________________
(3) ਨਦੌਨ ਵਿਚ ਸੰਪੂਰਨ ਹੋਏ ਗਰੰਥ ਵਾਰੇ ਅਚਾਰਿਆ ਵਰਧਮਾਨ ਸੂਰ ਆਖਦੇ ਹਨ ।
पुरे नन्दनवनाख्ये श्री जालन्धर भूषणे । मन्नतपाल भूपाल राज्ये, कल्पद्रुमोपम में ४२७. श्री मद्विक्रम भूपालाद् अष्टण्मनु (१४६८) संख्यके वर्षे कार्तिकाय नथोऽयं पूर्तिमाययो
(ਅ) ਜਵਾਲਾ ਮੁਖੀ ਵਿਖੇ ਜੈਨ ਮੂਰਤੀ ਹੋਣ ਵਾਰੇ , ਅਚਾਰਿਆ ਜੈ ਸਾਗਰਉਂਪਾਧਿਆ ਸਮਾ (ਵਿਕਰਮ 15 ਸਦੀ) ਨਗਰ ਕੋਟ ਚੇਤ ਪਰਿਪਾਟੀ ਵਿਚ ਆਖਦੇ ਹਨ ।
इय नगरकोट पमुक्ख ठाणेहिं जये जिण भइ वंदिया ते वीर लङकङ देवी जाल मुखिय मन्नई वंदिया (१७।।
ਅਰਥ- ਇਹ ਕਾਂਗੜਾ ਆਦਿ ਦੀ ਖੇਤਰਾਂ ਸਮੇਂ ਮੈਂ ਜਿਨੇਸ਼ਵਰਾਂ ਨੂੰ ਨਮਸਕਾਰ ਕਰਦੇ ਸਮੇਂ ਇਸ ਖੇਤਰ ਵਿਚ ਵੀਰ ਲੋਕੜੀਆ ਅਤੇ ਦੇਵੀ ਜਵਾਲਾ ਮੁਖੀ ਦੀ ਮਾਨਤਾ ਵੀ ਵੇਖੀ।