________________
ਪੂਜੇ ਅਚਾਰਿਆ ਜੀ ਦੇ ਸਵਰਗਵਾਸ ਸਮੇਂ ਆਪ ਮਾਲੇਰਕੰਟਲਾ ਵਿਰਾਜਮਾਨ ਸੈਨੂੰ, ਪੂਜ ਅਮਰਸਿੰਘ ਜੀ ਤੋਂ ਬਾਅਦ ਅਚਾਰਿਆ ਰਾਮ ਬਖਸ਼ ਜੀ ਨੂੰ ਇਹ ਪਦਵੀ ਮਿਲੀ । ਪਰ ਆਪ 21 ਦਿਨ ਬਾਅਦ ਸਵਰਗ ਸਿਧਾਰ ਗਏ ।
ਜੈਨ ਸੰਘ ਨੇ ਆਪ ਨੂੰ ਅਚਾਰਿਆ ਪਦਵੀ ਸੰ 1939 ਜੇਠ ਦੇ ਸ਼ੁਕਲ ਪੱਖ ਨੂੰ ਦਿਤੀ ।
ਸੰ: 953 ਤੋਂ ਸੰ: 1958 ਤਕ ਆਪ ਲਗਾਤਾਰ ਲੁਧਿਆਣਾ ਰਹੇ । ਆਪਨੇ ਇਸ ਸਮੇਂ ਸ੍ਰੀ ੩ਹਨ ਲਾਲ ਜੀ ਨੂੰ ਯੂਵਾ ਅਚਾਇਆ ਪਦਵੀ ਦਿਤਾ । | ਅਪਦਾ ਸਵਰਗਵਾਸ ਸੰ 1958 ਭਾਦੋਂ ਕ੍ਰਿਸ਼ਨਾ 11 ਨੂੰ ਲੁਧਿਆਣਾ ਵਿਖੇ ਹੋ ਗਿਆ । ਜਿਥੇ ਆਪਦਾ ਸਮਾਰਕ ਅੱਜ ਵੀ ਜੈਨ ਸਮਾਜ ਨੂੰ ਭਗਵਾਨ ਮਹਾਵੀਰ ਦੇ ਸਿਧਾਂਤਾਂ ਤੇ ਚਲਨ ਦੀ ਪ੍ਰੇਰਣਾ ਦਿੰਦਾ ਹੈ ।
ਅਚਾਰਿਆਂ ਸ੍ਰੀ ਰਾਮ ਬਖਸ਼ ਜੀ ਅਚਾਰਿਆ ਅਮਰ ਸਿੰਘ ਜੀ ਦੇ ਬਾਅਦ ਰਾਮ ਬਖਸ਼ ਜੀ ਪੰਜ ਬ ਚੈਨ ਸਥਾਨਕਵਾੜੀ ਸੰਘ ਦੇ ਅਚਾਰਿਆ ਬਣੇ । ਆਪਦਾ ਜਨਮ ਸੰ: 1908 ਵਿਚ ਅਲਬਰ (ਰਾਜਸਥਾਨ) ਵਿਖੇ ਸੰ: 1885 ਨੂੰ ਹੋਇਆ ਸੀ । ਇਨ੍ਹਾਂ 23 ਸਾਲ ਦੀ ਉਮਰ ਵਿਚ ਪਤਨੀ ਸਮੇਤ ਜੈਨ ਸਾਧੂ ਦੀਖਿਆ ਗ੍ਰਹਿਣ ਕੀਤੀ। ਆਪਦੇ ਪੰਜ ਚਲੇ ਸਨ। ਉਨ੍ਹਾਂ ਵਿਚ ਸ੍ਰੀ ਵਿਸ਼ਨ ਚੰਦ ਮੂਰਤੀ ਪੂਜਕ ਸਾਧੂ ਬਣ ਗਏ । ਤੱਪਸਵੀ ਮਾਯਾਰਾਮ ਜੀ ਵੀ ਆਪਦੇ ਚੇਲੇ ਸਨ ! ਪੰਜਾਬ ਕੇਸਰੀ ਸ੍ਰੀ ਪ੍ਰੇਮ ਚੰਦ ਜੀ ਮਹਾਰਾਜ ਦੇ ਬਾਬਾ ਗੁਰੂ ਮਾਇਆ ਰਾਮ ਹੀ ਸਨ । ਆਪ ਨੂੰ ਅਚਾਰਿਆ ਪਦਵੀ ਸੰ. 1939 ਨੂੰ ਮਾਲੇਰ ਕੋਟਲਾ ਜਠ ਕਿਸ਼ਨਾ ਤੀਜ ਨੂੰ ਪ੍ਰਾਪਤ ਹੋਈ । ਪਰ ਇਸ ਮਹਤਵ ਪੂਰਣ ਪਦਵੀ ਤੇ 21 ਦਿਨ ਹੀ ਰਹਿ ਸਕੇ ।
: 1939 ਜੇਠ ਕ੍ਰਿਸ਼ਨਾ 9 ਨੂੰ ਆਪਦਾ ਮਾਲੇਰਕੋਟਲਾ ਵਿਖੇ ਸਵਰਗਵਾਸ ਹੋ ਗਿਆ । ਆਪ ਮਹਾਨ ਤੱਪਸਵੀ ਸਨ । ਆਪਨੇ ਪੰਜਾਬ, ਹਰਿਆਣਾ, ਦਿੱਲੀ, ਰਾਜਸਥਾਨ ਵਿੱਚ ਪ੍ਰਚਾਰ ਕੀਤਾ |
ਮੁਨੀ ਸ੍ਰੀ ਸਾਲਗ ਰਾਮ ਜੀ ਆਪਦਾ ਜਨਮ ਧੂਰੀ ਦੇ ਨਜਦੀਕ ਭੱਦਲਵੜ ਵਿਖੇ ਲਾਲਾ ਕਾਲੂ ਰਾਮ ਦੇ ਘਰ ' ਸੰ: 1924 ਨੂੰ ਹੋਇਆ । 6 ਸਾਲ ਦੀ ਉਮਰ ਵਿਚ ਪਿੰਡ ਦੇ ਸਕੂਲ ਵਿਚ ਪੜਨ ਬੈਠ ਗਏ । ਪਰ ਆਪ ਬਚਪਨ ਵਿਚ ਧਰਮ ਅਹਿੰਸਕ ਸਨ । ਕੋਈ ਘੜੇ ਜਾਂ ਬਲਦ ਨੂੰ ਮਾਰਦਾ .
(119)