________________
| ਸੁਨਣ ਲਈ ਹਾਜ਼ਰ ਹੋਏ ਧਰਮ ਕਥਾ ਖਤਮ ਹੋਈ, ਸਾਰੇ ਸ਼ਾਵਕਾਂ ਨੇ ਕਥਾ ਸੁਣ ਕੇ ਪ੍ਰਸ਼ਨ ਪੁਛੇ, ਉਤਰ ਸੁਣ ਕੇ ਖੁਸ਼ ਹੋਏ ਇਸ ਤੋਂ ਬਾਅਦ ਘਰਾਂ ਨੂੰ ਆ ਗਏ ।
ਘਰੇ ਆਕੇ ਸਾਰੇ ਸ਼ਾਵਕ ਇਕ ਥਾਂ ਇਕੱਠੇ ਹੋਏ । ਸ਼ੰਖ ਸ਼ਾਵਕ ਨੇ ਸਾਰੇ ਸ਼ਾਵਕਾਂ ਨੂੰ ਕਿਹਾ “ਅੱਜ ਤੁਸੀਂ ਉਤਮ ਖਾਣੇ ਤਿਆਰ ਕਰਓ ਅੱਜ ਆਪਾਂ ਖਾਣ ਪੀਣ ਵਾਲੀ ਪੇਸ਼ਧ ਭਾਵ ਦਯਾ ਵਰਤ ਕਰਾਂਗੇ । ਧਰਮ fਧਆਨ ਵੀ ਕਰਾਂਗੇ । ਧਰਮ-ਚਰਚਾ ਵੀ ਸ਼ਧਸ਼ਾਲਾ ਵਿਚ ਗ' । ਸਾਰੇ ਸ਼ਾਵਕ ਮੰਨ ਗਏ । .
ਪਰ ਉਨਾਂ ਦੇ ਜਾਣ ਤੋਂ ਬਾਅਦ ਸ਼ੰਖ ਨੇ ਸੋਚਿਆ ਕਿ ਖਾਣ ਪੀਣ ਵਾਲੀ ਪਸ਼ਧ ਕਰਨਾ ਮੇਰੇ ਲਈ ਉਚਿਤ ਨਹੀਂ ਮੈਂ ਅਪਣੀ ਪੌਸ਼ਧਸ਼ਾਲਾ ਵਿਚ, ਬ੍ਰਹਮਚਰਜ ਦਾ ਵਰਤ ਕਰਦਾ ਹੋਇਆਂ ਗਹਿਣੇ ਤਿਆਗਦਾ ਹੋਇਆਂ ਹਥਿਆਰ ਤੇ ਸ਼ਿੰਗਾਰ ਤਿਆਗ ਕੇ ਘਾਹ ਦੇ ਵਿਛੋਨੇ ਉਪਰ ਬਿਨਾ ਕਿਸੇ ਦੀ ਸਹਾਇਤਾ ਤੋਂ ਇਕੱਲਾ ਪੋਸ਼ਧ ਵਰਤ ਕੇਰਾਂ'' । ਅਜੇਹਾ ਸੋਚ ਕੇ ਉਹ ਘਰ ਆਇਆ | ਟੱਟੀ, ਪੇਸ਼ਾਬ ਯੋਗ ਥਾਂ ਪੋਸ਼ਧਸ਼ਾਲਾ ਵਿਚ ਚੁਣ ਕੇ ਉਹ ਜ਼ਮੀਨ ਸਾਫ਼ ਕਰਕੇ ਪੋਸ਼ਧ ਕਰਨ ਲੱਗਾ ।
ਉਧਰ ਦੂਸਰੇ ਸਾਥੀ ਸਵਾਦੀ ਖਾਣੇ ਤਿਆਰ ਕਰਕੇ ਸ਼ੰਖ ਦਾ ਇੰਤਜ਼ਾਰ ਕਰ ਰਹੇ ਸਨ । ਉਨ੍ਹਾਂ ਸ਼ੰਖ ਮਣਾਂ ਦੇ ਉਪਾਸਕ ਨੂੰ ਸ਼ੰਖ ਦੇ ਘਰ ਬੁਲਾਵਾ ਭੇਜਿਆ | ਪਰ ਸ਼ੰਖ ਤਾਂ ਪੋਸ਼ਧ ਸ਼ਾਲਾ ਵਿਚ ਸੀ । ਉਸ ਦੀ ਪਤਨੀ ਉਤਪਲਾ ਨੇ ਸ਼ੰਖ ਦੇ । ਪੋਸ਼ਧ ਵਰਤ ਕਰਨ ਦੀ ਕਹਾਣੀ ਪੁਸ਼ਕਲ ਸ਼ਾਵਕ ਨੂੰ ਸੁਣਾਈ ।
ਪੁਸ਼ਕਲ, ਖ ਨੂੰ ਮਿਲਣ ਪੋਸ਼ਧਸ਼ਾਲਾ ਆਇਆ ਪਰ ਸ਼ੰਖ ਨੇ ਉਸਨੂੰ ਅਪਣੇ ਵਿਚਾਰ ਦਸ ਦਿੱਤੇ ਕਿ ਉਹ ਖਾਣ ਪੀਣ ਵਾਲੀ ਪੱਧ ਨਹੀਂ ਕਰੇਗਾ। ਪੁਸ਼ਕਲ ਨੇ ਨਿਰਾਸ਼ ਹੋ ਕੇ ਇਹ ਵਿਚਾਰ ਸਾਰੇ ਸਾਥੀਆਂ ਨੂੰ ਦੱਸੇ ਅਤੇ ਇਹ ਆਖ ਦਿਤਾ ਕਿ, ਪੁਸ਼ਕਲ ਨਹੀਂ ਆਵੇਗਾ ।
| ਪਸ਼ਧ ਵਾਲੀ ਰਾਤ ਸ਼ੰਖ ਨੇ ਧਰਮ ਧਿਆਨ ਕਰਦਿਆਂ ਬਿਤਾਈ । ਸਵੇਰ ਹੋਣ ਤੇ ਸਾਰੇ ਸ਼ਾਵਕ ਤੇ ਸ਼ੰਖ ਭਗਵਾਨ ਮਹਾਵੀਰ ਦਾ ਕਲਿਆਣਕਾਰੀ ਉਪਦੇਸ਼ ਸੁਨਣ ਗਏ । ਸਾਰਿਆਂ ਭਗਵਾਨ ਮਹਾਵੀਰ ਦੇ ਹੁਕਮ ਨੂੰ ਮੰਨਣ ਦਾ ਪ੍ਰਣ ਲਿਆ !
ਧਰਮ ਕਥਾ ਤੋਂ ਬਾਅਦ ਬਹੁਤ ਸਾਰੇ ਸ਼ਾਵਕ ਸ਼ੰਖ ਨੂੰ ਉਲਾਂਭਾ ਦੇਣ ਲਗੇ “ਹੈ ਦੇਵਾਪਿਯ ! ਅਸੀਂ ਆਪ ਦੇ ਆਖੇ ਬਹੁਤ ਸਾਰਾ ਸੁਆਦੀ ਭੋਜਨ ਤਿਆਰ ਕੀਤਾ ਪਰ ਆਪ ਨਹੀਂ ਆਏ । ਤੁਸੀਂ ਸਾਡੇ ਨਾਲ ਚੰਗਾ ਮਜ਼ਾਕ ਕੀਤਾ ਹੈ ?"
| ਉਨ੍ਹਾਂ ਵਕਾਂ ਦੀ ਗੱਲ ਨੂੰ ਸੁਣ ਕੇ ਭਗਵਾਨ ਮਹਾਵੀਰ ਨੇ ਸੰਬੋਧਨ ਕੀਤਾ “ਹੇ ਆਰੀਆ ! ਤੁਸੀਂ ਲੋਕ ਸ਼ੰਖ ਥਾਵਕ ਦੀ ਨਿੰਦਾ, ਬੇਇਜ਼ਤੀ, ਹਾਸਾ ਮਜ਼ਾਕ ਨਾ ਕਰੋ
( 69