________________
• 8.
ਇਸ ਅਧਿਐਨ ਵਿਚ ਵਾਰਾਨਸੀ ਨਿਵਾਸੀ, 12 ਵਰਤ ਧਾਰੀ ਸੁਰਾਦੇਵ ਦਾ ਵਰਨਣ ਹੈ । ਇਸ ਨੇ ਵੀ ਭਗਵਾਨ ਮਹਾਵੀਰ ਦੇ 18ਵੇਂ ਚੌਮਾਸੇ ਵਿਚ 12 ਵਰਤ ਗ੍ਰਹਿਣ ਕੀਤੇ । ਪਿਸ਼ਾਚ ਦੇ ਰੂਪ ਵਿਚ ਦੇਵਤਾ ਨੇ ਇਸ ਦਾ ਧਿਆਨ ਭੰਗ ਕਰਨ ਦੀ ਬੇਹਦ ਕੋਸ਼ਿਸ਼ ਕੀਤੀ। ਅਪਣੇ ਚਮਤਕਾਰ ਰਾਹੀਂ ਅਤੇ ਡਰਾਉਣ ਲਈ ਇਸਦੇ ਸ਼ਰੀਰ ਵਿਚ 16 ਰੋਗ ਪੈਦਾ ਕਰ ਦਿਤੇ, ਪੁਤਰਾਂ ਨੂੰ ਮਾਰਨ ਦਾ ਨਾਟਕ ਰਚਿਆ । ਪਰ ਨਾਟਕ, ਨਾਟਕ ਸੀ। ਇਸਦੀ ਪਤਨੀ ਨੇ ਇਸ ਨੂੰ ਧਰਮ ਵਿਚ ਸਥਾਪਿਤ ਕੀਤਾ । ਅੰਤਮ ਸਮੇਂ ਸੋਧਰਮ ਦੇਵ ਲੋਕ ਦੇ ਅਰੁਣਾਕਾਂਤ ਵਿਮਾਨ ਵਿਚ
ਦੇਵਤਾ ਬਣਿਆ । ਭਵਿੱਖ
4 ਪਲਯੋਪਮ ਦੀ ਉਮਰ ਵਾਲਾ ਵਿਚ ਇਹ ਵੀ ਸਿੱਧ, ਬੁੱਧ ਮੁਕਤ ਹੋਵੇਗਾ।