________________
ਦੇ ਖੇਤਰਾਂ ਵਿਚ ਧਰਮ ਪ੍ਰਚਾਰ ਕੀਤਾ। ਆਪਨੇ ਹਿੰਦੀ ਭਾਸ਼ਾ ਵਿੱਚ 4 ਗੰਥ ਲਿਖੇ । ਆਪਦਾ ਸਮਾਂ ਸੰ: 1675 ਸੀ ।
ਸ਼ਾਹਜਹਾਂ ਅਤੇ ਜਹਾਂਗੀਰ ਦੋਹਾਂ ਦਾ ਇਕੱਠਾ ਰਾਜ ਵੇਖਣ ਵਾਲੇ ਭੈ ਯਾ ਭਗਵਤੀ ਦਾਸ ਦਾ ਜਨਮ ਅੰਬਾਲੇ ਦੇ ਕਰੀਬ ਬੁਡੀਆ ਵਿਖੇ ਹੋਇਆ। ਆਪਦੇ ਪਿਤਾ ਕਿਸ਼ਨਦਾਸ ਨੂੰ ਬੁਢਾਪੇ ਵਿਚ ਦਿਗੰਵਰ ਜੈਨ ਸਾਧੂ ਬਣ ਗਏ । ਜਨਮ ਜਾਤ ਸੰਸਕਾਰਾਂ ਕਾਰਣ ਆਪ ਦਿਲੀ ਆ ਗਏ । ਆਪਨੇ ਦਿੱਲੀ, ਆਗਰਾ, ਹਿਸਾਰ ਆਦਿ ਖੇਤਰਾਂ ਵਿਚ ਧਰਮ ਪ੍ਰਚਾਰ ਕੀਤਾ , ਆਪਦੇ ਗੁਰੂ ਮਹਿੰਦਰ ਸੇਨ ਸਨ ਆਪ ਗੁਰੂ ਦੇ ਸਵਰਗਵਾਸ ਤੇ ਦਿਲੀ ਦੀ ਭਟਾਰਕ ਗੱਦੀ ਤੇ ਬੈਠੇ । ਆਪਨੇ ਇਨ੍ਹਾਂ ਖੇਤਰਾਂ ਵਿਚ 25 ਹਿੰਦੀ ਥਾਂ ਦੀ ਰਚਨਾ ਕੀਤੀ ।
ਸੰ: 17ਵੀਂ ਸਦੀ ਪਾਂਡੇ ਰੂਪ ਚੰਦ ਦਾ ਸਮਾਂ ਸੀ । ਆਪਦਾ ਜਨਮ ਕੁਰ ਦੇਸ਼ ਦੇ ਪਿੰਡ ਸਲੇਮਪੁਰ ਵਿਖੇ ਹੋਇਆ । ਸਵਰਗਵਾਸ ਸੰ. 1694 ਨੂੰ ਹੋਇਆ। ਆਪ ਪ੍ਰਸਿਧ ਜੈਨ ਕਵਿ ਬਨਾਰਸੀ ਦਾਸ ਨਾਲ ਸੰਬੰਧਿਤ ਸਨ । ਆਪਦਾ ਪ੍ਰਚਾਰ ਖੇਤਰ ਮੇਰਠ, ਹਰਿਆਨਾ ਤੇ ਦਿੱਲੀ ਸੀ । ਆਪਨੇ 7 ਹਿੰਦੀ ਗੁਥਾਂ ਦੀ ਰਚਨਾ ਕੀਤੀ ।
ਪ੍ਰਸਿਧ ਜੈਨ ਕਵਿ ਬਨਾਰਸੀ ਦਾਸ, ਰਮਾਇਣ ਲੇਖਕ ਤੁਲਸੀ ਦਾਸ ਦੇ ਸਮਕਾਲੀ ਅਤੇ ਮਿਤਰ ਸਨ । ਆਪਦੇ ਸਮੇਸਾਰੇ ਨਾਟਕ ਦੀ ਮਾਨਤਾ ਜੈਨੀਆਂ ਵਿਚ ਰਮਾਇਣ ਦੀ ਤਰ੍ਹਾਂ ਹੈ । ਆਪਦਾ ਪਿਛੋਕੜ ਰੋਹਤਕ ਜਿਲ ਨਾਲ ਸੀ । ਆਪਦੇ ਬਜੁਰਗ ਕਾਰੋਬਾਰ ਕਾਰਣ ਆਗਰੇ ਵਿਖੇ ਆ ਗਏ । ਆਪਦੇ ਬਜੁਰਗ ਨਵਾਬ ਦੇ ਮੱਦੀ ਸਨ । ਸੰ: 1643 ਨੂੰ ਆਗਰੇ ਵਿਖੇ ਕਵਿ ਬਨਾਰਸੀ ਦਾਸ ਦਾ ਜਨਮ ਹੋਇਆ । ਆਪਦੇ ਦਾ ਵਿਆਹ ਹੋਏ 9 ਬੱਚੇ ਵੀ ਪੈਦਾ ਹੋਏ । ਸਾਰਾ ਪਰਿਵਾਰ ਮੌਤ ਦਾ ਸ਼ਿਕਾਰ ਹੋ ਗਿਆ। ਆਪਨੇ 50 ਗਥ ਹਿੰਦੀ ਜਗਤ ਨੂੰ ਦਿਤੇ । ਆਪਦਾ ਪ੍ਰਚਾਰ ਖੇਤਰ ਹਰਿਆਨਾ, ਦਿੱਲੀ ਅਤੇ ਉਤਰਪ੍ਰਦੇਸ਼ ਸੀ। ਆਪਨੇ ਅਪਣੀ ਆਤਮ ਕਥਾ ਖੱਦ ਲਿਖੀ, ਜੋ ਕਿ ਸਭ ਤੋਂ ਪੁਰਾਤਨ ਆਤਮ ਕਥਾ ਮਨੀ ਜਾਂਦੀ ਹੈ । ਸੰ: 1705 ਤੋਂ 1728 ਤੱਕ ਦਾ ਸਮਾਂ ਜੈਨ ਕਵਿ ਮਨੋਹਰ ਦਾਸ ਦਾ ਹੈ, ਜਿਨ੍ਹਾਂ ਅਪਣੇ ਲਿਖੇ 6 ਦੀ ਥਾਂ ਰਾਹੀਂ ਜੈਨ ਦਰਸ਼ਨ ਦੀ ਜਾਨਕਾਰੀ ਕਰਾਈ ।
ਆਪਦਾ ਪ੍ਰਚਾਰ ਖੇਤਰ ਹਰਿਆਣੇ ਦਾ ਹਿਸਾਰ ਜਿਲਾ ਅਤੇ ਆਗਰੇ ਦਾ ਖੇਤਰ fਹਾ ਹੈ । 1715 ਵਿਚ ਅਚਲ ਕੀਰਤੀ ਭਟਾਰਕ ਨੇ ਵੀ ਹਰਿਆਣਾ ਤੇ ਦਿੱਲੀ ਦੇ ਕੁੱਝ ਭਾਰ ਵਿਚ ਪ੍ਰਚਾਰ ਕੀਤਾ ਆਪਨੇ ਹਿੰਦੀ ਵਿਚ 6 ਗ ਥ ਲਿਖੇ ।
ਸੰ: 1715 ਵਿਚ ਕੈ ਇਆ ਭਗਵਤੀ ਦਾਸ ਦਾ ਜਨਮ ਆਗਰੇ ਵਿਖੇ ਹੋਇਆ । ਆਪ ਸੰਸਕ੍ਰਿਤ, ਪ੍ਰਾਕ੍ਰਿਤ, ਹਿੰਦੀ, ਗੁਜਰਾਤੀ ਅਤੇ ਬੰਗਾਲੀ ਭਾਸ਼ਾ ਦੇ ਜਾਣਕਾਰ ਸਨ ।