________________
ਨੌਵਾਂ ਅਧਿਐਨ (ਨੌਵੇਂ ਅਧਿਐਨ ਦਾ ਸ਼ੁਰੂ ਦਾ ਵਾਰਤਾਲਾਪ ਪਹਲੇ ਅਧਿਐਨ ਦੀ ਤਰ੍ਹਾਂ ਹੀ ਹੈ) । | ਇਸ ਪ੍ਰਕਾਰ ਹੈ ਜੰਬੂ ਉਸ ਕਾਲ, ਉਸ ਸਮੇਂ, ਵਸ਼ਤੀ ਨਾਂ ਦੀ ਨਗਰੀ ਸੀ । ਕਸ਼ਟਕ ਨਾਂ
ਦਾ ਚੇਤ ਯ ਸੀ, ਜਿਤਸ਼ਤਰੂ ਨਾਂ ਦਾ ਰਾਜਾ ਰਾਜ ਕਰਦਾ ਸੀ ਉਸੇ ਨਗਰ ਵਿਚ ਨੰਦਨੀ ਪਿਤਾ ਦਾ ਨਾਂ ਗਥਾਪਤੀ ਸ਼ਾਨ ਸ਼ੋਕਤ ਨਾਲ ਰਹਿੰਦਾ ਸੀ ਉਸਦੇ ਖਜਾਨੇ ਵਿਚ 4 ਕਰੋੜ ਸੋਨੇ ਦੀਆਂ ਮੋਹਰਾਂ, 4 ਕਰੋੜ ਵਿਉਪਾਰ ਵਿਚ ਅਤੇ 4 ਕਰੋੜ ਸੋਨੇ ਦੀਆਂ ਮੋਹਰ ਘਰ ਦੇ ਸਾਜੋ ਸਮਾਨ ਵਿਚ ਲਗੀਆਂ ਹੋਈਆਂ ਸਨੇ ਦਸ-ਦਸ ਹਜ਼ਾਰ ਦੀ ਸੰਖਿਆ ਵਾਲੇ 4 ਬਿਜ਼ ਸਨ ਅਸ਼ਵਨੀ ਨਾਂ ਦੀ ਪਤਨੀ ਸੀ ।266
ਭਗਵਾਨ ਮਹਾਵੀਰ ਉਸ ਨਗਰੀ ਵਿਚ ਪਧਾਰੇ, ਧਰਮ ਸਭਾ ਲਗੀ, ਆਨੰਦ ਦੀ । ਤਰਾਂ ਨੰਦਨੀ ਪਿਤਾ ਨੇ ਵੀ ਗ੍ਰਹਿਸਥ ਧਰਮ ਅੰਗੀਕਾਰ ਕੀਤਾ, ਉਸਤੋਂ ਵਅਦ ਭਗਵਾਨ ਮਹਾਵੀਰ ਦੇਸ਼ਾਂ-ਵਿਦੇਸ਼ਾਂ ਵਿਚ ਧਰਮ ਪ੍ਰਚਾਰ ਕਰਨ ਲਈ ਲਗੇ ਤੁਰ ਪਏ ।267
ਨੰਦਨੀ ਪਿਤਾ ਵੀ ਮੂਣਾ ਦਾ ਉਪਾਸਕ ਬਣਕੇ ਜਿੰਦਗੀ ਗੁਜ਼ਾਰਨ ਲਗਾ।2681
ਇਸਤੋਂ ਬਾਅਦ ਨੰਦਨਪਿਤਾ ਸੁਣਾ ਦਾ ਉਪਾਸਕ ਬਹੁਤ ਸਮੇਂ ਤਕ ਅਨੇਕਾਂ ਪ੍ਰਕਾਰ ਸੀਲ ਤੇ ਵਰਤਾਂ ਰਾਹੀਂ ਆਤਮਾ ਨੂੰ ਪਵਿੱਤਰ ਕਰਨ ਲਗਾ | 4 ਸਾਲ ਬੀਤ ਗਏ ਉਸਨੇ ਆਨੰਦ ਦੀ ਤਰਾਂ ਬੜੇ ਪੁਤਰ ਨੂੰ ਘਰ ਦਾ ਕੰਮ ਕਾਜ ਸੰਭਾਲ ਕੇ ਆਪ ਪੋਸ਼ਧਸ਼ਾਲਾ ਵਿਚ 20 ਸਾਲ ਤਕ ਭਗਵਾਨ ਮਹਾਵੀਰ ਰਾਂਹੀ ਦਸੇ ਧਰਮ ਦੀ ਅਰਾਧਨਾ ਕਰਦਾ ਰਿਹਾ । ਫਰਕ ਸਿਰਫ ਇਹ ਹੈ ਕਿ ਉਹ ਮਰਕੇ ਅਰੁਣਾਵ ਵਿਮਾਨ ਵਿਚ ਪੈਦਾ ਹੋਇਆ ਉਥੇ ਉਮਰ ਭੋਗ ਕੇ ਮਹਾਵਿਦੇਹ ਖੇਤਰ ਵਿਚ ਉਹ ਜਨਮ ਲਵੇਗਾ ਫਿਰ ਸਿਧ ਬੁਧ ਮੁਕਤ ਹੋਵੇਗj269॥
(ਬਾਕੀ ਇਸ ਅਧਿਐਨ ਦਾ ਆਖਰੀ ਹਿੱਸਾ ਵੀ ਪਹਿਲੇ ਅਧਿਐਨ ਦੀ ਤਰ ਹੈ )
{ 117