੀ ਸੀ ,270।
| ਉਸ ਸਮੇਂ ਉਸ ਨਗਰੀ ਵਿਚ ਸਮਣ ਭਗਵਾਨ ਮਹਾਵੀਰ ਪਧਾਰੇ, ਆਨੰਦ ਦੀ ਤਰਾਂ ਸਾਲੀਆਪਿਆ ਨੇ ਵੀ ਹਿਸਥ ਧਰਮ ਸਵੀਕਾਰ ਕੀਤਾ | ਆਨੰਦ ਦੀ ਤਰਾਂ ਬੜੇ ਪੁੱਤਰ ਨੂੰ ਘਰ ਦਾ ਕੰਮ ਕਾਜ ਸੰਭਾਲਕੇ ਭਗਵਾਨ ਮਹਾਵਰ ਦੇ ਧਰਮ ਦੀ ਅਰਾਧਨਾ ਕਰਨ ਲਗਾ ਫਰਕ ਸਿਰਫ ਇਹ ਹੈ ਕਿ ਇਸ ਨੇ ਵੀ ਆਨੰਦ ਦੀ ਤਰਾਂ ਉਪਾਸਕ ਦੀਆਂ 1 ਤਿਮਾਵਾਂ ਸਵੀਕਾਰ ਕੀਤੀਆਂ ਪਰ ਇਸ ਨੂੰ ਕਿਸੇ ਤਰਾਂ ਦਾ ਕਸਟ ਨਹੀਂ ਝਲਣਾ ਪਿਆ ਇਸ ਦੀ · ਬਾਕੀ ਦੀਆਂ ਘਟਨਾਵਾਂ ਕਾਮਦੇਵ ਉਪਾਸਕ ਦੀ ਤਰਾਂ ਸਮਝਨੀਆਂ ਚਾਹੀਦੀਆਂ ਹਨ ਇਹ
ਵੀ ਮਰ ਕੇ ਸੰਧਰਮ ਕਲਪ ਨਾਂ ਦੇ ਦੇਵ ਲੱਕ ਦੇ ਅਰੂਣਕਲ , ਵਿਮਾਲ ਵਿਚ ਦੇਵਤਾ ਦੇ ਰੂਪ ਵਿਚ ਪੈਦਾ ਹੋਇਆ ਇਸਦੀ ਉਮਰ ਉਥੇ 4 ਪਲਯੋਮ ਦੀ ਹੈ ਇਹ ਵੀ ਇਥੋਂ ਮਰ ਕੇ ਮਹਾਂਵਿਦੇਹ ਖੇਤਰ ਵਿਚ ਜਨਮ ਲਵੇਗਾ ਅਤੇ ਫਿਰ ਸਧ ਬੁਧ ਮੁਕਤ ਹੋਵੇਗਾ 12711 | ਦਸਾਂ ਸ਼ਮਣਾਂ ਦੇ ਉਪਾਸਕਾਂ ਨੇ 15 ਸਾਲ ਉਪਾਸਕ ਬਨ ਕੇ ਘਰ ਦੇ ਕੰਮ ਕਾਜ ਛਡਕੇ ਧਰਮ ਸਾਧਨਾਂ ਕੀਤੀ ਦੋਸ਼ਾਂ ਦੀ ਧਰਮ ਅਰਾਧਨਾ ਦਾ ਕੁਲ ਸਮਾਂ 20 ਸਾਲ ਹੈ 1272।
ਇਸ਼ ਪ੍ਰਕਾਰ ਹੈ ਜੰਬੂ ਮਣ ਭਗਵਾਨ ਮਹਾਵੀਰ ਜੋ ਹੁਣ ਮੁਕਤੀ ਨੂੰ ਪ੍ਰਾਪਤ ਹੋ ਗਏ ਹਨ ਸਤਵੇਂ ਅੰਗ ਸ਼ੀ ਉਪਾਸਕ ਦਸ਼ਾਂਗ ਸੂਤਰ ਦਾ ਇਹ ਅਰਥ ਫਰਮਾਇਆ ਹੈ 1272।
121