________________
ਸਮੱਰਪਨ
ਭਗਵਾਨ ਮਹਾਵੀਰ ਦੀ ਸਾਧਵੀ ਪ੍ਰੰਪਰਾ ਦਾ ਆਦਰਸ਼ 26ਵੀਂ ਮਹਾਵੀਰ ਨਿਰਵਾਨ ਸ਼ਤਾਬਦੀ ਕਮੇਟੀ ਪੰਜਾਬ ਜੈਨ ਏਕਤਾ ਦੀ ਪ੍ਰਤੀਕ, ਇੰਟਰਨੈਸ਼ਨਲ ਪਾਰਵਤੀ ਜੈਨ ਐਵਾਰਡ ਅਤੇ ਪੰਜਾਬੀ ਜੈਨ ਸਾਹਿਤ ਦੀ ਰਿਕਾ
ਸਿਧ ਇਤਿਹਾਸਕਾਰ, ਪੰਜਾਬੀ ਸਾਧਵੀ ਪ੍ਰੰਪਰਾ ਸ਼ੀ ਪਾਰਵਤੀ ਜੀ ਮਹਾਰਾਜ ਦੀ ਸ਼ਿਸ਼ ਪਰੰਪਰਾ ਨੂੰ ਅੱਗੇ ਤੋਰਨ ਵਾਲੀ, ਸ਼ਾਧਵੀ ਸ੍ਰੀ ਰਾਜਮਤੀ ਜੀ ਮਹਾਰਾਜ ਤੋਂ ਸ਼ਾਸਤਰਾਂ ਦਾ ਗਿਆਨ ਪ੍ਰਾਪਤ ਕਰਕੇ, ਲੈਖਕਾਂ ਦੀ ਜੀਵਨ ਨਿਰਮਾਤਾ ਗੁਰੂਣੀ, ਗਰੀਬਾਂ, ਮਜਲੂਮਾ, ਯਤੀਮਾਂ ਅਤੇ ਵਿਧਵਾਂ ਦੀ ਸਹਾਇਕ, ਸਮਾਜਿਕ ਬੁਰਾਇਆਂ ਤਿ ਜਾਗਰੂਕ, ਅਨੇਕਾਂ ਸੰਸਥਾਵਾਂ ਦੀ ਸੰਸਥਾਪਕ, ਅਨੇਕਾਂ ਭਾਸ਼ਾਵਾਂ ਦੀ ਵਿਦਵਾਨ, ਕਵਿ, ਲੇਖਿਕਾ ਸਾਧ ਰਤਨ ਜਿਨ ਸ਼ਾਸਨ ਪ੍ਰਭਾਵਿ ਸ੍ਰੀ ਸਵਰਨ ਕਾਂਤਾ ਜੀ ਮਹਾਰਾਜ
ਨੂੰ ਸਮਰਪਣ : ਸੇਵਕ -ਰਵਿੰਦਰ ਜੈਨ, ਪੁਰਸ਼ੋਤਮ ਜੈਨ !
A-4