________________
ਲਵ ਜੀ ਰਿਸ਼ੀ
ਉਨ੍ਹਾਂ ਬਜਰੰਗ ਰਿਸ਼ੀ ਨਾਂ ਦੀਖਿਆ ਲਈ। ਉਨ੍ਹਾਂ
ਲਵ ਜੀ ਰਿਸ਼ੀ ਮਹਾਨ ਕ੍ਰਾਂਤੀਕਾਰੀ ਅਚਾਰਿਆ ਸਨ । ਦੇ ਯਤੀ ਪਾਸੋਂ ਸੰ: 1694 ਵਿਚ ਅਹਿਮਦਾਬਾਦ ਵਿਖੇ ਯਤੀ ਬੜੀ ਜਲਦ ਜੈਨ ਗ੍ਰੰਥਾਂ ਦਾ ਸੂਖਮ ਅਧਿਐਨ ਕੀਤਾ । ਉਨ੍ਹਾਂ ਨੂੰ ਉਸ ਸਮੇਂ ਦੇ ਯਤੀ ਸਮਾਜ ਅਤੇ ਪੁਰਾਣੇ ਸਾਧੂ ਸਮਾਜ ਦੇ ਨਿਯਮਾਂ ਵਿਚ ਜ਼ਮੀਨ ਸਮਾਨ ਦਾ ਫਰਕ ਲਗਾ । ਉਨ੍ਹਾਂ ਅਪਣੇ ਗੁਰੂ ਦਾ ਧਿਆਨ ਇਸ ਪਾਸੇ ਵਲ ਦਿਵਾਇਆ । ਪਰ ਗੁਰੂ ਜੀ ਨੇ ਆਖਿਆ “ਮੈਂ ਬੁਢਾਪੇ ਕਾਰਣ ਤੇਰਾ ਸਾਥ ਨਹੀਂ ਦੇ ਸਕਾਂਗਾ ।” ਲਵ ਜੀ ਰਿਸ਼ੀ ਨੇ 21 ਯਤੀਆਂ ਨਾਲ ਨਵੇਂ ਸਿਰੇ ਤੋਂ ਸਾਧੂ ਜੀਵਨ ਗ੍ਰਹਿਣ ਕੀਤਾ । ਆਪਨੇ ਲੋਕਾਂ ਸ਼ਾਹ ਦੀ ਪ੍ਰੰਪਰਾ ਨੂੰ ਮੁੜ ਜਿੰਦਾ ਕਰ ਦਿਤਾ । ਉਨ੍ਹਾਂ ਨੇ ਯਤੀ ਪ੍ਰੰਪਰਾ ਵਿਚ ਆਈਆਂ ਬੁਰਾਈਆਂ ਨੂੰ ਖਤਮ ਕਰਨ ਦਾ ਬੀੜਾ ਉਠਾਇਆ । ਉਨ੍ਹਾਂ ਦੇ ਧਰਮ ਪ੍ਰਚਾਰ ਦਾ ਖੇਤਰ ਗੁਜਰਾਤ, ਰਾਜਸਥਾਨ ਅਤੇ ਪੰਜਾਬ ਸੀ । ਇਹੋ ਕਾਰਣ ਸੀ ਕਿ ਆਪ ਦੀ ਪ੍ਰੰਪਰਾ ਹੁਣ ਤੱਕ ਪੰਜਾਬ ਵਿਚ ਬਣ ਰਹੀ ਹੈ।
ਆਪ ਮਹਾਨ ਲੇਖਕ ਅਤੇ ਧਰਮ ਪ੍ਰਚਾਰਕ ਸਨ। ਆਪ ਨੂੰ ਂ ਧਰਮ ਪ੍ਰਚਾਰ ਕਰਦੇ ਸਮੇਂ ਅਨੇਕਾਂ ਸੰਕਟਾ ਦਾ ਸਾਹਮਣਾ ਕਰਨਾ ਪਿਆ। ਅੱਜ ਦੇ ਸਵਂਤਾਂਵਰ ਸਥਾਨਕ ਵਾਸੀ ਜੈਨ ਸਮਾਜ ਵਿਚ ਆਪਦਾ ਮਹੱਤਵ ਪੂਰਣ ਸਥਾਨ ਹ
ਸ੍ਰੀ ਲਵਜੀ ਰਿਸ਼ੀ ਦੀ ਪ੍ਰੰਪਰਾ ਸ਼੍ਰੀ ਸੋਮ ਜੀ
ਸ੍ਰੀ ਕਾਨਰਿਸ਼ੀ ਦੇ ਪ੍ਰਮੁਖ ਚੇਲੇ
ਤਾਰਾ ਰਿਸ਼ੀ ਰਣਛੋੜ ਜੀ
ਗਿਰਧਰ ਜੀ
ਸ੍ਰੀ ਧਨ ਰਿਸ਼ੀ
ਮਾਣਕ ਜੀ
ਕਾਲੂ ਜੀ ਸ੍ਰੀ ਵਕਸ਼ੂ ਰਿਸ਼ੀ
ਸ੍ਰੀ ਪ੍ਰਿਥਵੀ ਰਿਸ਼ੀ
(57)