________________
ਅਠਵਾਂ ਅਧਿਐਨ , ਅਠਵੇਂ ਅਧਿਐਨ ਵਿਚ ਵੀ ਸ਼ੁਰੂ ਦਾ ਵਾਰਤਾਲਾਪ ਪਹਿਲੇ ਅਧਿਐਨ ਦੀ ਤਰ੍ਹਾਂ ਹੈ । ਸ੍ਰੀ ਜੰਬੂ ਸਵਾਮੀ ਦੇ ਪ੍ਰਸ਼ਨ ਦੇ ਉਤਰ ਵਿਚ ਸ੍ਰੀ ਧਰਮਾ ਸਵਾਮੀ ਫੁਰਮਾਂਦੇ ਹਨ । ਉਸ ਕਾਲ ਉਸ ਸਮੇਂ ਰਾਜਹਿ ਨਾਂ ਦੀ ਨਗਰੀ ਸੀ, ਗੁਣਸ਼ੀਲ ਨਾਂ ਦਾ ਚੈਤਯ ਸੀ । ਇਕ ਨਾਂ ਦਾ ਰਾਜਾ ਰਾਜ ਕਰਦਾ ਸੀ ।227
ਉਸੇ ਰਾਜਹ ਨਗਰ ਵਿਚ ਮਹਾਸ਼ਤਕ ਨਾਂ ਦਾ ਗਾਥਾਪਤੀ ਰਹਿੰਦਾ ਸੀ (ਜਿਵੇਂ ਕਿ ਆਨੰਦ ਸ਼ਾਵਕ ਬਨਿਆ ਗਰਾਮ ਵਿਚ ਸ਼ਾਨ ਸ਼ੌਕਤ ਨਾਲ ਰਹਿੰਦਾ ਸੀ) ਉਸਦੇ ਖਜ਼ਾਨੇ ਵਿਚ 8 ਕਰੋੜ ਸੋਨੇ ਦੀਆਂ ਮੋਹਰਾਂ ਸਨ । 8 ਕਰੋੜ ਸੋਨੇ ਦੀ ਮੋਹਰਾਂ ਵਿਉਪਾਰ ਵਿਚ ਅਤੇ 8 ਕਰੋੜ ਸੋਨੇ ਦੀਆਂ , ਮਹਰਾਂ ਘਰ ਦੇ ਸਾਜ ਸਮਾਨ ਵਿਚ ਲਗੀਆਂ ਹੋਈਆਂ ਸਨ ਉਸ ਕੋਲ ਦਸ ਹਜ਼ਾਰ ਦੇ ਹਿਸਾਬ ਨਾਲ 80000 ਗਾਵਾਂ ਦੇ 8 ਬਿਜ਼ ਸਨ 1228i'
ਉਸਦੀ ਰੇਵਤੀ ਆਦਿ 13 ਪਤਨੀਆਂ ਸਨ ਸਾਰੀਆਂ ਖੁਬਰਤ ਅਤੇ ਸਾਰੇ ਅੰਗ ਸੰਪੂਰਨ ਰਖਦੀਆਂ ਸਨ 12291
| ਰੇਵਤੀ ਦੇ ਕੋਲ ਉਸਦੇ ਪਿਤਾ ਵਲੋਂ ਦਹੇਜ ਵਿਚ ਦਿਤੀਆਂ 8 ਕਰੋੜ 'ਸੋਨੇ ਦੀਆਂ । ਮੋਹਰਾਂ ਅਤੇ ਦਸ ਦਸ ਹਜਾਰਾਂ ਵਾਲੇਆਂ ਗਾਵਾਂ ਦੇ 8 ਬਿਰਚ ਗਊਆਂ ਦੇ ਸਨ ਬਾਕੀ 12 ਇਸਤਰੀਆਂ ਕੋਲ ਪਿਤਾ ਰਾਂਹੀ ਦਿਤੀਆਂ ਇਕ ਇਕ ਕਰੋੜ ਸੋਨੇ ਦੀਆਂ ਮੋਹਰਾਂ ਅਤੇ ਇਕਇਕ ਬਿਰਜ ਗਾਵਾਂ ਦੇ ਸਨ ।230
ਉਸ ਕਾਲ, ਉਸੇ ਸਮੇਂ ਮਣ ਭਗਵਾਨ ਮਹਾਵੀਰ ਰਾਜਨ੍ਹਾਂ ਨਗਰ ਵਿਚ ਪਧਾਰੇ । ਲੱਕ ਦਰਸ਼ਨ ਲਈ ਧਰਮ ਸਭਾ ਵਿਚ ਪਹੁੰਚੇ । ਮਹਾਂਸਤਕ ਵੀ ਆਨੰਦ ਦੀ ਤਰ੍ਹਾਂ ਭਗਵਾਨ ਦੇ ਦਰਸ਼ਨ ਲਈ ਪਹੁੰਚਿਆ ਅਤੇ ਗ੍ਰਹਿਸਥ ਧਰਮ ਸਵੀਕਾਰ ਕੀਤਾ । ਫਰਕ ਇਹ ਹੈ ਕਿ ਉਸਨੇ 8 ਕਰੋੜ ਮੋਹਰਾਂ ਆਦਿ ਰਖਣ ਦੀ ਮਰਿਆਦਾ ਲਈ ਰੇਵਤੀ ਆਦਿ 13 ਇਸਤਰੀਆਂ . ਤੋਂ ਛੁਟ ਹੋਰ ਇਸਤਰੀਆਂ ਨਾਲ ਭੋਗ ਭੋਗਨ ਦਾ ਤਿਆਗ ਕਰ ਦਿੱਤਾ। ਬਾਕੀ ਦੀਆਂ ,
ਗਿਆਵਾਂ ਆਨੰਦ ਸ਼ਾਵਕ ਦੀ ਤਰਾਂ ਹਨ । ਉਸਨੇ ਇਹ ਵੀ ਤ ਗਿਆ ਲਈ ਕਿ ਮੈਂ
| 107